ਜੇਕਰ ਤੁਸੀਂ ਪਰਿਣੀਤੀ ਚੋਪੜਾ ਦੀ ਤਰ੍ਹਾਂ ਖੂਬਸੂਰਤ ਦਿਖਣਾ ਚਾਹੁੰਦੇ ਹੋ, ਤਾਂ ਅਪਣਾਓ ਇਹ ਖਾਸ ਸਕਿਨ ਕੇਅਰ ਰੁਟੀਨ
ਪਰਿਣੀਤੀ ਚੋਪੜਾ ਸਕਿਨ ਕੇਅਰ ਰੁਟੀਨ: ਅਦਾਕਾਰਾ ਪਰਿਣੀਤੀ ਗੋਲਇੰਗ ਅਤੇ ਸੋਫਟ ਸਕਿਨ ਲਈ ਇੱਕ ਖ਼ਾਸ ਸਕਿਨ ਕੇਅਰ ਰੁਟੀਨ ਫਾਲੋ ਕਰਦੀ ਹੈ। ਜੇਕਰ ਤੁਸੀਂ ਵੀ ਪਰਿਣੀਤੀ ਵਰਗੀ ਗਲੋਇੰਗ ਸਕਿਨ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਸਕਿਨ ਕੇਅਰ ਰੁਟੀਨ ਨੂੰ ਆਪਣੇ ਡੇਲੀ ਸਕਿਨ ਕੇਅਰ ਰੁਟੀਨ ਨਾਲ ਰੀਪਲੇਸ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਫਲਾਲੈਸ ਸਕਿਨ ਮਿਲੇਗੀ। ਤੁਹਾਨੂੰ ਮੇਕਅੱਪ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਪਵੇਗੀ।

1 / 5

2 / 5

3 / 5

4 / 5

5 / 5

Ludhiana Bye Election: ਆਸ਼ੂ ਨੇ ਠੋਕਿਆ ਦਾਅਵਾ, ਲਿਖਿਆ- ਲੁਧਿਆਣਾ ਪੱਛਮੀ ਦੀ ਅਵਾਜ਼, ਆਸ਼ੂ ਬਦਲੇਗਾ ਰਿਵਾਜ

Viral: ਸਕੂਲ ਵਿੱਚ ਬੱਚਿਆਂ ਦੇ ਸਾਹਮਣੇ ਮਾਸਟਰ ਨੇ ਕੀਤੀ ਉੱਠਕ-ਬੈਠਕ, ਦੇਖੋ Video

Viral: ਪਾਕਿਸਤਾਨ ਵਿੱਚ ਬਿਰਯਾਨੀ ਖਾਂਦੇ ਹੋਏ ਦਿਖਾਈ ਦਿੱਤਾ ‘ਐਲੋਨ ਮਸਕ’, ਹਮਸ਼ਕਲ ਦੀ ਵੀਡੀਓ ਵਾਇਰਲ

ਇਨ੍ਹਾਂ ਕੁਦਰਤੀ ਤੱਤਾਂ ਨਾਲ ਘਰ ਵਿੱਚ ਬਣਾਓ ਮਹਿੰਦੀ, ਰੰਗ ਚੜ੍ਹੇਗਾ ਗੂੜ੍ਹਾ