ਆਫ਼ਿਸ ਪਾਰਟੀ ‘ਚ ਦਿਖਣਾ ਹੈ ਸਭ ਤੋਂ ਹੱਟਕੇ ਤਾਂ ਹਿਮਾਂਸ਼ੀ ਖੁਰਾਣਾ ਵਾਂਗ ਟ੍ਰਾਈ ਕਰੋ ਇਹ ਸਾੜੀ ਲੁੱਕਸ
ਅਦਾਕਾਰਾ ਹਿਮਾਂਸ਼ੀ ਖੁਰਾਣਾ ਲੇਟੈਸਟ ਤਸਵੀਰਾਂ ਵਿੱਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹਿਮਾਂਸ਼ੀ ਦੇ ਫੈਨਸ ਉਨ੍ਹਾਂ ਦੀ ਸਾੜੀ ਲੁੱਕਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਹਿਮਾਂਸ਼ੀ ਨੇ ਆਪਣੇ ਫੈਨਸ ਨੂੰ ਆਪਣੇ ਲੁੱਕ ਨਾਲ ਹੈਰਾਨ ਕੀਤਾ ਹੋਵੇ। ਅਦਾਕਾਰਾ ਦੇ ਇਨ੍ਹਾਂ ਸਾੜੀ ਵਾਲੇ ਲੁੱਕਸ ਨੂੰ ਤੁਸੀਂ ਵੀ ਆਪਣੀ ਆਫਿਸ ਪਾਰਟੀ ਜਾਂ ਹੋਰ ਪਾਰਟੀ ਵਿੱਚ ਕੈਰੀ ਕਰ ਸਕਦੇ ਹੋ।
1 / 5

2 / 5

3 / 5
4 / 5
5 / 5