ਕਾਲਜ ਜਾਣ ਵਾਲੀਆਂ ਕੁੜੀਆਂ ਸਰਦੀਆਂ ਵਿੱਚ ਅਨੁਸ਼ਕਾ ਸੇਨ ਦੀ ਤਰ੍ਹਾਂ ਪਹਿਨੋ ਕੱਪੜੇ, ਮਿਲੇਗੀ Classy Look
ਸਰਦੀਆਂ ਵਿੱਚ, ਠੰਡ ਤੋਂ ਆਪਣਾ ਬਚਾਅ ਕਰਨਾ ਅਤੇ ਨਾਲ ਹੀ ਸਟਾਈਲ ਬਰਕਰਾਰ ਰੱਖਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕਾਲਜ ਜਾਣ ਵਾਲੀਆਂ ਕੁੜੀਆਂ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਅਤੇ ਆਪਣੀ ਲੁੱਕ ਨੂੰ ਸਟਾਈਲਿਸ਼ ਬਣਾਉਣ ਲਈ ਅਨੁਸ਼ਕਾ ਸੇਨ ਦੇ ਇਨ੍ਹਾਂ ਵਿੰਟਰ ਲੁੱਕਸ ਤੋਂ Ideas ਲੈ ਸਕਦੀਆਂ ਹਨ।

1 / 5

2 / 5

3 / 5

4 / 5

5 / 5
Follow Us
ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਹਵਾਈ ਅੱਡੇ ਤੋਂ ਰੇਲਵੇ ਸਟੇਸ਼ਨ ਤੱਕ ਫੁੱਲਾਂ ਦੀ ਸਜਾਵਟ
ਲੁਧਿਆਣਾ ‘ਚ 40 ਸਾਲਾ ਵਿਅਕਤੀ ਦਾ ਕਤਲ, ਹੱਥ ਵੱਢ ਕੇ ਲੈ ਗਏ ਮੁਲਜ਼ਮ; ਅੱਗੇ ਜਾ ਕੇ ਦੁਕਾਨਦਾਰ ਨੂੰ ਫੜਾਇਆ (Video)
ਲੁਧਿਆਣਾ ‘ਚ ਵਿਆਹ ਤੋਂ ਬਾਅਦ ਧਰਮ ਪਰਿਵਰਤਨ ਕਰਵਾਉਣ ਦੇ ਇਲਜ਼ਾਮ, ਪੀੜਤਾ ਬੋਲੀ- ਪਤੀ ਨੇ ਖ਼ੁਦ ਨੂੰ ਜੱਟ ਸਿੱਖ ਦੱਸ ਕੇ ਕਰਵਾਇਆ ਵਿਆਹ
ਭਾਰਤ ‘ਚ ਘੱਟ ਹੋਇਆ ਚੀਨੀ ਸਮਾਰਟਫੋਨ ਦਾ ਦਬਦਬਾ! ਚਿੱਪ ਸੰਕਟ ਨੇ ਵਧਾਈ ‘ਡਰੈਗਨ’ ਦੀਆਂ ਮੁਸ਼ਕਲਾਂ