Bigg Boss: ਕਦੇ ਅੱਖਾ, ਕਦੇ ਘਰ, ਕਦੇ BB…18 ਸਾਲਾਂ ਵਿੱਚ ਕਿੰਨੀ ਬਦਲ ਗਈ ਸਲਮਾਨ ਖਾਨ ਦੀ ਬਿੱਗ ਬੌਸ ਟਰਾਫੀ
ਕਲਰਸ ਟੀਵੀ ਦੇ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 18 ਦਾ ਗ੍ਰੈਂਡ ਫਿਨਾਲੇ 5 ਦਿਨਾਂ ਬਾਅਦ ਯਾਨੀ 19 ਜਨਵਰੀ ਨੂੰ ਹੋਣ ਜਾ ਰਿਹਾ ਹੈ। ਚਾਹਤ ਪਾਂਡੇ ਦੇ ਬਿੱਗ ਬੌਸ ਤੋਂ ਬਾਹਰ ਹੋਣ ਤੋਂ ਬਾਅਦ, ਹੁਣ ਇਸ ਸ਼ੋਅ ਵਿੱਚ ਸਿਰਫ਼ 7 ਮੁਕਾਬਲੇਬਾਜ਼ ਬਚੇ ਹਨ ਅਤੇ ਇਨ੍ਹਾਂ 7 ਮੁਕਾਬਲੇਬਾਜ਼ਾਂ ਵਿੱਚੋਂ ਇੱਕ ਬਿੱਗ ਬੌਸ ਟਰਾਫੀ ਜਿੱਤੇਗਾ।

1 / 8

2 / 8

3 / 8

4 / 8

5 / 8

6 / 8

7 / 8

8 / 8