AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਧਨਤੇਰਸ ‘ਤੇ ਬਣਾਓ ਫੁੱਲਾਂ ਅਤੇ ਪੱਤਿਆਂ ਦੀ ਰੰਗੋਲੀ, ਇੱਥੇ ਦੇਖੋ ਖੂਬਸੂਰਤ ਤੇ ਆਸਾਨ ਡਿਜ਼ਾਈਨ

Dhanteras 2026 : ਇਸ ਵਾਰ ਧਨਤੇਰਸ ਦਾ ਤਿਉਹਾਰ 6 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਖਾਸ ਮੌਕੇ 'ਤੇ ਤੁਸੀਂ ਮਾਂ ਲਕਸ਼ਮੀ ਅਤੇ ਕੁਬੇਰ ਜੀ ਦੇ ਸਵਾਗਤ ਲਈ ਫੁੱਲਾਂ ਨਾਲ ਰੰਗੋਲੀ ਬਣਾ ਸਕਦੇ ਹੋ। ਇਸ ਨਾਲ ਤੁਹਾਡੇ ਘਰ ਦੀ ਖੂਬਸੂਰਤੀ ਵੀ ਹੋਰ ਵਧ ਜਾਵੇਗੀ।

tv9-punjabi
TV9 Punjabi | Published: 02 Nov 2026 18:42 PM IST
Share
ਦੀਵੇ ਦੀ ਸ਼ਕਲ ਵਾਲੀ ਰੰਗੋਲੀ: ਧਨਤੇਰਸ 'ਤੇ ਤੁਸੀਂ ਆਪਣੇ ਘਰ ਦੇ ਵਿਹੜੇ ਜਾਂ ਦਰਵਾਜ਼ੇ ਕੋਲ ਇਸ ਤਰ੍ਹਾਂ ਦੀ ਦੀਵੇ ਦੀ ਸ਼ਕਲ ਵਾਲੀ ਰੰਗੋਲੀ ਬਣਾ ਸਕਦੇ ਹੋ। ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਅਤੇ ਇਹ ਦੇਖਣ ਵਿੱਚ ਵੀ ਬੇਹੱਦ ਖੂਬਸੂਰਤ ਲੱਗੇਗੀ। ਤਿਉਹਾਰ ਦੇ ਮਾਹੌਲ ਮੁਤਾਬਕ ਇਹ ਇੱਕ ਪਰਫੈਕਟ ਡਿਜ਼ਾਈਨ ਹੈ। ਇਸ ਲਈ ਤੁਹਾਨੂੰ ਸਿਰਫ਼ ਗੇਂਦੇ ਦੇ ਔਰੇਂਜ ਅਤੇ ਪੀਲੇ ਫੁੱਲਾਂ ਦੇ ਨਾਲ ਗੁਲਾਬ ਦੀਆਂ ਕੁਝ ਪੱਤੀਆਂ ਦੀ ਲੋੜ ਪਵੇਗੀ। (Image: rushaliscreation)

1 / 5
ਦੀਵੇ ਅਤੇ ਸੁਨਹਿਰੀ ਕਟੋਰੇ ਵਾਲੀ ਰੰਗੋਲੀ: ਧਨਤੇਰਸ ਲਈ ਇਹ ਸਧਾਰਨ ਰੰਗੋਲੀ ਡਿਜ਼ਾਈਨ ਵੀ ਬੇਹੱਦ ਖੂਬਸੂਰਤ ਰਹੇਗਾ। ਇਸ ਵਿੱਚ ਦੀਵੇ ਅਤੇ ਸੁਨਹਿਰੀ ਕਟੋਰੇ ਦੀ ਵਰਤੋਂ ਕੀਤੀ ਗਈ ਹੈ। ਸਭ ਤੋਂ ਪਹਿਲਾਂ ਵਿਚਕਾਰ ਇੱਕ ਕਟੋਰਾ ਰੱਖ ਕੇ ਉਸ ਵਿੱਚ ਗੇਂਦੇ ਦੇ ਫੁੱਲ ਪਾਓ। ਇਸੇ ਤਰ੍ਹਾਂ ਚਾਰੇ ਪਾਸੇ ਬਣਾਏ ਗਏ ਦੀਵਿਆਂ ਵਿੱਚ ਵੀ ਫੁੱਲ ਰੱਖੋ। ਗੇਂਦੇ ਦੀਆਂ ਪੰਖੁੜੀਆਂ ਨਾਲ ਬਾਹਰੀ ਰੂਪ ਤਿਆਰ ਕਰੋ ਅਤੇ ਗੁੜਹਲ ਦੀਆਂ ਪੱਤੀਆਂ ਨਾਲ ਰੰਗੋਲੀ ਨੂੰ ਪੂਰਾ ਕਰੋ। ਤੁਸੀਂ ਚਾਹੋ ਤਾਂ ਅੰਬ ਜਾਂ ਪਾਨ ਦੇ ਪੱਤਿਆਂ ਦੀ ਵਰਤੋਂ ਵੀ ਕਰ ਸਕਦੇ ਹੋ। (Image: rushaliscreation)

2 / 5
ਸਟੈਂਡ ਵਾਲੇ ਦੀਵੇ ਨਾਲ ਬਣਾਓ ਰੰਗੋਲੀ: ਜੇਕਰ ਤੁਹਾਡੇ ਘਰ ਵਿੱਚ ਸਟੈਂਡ ਵਾਲਾ ਦੀਵਾ ਹੈ ਤਾਂ ਤੁਸੀਂ ਇਹ ਰੰਗੋਲੀ ਡਿਜ਼ਾਈਨ ਬਣਾ ਸਕਦੇ ਹੋ। ਇਸ ਵਿੱਚ ਗੇਂਦੇ ਦੇ ਫੁੱਲਾਂ ਦੇ ਨਾਲ ਗੁੜਹਲ ਦੀਆਂ ਪੱਤੀਆਂ ਅਤੇ ਪਾਰਿਜਾਤ ਦੇ ਛੋਟੇ-ਛੋਟੇ ਚਿੱਟੇ ਫੁੱਲਾਂ ਦੀ ਵਰਤੋਂ ਕਰੋ। ਇਸ ਰੰਗੋਲੀ ਨੂੰ ਬਣਾਉਣਾ ਵੀ ਆਸਾਨ ਹੈ ਅਤੇ ਇਹ ਦੇਖਣ ਵਿੱਚ ਬਹੁਤ ਸੁੰਦਰ ਲੱਗੇਗੀ। ਤੁਸੀਂ ਚਾਹੋ ਤਾਂ ਇਸ ਦੇ ਚਾਰੇ ਪਾਸੇ ਮਿੱਟੀ ਦੇ ਛੋਟੇ-ਛੋਟੇ ਦੀਵੇ ਵੀ ਜਗਾ ਸਕਦੇ ਹੋ। (Image: thedipalidiaries)

3 / 5
ਚਿੱਟੇ ਅਤੇ ਔਰੇਂਜ ਫੁੱਲਾਂ ਨਾਲ ਬਣਾਓ ਰੰਗੋਲੀ: ਜੇਕਰ ਤੁਹਾਡੇ ਕੋਲ ਚਿੱਟੇ ਫੁੱਲ ਹਨ ਤਾਂ ਤੁਸੀਂ ਗੁਲਾਬ, ਪੀਲੇ ਅਤੇ ਔਰੇਂਜ ਗੇਂਦੇ ਦੇ ਫੁੱਲਾਂ ਨਾਲ ਧਨਤੇਰਸ 'ਤੇ ਇਹ ਰੰਗੋਲੀ ਡਿਜ਼ਾਈਨ ਬਣਾ ਸਕਦੇ ਹੋ। ਇਸ ਲਈ ਤੁਹਾਨੂੰ ਅੰਬ ਦੇ ਪੱਤਿਆਂ ਦੀ ਵੀ ਲੋੜ ਪਵੇਗੀ। ਇਸ ਦੀ ਥਾਂ ਪਾਨ ਦੇ ਪੱਤੇ ਵੀ ਵਰਤੇ ਜਾ ਸਕਦੇ ਹਨ। ਅਖੀਰ ਵਿੱਚ ਵਿਚਕਾਰ ਇੱਕ ਦੀਵਾ ਜਗਾ ਕੇ ਰੰਗੋਲੀ ਨੂੰ ਪੂਰਾ ਕਰੋ। (Image: weddingwireindia)

4 / 5
ਗੇਂਦੇ ਦੇ ਫੁੱਲਾਂ ਨਾਲ ਬਣਾਓ ਖੂਬਸੂਰਤ ਰੰਗੋਲੀ: ਜੇਕਰ ਤੁਹਾਡੇ ਕੋਲ ਗੁਲਾਬ ਦੇ ਬਹੁਤ ਜ਼ਿਆਦਾ ਫੁੱਲ ਨਹੀਂ ਹਨ ਤਾਂ ਤੁਸੀਂ ਇਸ ਤਰ੍ਹਾਂ ਦਾ ਰੰਗੋਲੀ ਡਿਜ਼ਾਈਨ ਵੀ ਬਣਾ ਸਕਦੇ ਹੋ। ਇਸ ਵਿੱਚ ਚਿੱਟੇ ਅਤੇ ਪੀਲੇ ਫੁੱਲਾਂ ਦੀ ਥਾਂ ਗੇਂਦੇ ਦੇ ਫੁੱਲਾਂ ਦੀਆਂ ਪੰਖੁੜੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਚਿੱਟੇ ਫੁੱਲਾਂ ਲਈ ਚਾਂਦਨੀ ਦੇ ਫੁੱਲ ਵਰਤੋਗੇ ਤਾਂ ਇਹ ਰੰਗੋਲੀ ਹੋਰ ਵੀ ਖੂਬਸੂਰਤ ਲੱਗੇਗੀ। (Image: thedipalidiaries)

5 / 5
Follow Us
Latest Photos Business Technology
Latest Stories
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ......
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ......
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ
2 ਸੀਟਾਂ ਵਾਲੀ ਭਾਜਪਾ ਦਾ ਕੀ ਮੈਨੀਫੈਸਟੋ ਬਣਾਉਣਗੇ ਰਾਘਵ ਚੱਢਾ? : ਸੀਐਮ ਭਗਵੰਤ ਮਾਨ...
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ
ਨਸ਼ੇ ਖ਼ਿਲਾਫ਼ ਸਰਕਾਰ ਨਾਲ ਮਿਲ ਕੇ ਜੰਗ ਲੜਣ ਲੋਕ, ਅਮਨ ਅਰੋੜਾ ਨੇ ਦੱਸਿਆ ਫਾਰਮੂਲਾ...
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ
ਪੰਜਾਬ 'ਚ BJP ਆਪਣੇ ਦੱਮ 'ਤੇ ਬਣਾਵੇ ਸਰਕਾਰ, ਕਿਸੇ ਦਾ ਬੈਗੇਜ ਲੈਣਾ ਠੀਕ ਨਹੀਂ: ਬਿੱਟੂ...
ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਪੰਜਾਬ ਚੋਣਾਂ 2027: ਕੀ  50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ...
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ
ਦਿੱਲੀ ਦੇ ਪ੍ਰਦੂਸ਼ਣ 'ਚ ਨਹੀਂ ਹੈ ਪੰਜਾਬ ਦਾ ਹੱਥ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼: CM ਮਾਨ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗਠਜੋੜ 'ਤੇ ਸਚਿਨ ਪਾਇਲਟ ਦਾ ਤੰਜ, ਬੋਲੇ- ਆਪ ਨਾਲ ਹੋਵੇਗਾ ਸਿੱਧਾ ਮੁਕਾਬਲਾ...