ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Urfi Javed: ਡਿਸਕੋ ਡਾਂਸਰ ਮਿਊਜ਼ੀਕਲ ਸ਼ੋਅ ‘ਚ ਉਰਫੀ ਜਾਵੇਦ ਦਾ ਜਲਵਾ, ਅਜਿਹੀ ਡਰੈੱਸ ‘ਚ ਆਈ ਨਜ਼ਰ

Urfi javed Photos: ਉਰਫੀ ਜਾਵੇਦ ਨੇ ਮੁੰਬਈ 'ਚ ਆਯੋਜਿਤ ਡਿਸਕੋ ਡਾਂਸਰ ਮਿਊਜ਼ੀਕਲ ਸ਼ੋਅ 'ਚ ਧੂਮ ਮਚਾਈ ਹੈ। ਉਹ ਬਲੈਕ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਸੀ।

tv9-punjabi
TV9 Punjabi | Published: 15 Apr 2023 10:19 AM
Urfi javed Photos: ਸ਼ੁੱਕਰਵਾਰ ਨੂੰ ਮੁੰਬਈ 'ਚ ਡਿਸਕੋ ਡਾਂਸਰ ਥੀਏਟਰੀਕਲ ਐਂਡ ਮਿਊਜ਼ੀਕਲ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਾਲੀਵੁੱਡ ਤੋਂ ਲੈ ਕੇ ਟੀਵੀ ਜਗਤ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਈਵੈਂਟ 'ਚ ਉਰਫੀ ਜਾਵੇਦ ਵੀ ਪਹੁੰਚੀ।

1 / 5
ਉਰਫੀ ਜਾਵੇਦ ਆਪਣੀ ਫੈਸ਼ਨ ਸੈਂਸ ਲਈ ਮਸ਼ਹੂਰ ਹੈ। ਇਸ ਦੇ ਨਾਲ ਹੀ ਇਸ ਈਵੈਂਟ 'ਚ ਵੀ ਉਸ ਨੇ ਆਪਣੇ ਆਊਟਫਿਟ 'ਚ ਖੂਬ ਰੰਗ ਅਜਮਾਇਆ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਜਾਵੇਦ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ।

ਉਰਫੀ ਜਾਵੇਦ ਆਪਣੀ ਫੈਸ਼ਨ ਸੈਂਸ ਲਈ ਮਸ਼ਹੂਰ ਹੈ। ਇਸ ਦੇ ਨਾਲ ਹੀ ਇਸ ਈਵੈਂਟ 'ਚ ਵੀ ਉਸ ਨੇ ਆਪਣੇ ਆਊਟਫਿਟ 'ਚ ਖੂਬ ਰੰਗ ਅਜਮਾਇਆ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਰਫੀ ਜਾਵੇਦ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ।

2 / 5
ਹਮੇਸ਼ਾ ਦੀ ਤਰ੍ਹਾਂ, ਉਰਫੀ ਜਾਵੇਦ ਇਸ ਪਹਿਰਾਵੇ 'ਚ ਆਪਣੇ ਸਿਜ਼ਲਿੰਗ ਲੁੱਕ ਦਾ ਜਲਵਾ ਬਿਖੇਰ ਰਹੀ ਹੈ ਅਤੇ ਇਵੈਂਟ 'ਚ ਆਪਣਾ ਜਲਵਾ ਬਿਖੇਰ ਰਹੀ ਹੈ। ਉਰਫੀ ਦੂਜੇ ਸਿਤਾਰਿਆਂ ਨਾਲ ਫੋਟੋਆਂ ਖਿਚਵਾਉਂਦੀ ਨਜ਼ਰ ਆ ਰਹੀ ਹੈ।

ਹਮੇਸ਼ਾ ਦੀ ਤਰ੍ਹਾਂ, ਉਰਫੀ ਜਾਵੇਦ ਇਸ ਪਹਿਰਾਵੇ 'ਚ ਆਪਣੇ ਸਿਜ਼ਲਿੰਗ ਲੁੱਕ ਦਾ ਜਲਵਾ ਬਿਖੇਰ ਰਹੀ ਹੈ ਅਤੇ ਇਵੈਂਟ 'ਚ ਆਪਣਾ ਜਲਵਾ ਬਿਖੇਰ ਰਹੀ ਹੈ। ਉਰਫੀ ਦੂਜੇ ਸਿਤਾਰਿਆਂ ਨਾਲ ਫੋਟੋਆਂ ਖਿਚਵਾਉਂਦੀ ਨਜ਼ਰ ਆ ਰਹੀ ਹੈ।

3 / 5
ਇਸ ਈਵੈਂਟ 'ਚ ਬਾਲੀਵੁੱਡ ਦੇ ਦੋ ਵੱਡੇ ਅਤੇ ਦਿੱਗਜ ਕਲਾਕਾਰ ਮਿਥੁਨ ਚੱਕਰਵਰਤੀ ਅਤੇ ਸੁਨੀਲ ਸ਼ੈੱਟੀ ਨੇ ਵੀ ਸ਼ਿਰਕਤ ਕੀਤੀ। ਸਾਹਮਣੇ ਆਈ ਤਸਵੀਰ 'ਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ।

ਇਸ ਈਵੈਂਟ 'ਚ ਬਾਲੀਵੁੱਡ ਦੇ ਦੋ ਵੱਡੇ ਅਤੇ ਦਿੱਗਜ ਕਲਾਕਾਰ ਮਿਥੁਨ ਚੱਕਰਵਰਤੀ ਅਤੇ ਸੁਨੀਲ ਸ਼ੈੱਟੀ ਨੇ ਵੀ ਸ਼ਿਰਕਤ ਕੀਤੀ। ਸਾਹਮਣੇ ਆਈ ਤਸਵੀਰ 'ਚ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ।

4 / 5
ਇਸ ਪ੍ਰੋਗਰਾਮ 'ਚ ਕਈ ਸ਼ਾਨਦਾਰ ਫਿਲਮਾਂ ਰਾਹੀਂ ਲੋਕਾਂ ਨੂੰ ਹਸਾਉਣ ਵਾਲੇ ਅਰਸ਼ਦ ਵਾਰਸੀ ਨੇ ਵੀ ਸ਼ਿਰਕਤ ਕੀਤੀ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਕਾਫੀ ਡੈਸ਼ਿੰਗ ਲੁੱਕ 'ਚ ਨਜ਼ਰ ਆ ਰਹੇ ਹਨ ।

ਇਸ ਪ੍ਰੋਗਰਾਮ 'ਚ ਕਈ ਸ਼ਾਨਦਾਰ ਫਿਲਮਾਂ ਰਾਹੀਂ ਲੋਕਾਂ ਨੂੰ ਹਸਾਉਣ ਵਾਲੇ ਅਰਸ਼ਦ ਵਾਰਸੀ ਨੇ ਵੀ ਸ਼ਿਰਕਤ ਕੀਤੀ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਕਾਫੀ ਡੈਸ਼ਿੰਗ ਲੁੱਕ 'ਚ ਨਜ਼ਰ ਆ ਰਹੇ ਹਨ ।

5 / 5
Follow Us
Latest Stories
Punjab Budget Session: ਵਿਰੋਧੀਆਂ ਦੇ ਹੰਗਾਮੇ 'ਤੇ ਚੇਤਨ ਸਿੰਘ ਜੌੜਾਮਾਜਰਾ ਨੇ ਚੁੱਕੇ ਸਵਾਲ
Punjab Budget Session: ਵਿਰੋਧੀਆਂ ਦੇ ਹੰਗਾਮੇ 'ਤੇ ਚੇਤਨ ਸਿੰਘ ਜੌੜਾਮਾਜਰਾ ਨੇ ਚੁੱਕੇ ਸਵਾਲ...
Himachal Congress Crisis: ਪ੍ਰਤਿਭਾ ਸਿੰਘ ਨੇ ਬੀਜੇਪੀ ਦੀ ਕੀਤੀ ਤਾਰੀਫ਼, ਕਾਂਗਰਸ ਦੇ ਭੁਪਿੰਦਰ ਹੁੱਡਾ ਨੇ ਕਹੀ ਇਹ ਗੱਲ
Himachal Congress Crisis: ਪ੍ਰਤਿਭਾ ਸਿੰਘ ਨੇ ਬੀਜੇਪੀ ਦੀ ਕੀਤੀ ਤਾਰੀਫ਼, ਕਾਂਗਰਸ ਦੇ ਭੁਪਿੰਦਰ ਹੁੱਡਾ ਨੇ ਕਹੀ ਇਹ ਗੱਲ...
Punjab Budget Session: ਬਜਟ ਸੈਸ਼ਨ 'ਚ ਵਿਰੋਧੀ ਧਿਰ ਦੇ ਹੰਗਾਮੇ 'ਤੇ ਅਨਮੋਲ ਗਗਨ ਮਾਨ ਜ਼ੋਰਦਾਰ ਹਮਲਾ, ਕਿਹਾ 'ਸ਼ਰਮ ਕਰੋ'
Punjab Budget Session: ਬਜਟ ਸੈਸ਼ਨ 'ਚ ਵਿਰੋਧੀ ਧਿਰ ਦੇ ਹੰਗਾਮੇ 'ਤੇ ਅਨਮੋਲ ਗਗਨ ਮਾਨ ਜ਼ੋਰਦਾਰ ਹਮਲਾ, ਕਿਹਾ 'ਸ਼ਰਮ ਕਰੋ'...
IGP ਸੁਖਚੈਨ ਗਿੱਲ ਨੇ ਸ਼ੁਭਕਰਨ ਸਿੰਘ ਕਤਲ ਕੇਸ ਬਾਰੇ ਦਿੱਤੀ ਵੱਡੀ ਜਾਣਕਾਰੀ
IGP ਸੁਖਚੈਨ ਗਿੱਲ ਨੇ ਸ਼ੁਭਕਰਨ ਸਿੰਘ ਕਤਲ ਕੇਸ ਬਾਰੇ ਦਿੱਤੀ ਵੱਡੀ ਜਾਣਕਾਰੀ...
ਚੰਡੀਗੜ੍ਹ ਦੇ ਮੇਅਰ ਦੀ ਕੁਰਸੀ 'ਤੇ ਬੈਠਦੇ ਹੀ 'ਆਪ' ਦੇ ਕੁਲਦੀਪ ਕੁਮਾਰ ਨੇ ਕੀਤਾ ਵੱਡਾ ਐਲਾਨ, VIDEO
ਚੰਡੀਗੜ੍ਹ ਦੇ ਮੇਅਰ ਦੀ ਕੁਰਸੀ 'ਤੇ ਬੈਠਦੇ ਹੀ 'ਆਪ' ਦੇ ਕੁਲਦੀਪ ਕੁਮਾਰ ਨੇ ਕੀਤਾ ਵੱਡਾ ਐਲਾਨ, VIDEO...
WITT: ਟੀਵੀ-9 ਨੈੱਟਵਰਕ ਦੇ ਸ਼ਾਨਦਾਰ ਮੰਚ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ​​ਇਨ੍ਹਾਂ ਮੁੱਦਿਆਂ 'ਤੇ ਬੋਲੇ
WITT: ਟੀਵੀ-9 ਨੈੱਟਵਰਕ ਦੇ ਸ਼ਾਨਦਾਰ ਮੰਚ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ​​ਇਨ੍ਹਾਂ ਮੁੱਦਿਆਂ 'ਤੇ ਬੋਲੇ...
ਪੰਜਾਬ ਪੁਲਿਸ ਵਿਭਾਗ ਨੂੰ CM ਭਗਵੰਤ ਮਾਨ ਦਾ ਤੋਹਫ਼ਾ, 410 ਹਾਈਟੈਕ ਗੱਡੀਆਂ ਨੂੰ ਦਿਖਾਈ ਹਰ ਝੰਡੀ
ਪੰਜਾਬ ਪੁਲਿਸ ਵਿਭਾਗ ਨੂੰ CM ਭਗਵੰਤ ਮਾਨ ਦਾ ਤੋਹਫ਼ਾ, 410 ਹਾਈਟੈਕ ਗੱਡੀਆਂ ਨੂੰ ਦਿਖਾਈ ਹਰ ਝੰਡੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ ਕੀਤੀ ਜਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ ਕੀਤੀ ਜਾਰੀ...
Punjab: ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਲਈ 410 ਹਾਈ-ਟੈਕ ਮਹਿਲਾ ਮਿੱਤਰ ਵਾਹਨਾਂ ਦਾ ਤੋਹਫ਼ਾ
Punjab:  ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਲਈ 410 ਹਾਈ-ਟੈਕ ਮਹਿਲਾ ਮਿੱਤਰ ਵਾਹਨਾਂ ਦਾ ਤੋਹਫ਼ਾ...
Stories