ਬਠਿੰਡਾ ‘ਚ ਵੋਟਾਂ ਦੀ ਗਿਣਤੀ ਦੀ ਤਿਆਰੀਆਂ ਮੁਕਮਲ, ਭਲਕੇ ਐਮਆਰਐਸਪੀਟੀਯੂ ਕੈਂਪਸ ‘ਚ ਹੋਵੇਗੀ ਕਾਊਂਟਿੰਗ
1 ਜੂਨ ਨੂੰ ਚੋਣਾਂ ਖਤਮ ਹੋਣ ਤੋਂ ਬਾਅਦ, ਈਵੀਐਮ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਐਮਆਰਐਸਪੀਟੀ ਕੈਂਪਸ ਦੇ ਸਟਰਾਂਗ ਰੂਮ ਵਿੱਚ ਲਿਜਾਇਆ ਗਿਆ। ਦੇਰ ਰਾਤ ਲੋਕ ਸਭਾ ਹਲਕੇ ਲਈ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਜਨਰਲ ਅਬਜ਼ਰਵਰਾਂ, ਏ.ਆਰ.ਓਜ਼ ਅਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਟਰਾਂਗ ਰੂਮ ਨੂੰ ਤਾਲਾ ਲਗਾ ਕੇ ਸੀਲ ਕਰ ਦਿੱਤਾ ਗਿਆ। ਕੇਂਦਰੀ ਸੁਰੱਖਿਆ ਬਲਾਂ, ਪੰਜਾਬ ਆਰਮਡ ਪੁਲਿਸ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸਟਰਾਂਗ ਰੂਮ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸਟਰਾਂਗ ਰੂਮ ਦੇ ਬਾਹਰ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।

1 / 4

2 / 4

3 / 4

4 / 4

ਮਈ ਤੱਕ ਜਾਰੀ ਰਹੇਗੀ ਸੀਜ਼ਫਾਇਰ.. ਪਾਕਿਸਤਾਨ ਦਾ ਨਵਾਂ ਬਿਆਨ ਆਇਆ ਸਾਹਮਣੇ

ਫਗਵਾੜਾ ‘ਚ ਵਿਦੇਸ਼ੀ ਵਿਥਿਆਰਥੀਆਂ ‘ਤੇ ਹਮਲਾ, ਇੱਕ ਦੀ ਚਾਕੂ ਮਾਰ ਕੇ ਹੱਤਿਆ, ਦੂਜੇ ਦੀ ਹਾਲਤ ਗੰਭੀਰ

ਅਮਰੀਕਾ ‘ਤੇ ਹੋਣ ਵਾਲਾ ਸੀ ISIS ਦਾ ਵੱਡਾ ਹਮਲਾ, FBI ਵੱਲੋਂ ਵੱਡਾ ਖੁਲਾਸਾ

Viral Video: ਲਾਮਾ ਨੂੰ KISS ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕੁੜੀ ਪਰ ਹੋਇਆ ਕੁਝ ਅਜਿਹਾ ਜਿਸ ਨੂੰ ਦੇਖ ਕੇ ਰਹਿ ਜਾਓਗੇ ਦੰਗ