ਦਿੱਲੀ ਨੂੰ ਮਿਲੀ ਚੌਥੀ ਮਹਿਲਾ CM, ਰੇਖਾ ਗੁਪਤਾ ਨੇ ਮੁੱਖ ਮੰਤਰੀ ਵਜੋਂ ਸੰਭਾਲਿਆ ਅਹੁਦਾ
ਭਾਰਤੀ ਜਨਤਾ ਪਾਰਟੀ ਲਗਭਗ 27 ਸਾਲਾਂ ਬਾਅਦ ਦਿੱਲੀ ਵਿੱਚ ਸੱਤਾ ਵਿੱਚ ਵਾਪਸ ਆ ਰਹੀ ਹੈ। ਰੇਖਾ ਗੁਪਤਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਨਾਲ ਛੇ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਗਮ ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਹੋਇਆ। ਭਾਜਪਾ ਨੇ ਮੰਤਰੀ ਮੰਡਲ ਦੀ ਚੋਣ ਵਿੱਚ ਹਰ ਵਰਗ ਅਤੇ ਭਾਈਚਾਰੇ ਨੂੰ ਪ੍ਰਤੀਨਿਧਤਾ ਦੇਣ ਦੀ ਰਣਨੀਤੀ ਅਪਣਾਈ ਹੈ, ਚੋਣ ਇਸੇ ਰਣਨੀਤੀ ਤਹਿਤ ਕੀਤੀ ਗਈ ਹੈ।

1 / 9

2 / 9

3 / 9

4 / 9

5 / 9

6 / 9

7 / 9

8 / 9

9 / 9
Follow Us
Champions Trophy: ਕੀ ਪਾਕਿਸਤਾਨੀ ਟੀਮ ਭਾਰਤ ਦੌਰੇ ‘ਤੇ ਆਵੇਗੀ? ICC ਦੇ ਐਲਾਨ ਤੋਂ ਬਾਅਦ ਵਧਿਆ ਸਸਪੈਂਸ
ਗੁਰਦਾਸਪੁਰ ‘ਚ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਲਾਸ਼, ਗੋਲੀ ਲੱਗਣ ਦਾ ਖਦਸ਼ਾ
Viral Video: ਵਿਦੇਸ਼ ਦੀ ਚਮਕ-ਧਮਕ ਪਿੱਛੇ ਦੀ ਅਸਲ ਕਹਾਣੀ, ਭਾਰਤੀ ਮਹਿਲਾ ਨੇ ਖੋਲ੍ਹਿਆ ਆਪਣੀ ਕਮਾਈ ਅਤੇ ਖਰਚਿਆਂ ਦਾ ਪੂਰਾ ਹਿਸਾਬ
ਪਠਾਨਕੋਟ ‘ਚ ਗਨ ਪੁਆਇੰਟ ‘ਤੇ ਡਰਾਈਵਰ ਤੋਂ ਲੁੱਟੀ ਕਾਰ, ਪੰਜਾਬ ਤੋਂ ਜੰਮੂ-ਕਸ਼ਮੀਰ ਤੱਕ ਹਾਈ ਅਲਰਟ ਜਾਰੀ