ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗਣੇਸ਼ ਚਤੁਰਥੀ ‘ਤੇ ਮ੍ਰਿਣਾਲ ਠਾਕੁਰ ਦੇ ਇਸ ਸੂਟ ਡਿਜ਼ਾਈਨ ਕਰੋ ਟ੍ਰਾਈ, ਤੁਹਾਨੂੰ ਮਿਲੇਗੀ ਪਰਫੈਕਟ ਲੁੱਕ

ਇਸ ਵਾਰ ਗਣੇਸ਼ ਚਤੁਰਥੀ 7 ਸਤੰਬਰ ਨੂੰ ਮਨਾਈ ਜਾ ਰਹੀ ਹੈ। ਇਸ ਦਿਨ, ਬੱਪਾ ਸ਼ਰਧਾਲੂਆਂ ਦੇ ਘਰ ਵਿਰਾਜਮਾਨ ਹੋਣਗੇ, ਇਸ ਸਮੇਂ ਦੌਰਾਨ ਤੁਸੀਂ ਐਥਨਿਕ ਲੁੱਕ ਵਿੱਚ ਸਟਾਈਲਿਸ਼ ਦਿਖਣ ਲਈ ਮ੍ਰਿਣਾਲ ਠਾਕੁਰ ਦੇ ਇਹਨਾਂ ਸੂਟ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ।

tv9-punjabi
TV9 Punjabi | Published: 07 Sep 2024 16:21 PM
ਇਸ ਫਲੋਰਲ ਪ੍ਰਿੰਟ ਅਨਾਰਕਲੀ ਸੂਟ 'ਚ ਮ੍ਰਿਣਾਲ ਠਾਕੁਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਗਣੇਸ਼ ਚਤੁਰਥੀ ਲਈ, ਤੁਸੀਂ ਅਭਿਨੇਤਰੀ ਦੇ ਇਸ ਸੂਟ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਇਸ ਤਰ੍ਹਾਂ ਦੇ ਸੂਟ ਅੱਜਕੱਲ੍ਹ ਬਹੁਤ ਟ੍ਰੈਂਡ ਵਿੱਚ ਹਨ। ਨਾਲ ਹੀ ਗਰਮੀ ਦੇ ਮੌਸਮ ਵਿੱਚ ਸਟਾਈਲਿਸ਼ ਦੇ ਨਾਲ ਕੰਫਰਟ ਵੀ ਮਿਲੇਗਾ।  ( Credit : mrunalthakur )

1 / 5
ਜੇਕਰ ਤੁਸੀਂ ਸਿੰਪਲ ਲੁੱਕ ਚਾਹੁੰਦੇ ਹੋ ਤਾਂ ਤੁਸੀਂ ਅਭਿਨੇਤਰੀ ਦੇ ਇਸ ਸੂਟ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਹਲਕੇ ਗੁਲਾਬੀ ਰੰਗ 'ਚ ਲਾਂਗ ਕੁਰਤੀ ਸਟਾਈਲ ਦਾ ਸੂਟ ਪਾਇਆ ਹੋਇਆ ਹੈ। ਤੁਸੀਂ ਲਾਂਗ ਕੁਰਤੀ ਦੇ ਨਾਲ ਪੈਂਟ ਜਾਂ ਪਲਾਜ਼ੋ ਸਟਾਈਲ ਕਰ ਸਕਦੇ ਹੋ।  ( Credit : mrunalthakur )

2 / 5
ਅਭਿਨੇਤਰੀ ਨੇ ਆਈਵਰੀ ਕਲਰ ਦਾ ਬਨਾਰਸੀ ਸਟਾਈਲ ਸ਼ਰਾਰਾ ਸੂਟ ਵਿਅਰ ਕੀਤਾ ਹੈ ਅਤੇ ਨਾਲ ਕੰਟ੍ਰਾਸਟ ਦਾ ਦੁਪੱਟਾ ਕੈਰੀ ਕੀਤਾ ਹੈ। ਉਨ੍ਹਾਂ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਗਣੇਸ਼ ਚਤੁਰਥੀ 'ਤੇ ਪੂਜਾ ਲਈ ਜਾਂਦੇ ਸਮੇਂ ਤੁਸੀਂ ਅਭਿਨੇਤਰੀ ਦੇ ਇਸ ਲੁੱਕ ਤੋਂ ਵੀ ਆਈਡੀਆ ਲੈ ਸਕਦੇ ਹੋ। ( Credit : mrunalthakur )

3 / 5
ਮ੍ਰਿਣਾਲ ਨੇ ਪ੍ਰਿੰਟਿਡ ਅਨਾਰਕਲੀ ਸੂਟ ਪਾਇਆ ਹੋਇਆ ਹੈ। ਲੁੱਕ ਸਿੰਪਲ ਅਤੇ ਕੰਫਰਟੇਬਲ ਹੈ। ਤੁਸੀਂ ਅਭਿਨੇਤਰੀ ਦੇ ਇਸ ਸੂਟ ਡਿਜ਼ਾਈਨ ਨੂੰ ਕਾਪੀ ਵੀ ਕਰ ਸਕਦੇ ਹੋ। ਅਜਿਹੇ ਸੂਟ ਤੁਹਾਡੀ ਲੁੱਕ ਨੂੰ ਸਟਾਈਲਿਸ਼ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ( Credit : mrunalthakur )

4 / 5
ਜੇਕਰ ਤੁਸੀਂ ਸਿੰਪਲ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਅਭਿਨੇਤਰੀ ਦੇ ਇਸ ਲਾਈਟ ਨੇਟ ਵਾਲੇ ਫਲੋਰਲ ਪ੍ਰਿੰਟ ਸੂਟ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਫਲੋਰਲ ਪ੍ਰਿੰਟ ਸੂਟ ਪਾਇਆ ਹੋਇਆ ਹੈ। ਗਰਮੀਆਂ ਵਿੱਚ ਅਜਿਹੇ ਸੂਟ ਇੱਕ ਸਟਾਈਲਿਸ਼ ਲੁੱਕ ਦਿੰਦੇ ਹਨ ਅਤੇ ਆਰਾਮਦਾਇਕ ਵੀ ਹੁੰਦੇ ਹਨ। ( Credit : mrunalthakur )

5 / 5
Follow Us
Latest Stories
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼...
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...