ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Eid 2024: ਈਦ ‘ਤੇ ਖੂਬਸੂਰਤ ਦਿਖਣਾ ਚਾਹੁੰਦੇ ਹੋ, ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਦੇ ਆਈ ਮੇਕਅੱਪ ਕਰੋ ਟ੍ਰਾਈ

Eid 2024: ਈਦ ਦਾ ਤਿਉਹਾਰ ਨੇੜੇ ਹੀ ਹੈ। ਲੜਕੀਆਂ ਇਸ ਮੌਕੇ 'ਤੇ ਖੂਬਸੂਰਤ ਦਿਖਣ 'ਚ ਕੋਈ ਕਸਰ ਨਹੀਂ ਛੱਡਦੀਆਂ। ਉਹ ਸਭ ਤੋਂ ਵਧੀਆ ਕੱਪੜੇ ਅਤੇ ਵਧੀਆ ਮੇਕਅੱਪ ਬਾਰੇ ਜਾਣਨਾ ਚਾਹੁੰਦੀ ਹੈ।

tv9-punjabi
TV9 Punjabi | Updated On: 05 Apr 2024 12:07 PM
ਜੇਕਰ ਤੁਸੀਂ ਅੱਖਾਂ ਦੇ ਮੇਕਅਪ ਨੂੰ ਲੈ ਕੇ ਉਲਝਣ 'ਚ ਹੋ ਤਾਂ ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਕੁਝ ਅਭਿਨੇਤਰੀਆਂ ਦੀਆਂ ਅੱਖਾਂ ਦੇ ਮੇਕਅੱਪ ਦੇ ਸਿੰਪਲ ਅਤੇ ਖੂਬਸੂਰਤ ਲੁੱਕ ਦਿਖਾਵਾਂਗੇ। ਜਿਸ ਨਾਲ ਤੁਸੀਂ ਈਦ ਲਈ ਸਭ ਤੋਂ ਵਧੀਆ ਅੱਖਾਂ ਦੇ ਮੇਕਅਪ ਲਈ ਆਈਡੀਆ ਲੈ ਸਕਦੇ ਹੋ। ( Credit : saraalikhan95 )

1 / 5
ਆਲੀਆ ਦਾ ਇਹ ਬ੍ਰਾਊਨ ਬੋਲਡ ਸਮੋਕੀ ਆਈ ਮੇਕਅੱਪ ਬਹੁਤ ਆਕਰਸ਼ਕ ਲੱਗ ਰਿਹਾ ਹੈ। ਉਨ੍ਹਾਂ ਨੇ ਕਲਾਸਿਕ ਲਾਈਟ ਲਿਪਸ, ਗਲੋ ਲਈ ਬ੍ਰਾਂਜ਼ ਅਤੇ ਹਾਈ ਸ਼ਾਈਨ ਬੇਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਮਸਕਾਰੇ ਦੀ ਵਰਤੋਂ ਵੀ ਕੀਤੀ ਹੈ।( Credit : aliaabhatt )

2 / 5
ਸੋਨਾਕਸ਼ੀ ਸਿਨਹਾ ਨੇ ਕਾਲੇ ਰੰਗ ਦੇ ਅਨਾਰਕਲੀ ਸੂਟ ਦੇ ਨਾਲ ਬ੍ਰਾਊਨ ਆਈ ਸ਼ੈਡੋ ਨਾਲ ਆਪਣਾ ਮੇਕਅੱਪ ਪੂਰਾ ਕੀਤਾ ਹੈ ਨਾਲ ਮਸਕਾਰੇ ਦਾ ਵੀ ਇਸਤੇਮਾਲ ਕੀਤਾ ਹੈ। ਇਸ 'ਚ ਉਹ ਕਾਫੀ ਯੂਨੀਕ ਅਤੇ ਸਟਾਈਲਿਸ਼ ਲੱਗ ਰਹੇ ਹਨ। ਇਸ ਤੋਂ ਇਲਾਵਾ, ਮਸਕਰਾ ਦੀ ਵਰਤੋਂ ਨੇ ਪਲਕਾਂ ਨੂੰ ਹੋਰ ਆਕਰਸ਼ਕ ਬਣਾਇਆ ਹੈ। ( Credit : aslisona )

3 / 5
ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕ੍ਰਿਤੀ ਸੈਨਨ ਨੇ ਸਮੋਕੀ ਆਈ ਮੇਕਅੱਪ ਦੇ ਨਾਲ ਕਾਲੇ, ਗੁਲਾਬੀ ਅਤੇ ਲਾਲ ਧਾਰੀਆਂ ਵਾਲੇ ਡਿਜ਼ਾਈਨ ਵਾਲੀ ਸ਼ਿਫੋਨ ਸਾੜ੍ਹੀ ਪਹਿਨੀ ਹੈ। ਨਾਲ ਹੀ ਉਨ੍ਹਾਂ ਨੇ ਲਾਈਟ ਰੰਗ ਦੀ ਲਿਪਸਟਿਕ ਦੀ ਵਰਤੋਂ ਕੀਤੀ ਹੈ। ਇਹ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ( Credit : kritisanon )

4 / 5
ਸਾਰਾ ਅਲੀ ਖਾਨ ਦਾ ਇਹ ਅੱਖਾਂ ਦਾ ਮੇਕਅੱਪ ਲੁੱਕ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਜਿਸ 'ਚ ਉਨ੍ਹਾਂ ਨੇ ਮੈਚਿੰਗ ਗਲਿਟਰ ਆਈਸ਼ੈਡੋ ਦੇ ਨਾਲ White ਅਤੇ ਸਿਲਵਰ ਰੰਗ ਦੇ ਆਉਟਫਿੱਟ ਨਾਲ ਉਨ੍ਹਾਂ ਨੇ ਮੈਚਿੰਗ ਗਲਿਟਰ ਆਈਸ਼ੈਡੋ ਦਾ ਇਸਤੇਮਾਲ ਕੀਤਾ ਹੈ।  ਉਨ੍ਹਾਂ ਦੀ ਇਹ ਲੁੱਕ ਕਾਫੀ ਸਿੰਪਲ ਅਤੇ ਸੋਬਰ ਲੱਗ ਰਹੀ ਹੈ। ( Credit : saraalikhan95 )

5 / 5
Follow Us
Latest Stories