ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਲਾਸੀ ਅਤੇ ਸਟਾਈਲਿਸ਼ ਲੁੱਕ ਚਾਹੁੰਦੇ ਹੋ ਤਾਂ ਇੰਡੋ-ਵੈਸਟਰਨ ਫਿਊਜ਼ਨ ਆਊਟਫਿਟ ਕਰੋ ਕੈਰੀ

Celebs Ethnic Looks: ਬੀ ਟਾਊਨ ਸੈਲੇਬਸ ਦਾ ਫਿਊਜ਼ਨ ਲੁੱਕ ਹਰ ਜਗ੍ਹਾ ਇੱਕ ਵੱਖਰਾ ਲੁੱਕ ਦੇਣ ਵਿੱਚ ਮਦਦ ਕਰਦਾ ਹੈ। ਆਓ ਅਸੀਂ ਤੁਹਾਨੂੰ ਕੁਝ ਇੰਡੋ-ਵੈਸਟਰਨ ਫਿਊਜ਼ਨ ਲੁੱਕ ਦਿਖਾਉਂਦੇ ਹਾਂ, ਜਿਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਫਿਊਜ਼ਨ ਡਰੈੱਸ ਟ੍ਰੈਡਿਸ਼ਨਲ ਅਤੇ ਵੈਸਟਰਨ ਸਟਾਈਲ ਦਾ ਵਧੀਆ ਕਾਮਬੀਨੇਸ਼ਨ ਹੈ।

tv9-punjabi
TV9 Punjabi | Published: 20 Sep 2024 16:21 PM
Celebs Fusion Looks: ਜਦੋਂ ਫੈਸ਼ਨ ਦੀ ਗੱਲ ਆਉਂਦੀ ਹੈ, ਤਾਂ ਬਾਲੀਵੁੱਡ ਸੈਲੇਬਸ ਅਕਸਰ ਆਪਣੇ ਸਟਾਈਲ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੇ ਹਨ। ਅੱਜਕਲ ਫਿਊਜ਼ਨ ਆਊਟਫਿਟਸ ਦਾ ਕਾਫੀ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਅਭਿਨੇਤਰੀਆਂ ਦੀਆਂ ਫਿਊਜ਼ਨ ਕ੍ਰੀਏਸ਼ਨ ਫੰਕਸ਼ਨਾਂ ਵਿੱਚ ਇੱਕ ਵੱਖਰਾ ਰੂਪ ਦੇਣ ਵਿੱਚ ਮਦਦ ਕਰਦੀਆਂ ਹਨ। ਤੁਸੀਂ ਇਨ੍ਹਾਂ ਇੰਡੋ-ਵੈਸਟਰਨ ਪਹਿਰਾਵੇ ਨੂੰ ਪਹਿਨ ਕੇ ਆਪਣੀ ਦਿੱਖ ਨੂੰ ਹੋਰ ਸਟਾਈਲਿਸ਼ ਬਣਾ ਸਕਦੇ ਹੋ।

1 / 5
ਫੈਸ਼ਨ ਅਤੇ ਸਟਾਈਲ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਕਿਸੇ ਤੋਂ ਪਿੱਛੇ ਨਹੀਂ ਹੈ। ਜੇਕਰ ਤੁਸੀਂ ਵਿਆਹ ਵਿੱਚ ਕੁਝ ਚਮਕਦਾਰ ਪਹਿਨਣਾ ਚਾਹੁੰਦੇ ਹੋ, ਤਾਂ ਕਰੀਨਾ ਦੇ ਗੋਲਡਨ ਸੀਕੁਇਨ ਕੁਆਰਡ ਸੈੱਟ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਕਰੀਨਾ ਨੇ ਇੱਕ ਸੀਕੁਇਨ ਟੌਪ ਅਤੇ ਮੈਚਿੰਗ ਫਲੇਅਰਡ ਪੈਂਟ ਪਹਿਨੀ ਹੋਈ ਹੈ, ਜਿਸ ਵਿੱਚ ਹਰ ਥਾਂ ਗੋਲਡਨ ਦੇ ਡਿਊਲ ਸ਼ਿਮਰੀ ਸ਼ੇਡ ਦੀ ਡਿਟੇਲਿੰਗ ਹੈ।

2 / 5
ਰਕੁਲ ਪ੍ਰੀਤ ਸਿੰਘ ਦਾ ਗੋਲਡ ਐਮਬੈਲਿਸ਼ਡ ਕੋ-ਆਰਡ ਸੈੱਟ ਤੁਹਾਡੇ ਲਈ ਪਰਫੈਕਟ ਆਉਟਫਿੱਟ ਹੈ। ਇਸ ਵਿੱਚ ਫੁਲ ਸਲੀਵਜ਼ ਵਾਲੀ ਸ਼ਾਰਟ V-ਨੇਕ ਕੁਰਤੀ, ਕਮਰ 'ਤੇ ਬੈਲਟ ਅਤੇ ਮਿਡ-ਕੱਟ ਹੈ। ਰਕੁਲ ਨੇ ਇਸ ਨੂੰ ਮੈਚਿੰਗ ਸ਼ਰਾਰਾ ਸਟਾਈਲ ਪੈਂਟ ਨਾਲ ਪੇਅਰ ਕੀਤਾ ਹੈ। ਕੁਰਤੀ ਵਿੱਚ ਪਲੰਗਿੰਗ ਨੇਕ ਡਿਟੇਲਿੰਗ ਹੈ, ਜੋ ਲੁੱਕ ਨੂੰ ਥੋੜਾ ਗਲੈਮਰਸ ਬਣਾ ਰਹੀ ਹੈ।

3 / 5
ਸੋਨਾਕਸ਼ੀ ਸਿਨਹਾ ਦਾ ਇਹ ਫਿਊਜ਼ਨ ਲੁੱਕ ਵੀ ਕਾਫੀ ਖੂਬਸੂਰਤ ਲੱਗ ਰਿਹਾ ਹੈ। ਆਈਵਰੀ ਕਲਰ ਦੀ ਜੈਕੇਟ ਅਤੇ ਧੋਤੀ ਸਕਰਟ ਸੈੱਟ ਪਹਿਨੀ ਹੋਈ ਹੈ। ਸੋਨਾਕਸ਼ੀ ਸਿਨਹਾ ਨੇ ਸਿਲਵਰ ਆਕਸੀਡਾਈਜ਼ਡ ਚੋਕਰ, ਰੈੱਡ ਫਲੋਰਲ ਕਫ ਅਤੇ ਗੋਲਡਨ ਪੋਟਲੀ ਬੈਗ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।

4 / 5
ਅਨੰਨਿਆ ਪਾਂਡੇ ਨੇ ਇੱਕ ਖੂਬਸੂਰਤ ਫਿਊਜ਼ਨ ਵੇਅਰ ਆਊਟਫਿਟ ਪਾਇਆ ਹੋਇਆ ਹੈ। ਥ੍ਰੀ-ਪੀਸ ਐਥਨਿਕ ਸੂਟ ਵਿੱਚ ਮੈਟਲਿਕ ਗੋਲਡ ਪਲੰਗਿੰਗ ਨੇਕ ਬਰਾਲੇਟ ਅਤੇ ਫਰੰਟ ਸਲਿਟ ਦੀ ਪਲੇਟਿਡ ਬੌਟਮ ਹੈ। ਐਕਸੈਸਰੀਜ਼ ਲਈ ਟ੍ਰੈਡਿਸ਼ਨਲ ਝੁੱਮਕੇ ਅਤੇ ਗੋਲਡਨ ਕੰਗਨ ਕੈਰੀ ਕੀਤੇ ਹਨ।

5 / 5
Follow Us
Latest Stories
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...