Photos: ਪੰਜਾਬ ਕਾਂਗਰਸੀ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ, ਮਰਨ ਵਰਤ ਦਾ 21ਵਾਂ ਦਿਨ
Photos: ਅੱਜ ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਪੰਜਾਬ ਨੂੰ ਛੱਡ ਕੇ ਦੇਸ਼ ਭਰ ਵਿੱਚ ਟਰੈਕਟਰ ਮਾਰਚ ਵੀ ਕੀਤਾ। ਇਹ ਟਰਕੈਟਰ ਮਾਰਚ ਸਵੇਰੇ ਸਾਢੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕੱਢਿਆ ਗਿਆ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਆਗੂਆਂ ਨੇ ਵੀ ਅੱਜ ਖਨੌਰੀ ਬਾਰਡਰ 'ਤੇ 21 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ।

1 / 5

2 / 5

3 / 5

4 / 5

5 / 5
Follow Us
ਤਰਨਤਾਰਨ ‘ਚ ਸਿਹਤ ਵਿਭਾਗ ਤੇ ਪੁਲਿਸ ਦਾ ਵੱਡਾ ਐਕਸ਼ਨ, ਹਰੀਕੇ ਤੇ ਘਰਿਆਲਾ ਦੇ ਮੈਡੀਕਲ ਸਟੋਰਾਂ ‘ਤੇ ਅਚਨਚੇਤ ਛਾਪੇਮਾਰੀ
ਲੁਧਿਆਣਾ ਦੇ ਕੈਦੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਦਿਵਿਆਂਗ ਪੁੱਤਰ ਦੇ ਇਲਾਜ ਲਈ ਮਨਜ਼ੂਰ ਹੋਈ 8 ਹਫ਼ਤਿਆਂ ਦੀ ਪੈਰੋਲ
ਸੋਨਾ ਗਿਰਵੀ ਰੱਖ ਕੇ ਲੈ ਰਹੇ ਬਹੁਤ ਸਾਰਾ ਪੈਸਾ, 5 ਸਾਲਾਂ ‘ਚ ਵਧਿਆ 35% ਅੰਕੜਾ… ਆਖਿਰ ਕਿਉਂ ਵਧ ਰਿਹਾ ਹੈ ਟ੍ਰੇਂਡ?
ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਹਵਾਈ ਅੱਡੇ ਤੋਂ ਰੇਲਵੇ ਸਟੇਸ਼ਨ ਤੱਕ ਫੁੱਲਾਂ ਦੀ ਸਜਾਵਟ