Amritpal Singh Family Tree: ਕੌਣ ਹੈ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਿੱਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ? ਜਾਣੋ ਫੈਮਿਲੀ ਬਾਰੇ
Amritpal Singh Family Tree: ਲੋਕ ਸਭਾ ਚੋਣਾਂ 2024 ਵਿੱਚ ਪੰਜਾਬ ਦੇ ਖਡੂਰ ਸਾਹਿਬ ਲੋਕ ਸਭਾ ਤੋਂ ਆਜ਼ਾਦ ਉਮੀਦਵਾਰ ਵਜੋਂ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਮਾਤ ਦਿੱਤੀ ਹੈ। ਇਸ ਸੀਟ 'ਤੇ ਅੰਮ੍ਰਿਤਪਾਲ ਨੂੰ 4,04,430 ਵੋਟਾਂ ਪਈਆਂ ਜਦੋਂ ਉਹ ਜੇਲ੍ਹ ਵਿੱਚ ਸੀ। ਅੰਮ੍ਰਿਤਪਾਲ ਦੀ ਜਿੱਤ ਦਾ ਅੰਤਰ ਕਰੀਬ 2 ਲੱਖ ਵੋਟਾਂ ਦਾ ਹੈ।

1 / 6

2 / 6

3 / 6

4 / 6

5 / 6

6 / 6
Follow Us
7 ਰੁਪਏ ਦੀ ਲਾਟਰੀ, 1 ਕਰੋੜ ਰੁਪਏ ਦਾ ਇਨਾਮ… ਕੋਟਕਪੂਰਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਚਮਕੀ ਕਿਸਮਤ
ਪੰਜਾਬ ‘ਚ ਭਰਤੀ ਰੱਦ ਹੋਣ ਦਾ ਫਰਜ਼ੀ ਨੋਟਿਸ: PSSSB ਨੇ ਸੂਚਨਾ ਨੂੰ ਦੱਸਿਆ ਗਲਤ, 25 ਅਕਤੂਬਰ ਨੂੰ ਹੋਵੇਗੀ ਪ੍ਰੀਖਿਆ
ਤਿੱਬਤ ‘ਚ 7 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, 16 ਦੀ ਮੌਤ, 54 ਜ਼ਖਮੀ; 339 ਘਰ ਢਹੇ
ਚੰਡੀਗੜ੍ਹ ਦੇ ਸੈਕਟਰ 22 ‘ਚ ਤੋਬੜਤੋੜ ਗੋਲੀਬਾਰੀ, ਇੱਕ ਨੌਜਵਾਨ ਦੀ ਮੌਤ; ਇੱਕ ਹੋਰ ਜ਼ਖਮੀ