ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਬਜਟ 2025

ਵਿਆਹ ਦੇ ਫੰਕਸ਼ਨ ਤੋਂ ਲੈ ਕੇ ਦਫਤਰ ਤੱਕ, ਹਰ ਥਾਂ ਲਈ ਪਰਫੈਕਟ ਹੈ ਇਹ ਬਲਾਊਜ਼ ਡਿਜ਼ਾਈਨ

Blouse Design: ਭਾਵੇਂ ਸਾੜ੍ਹੀ ਹੋਵੇ ਜਾਂ ਲਹਿੰਗਾ, ਬਲਾਊਜ਼ ਯਕੀਨੀ ਤੌਰ 'ਤੇ ਹਰ ਐਥਨਿਕ Outfit ਲਈ ਪਹਿਨਿਆ ਜਾਂਦਾ ਹੈ। ਜੇਕਰ ਅਸੀਂ ਆਪਣੇ ਪਹਿਰਾਵੇ ਦੇ ਨਾਲ ਸਧਾਰਨ ਡਿਜ਼ਾਈਨ ਵਾਲਾ ਬਲਾਊਜ਼ ਕੈਰੀ ਕਰਦੇ ਹਾਂ ਤਾਂ ਸਾਡੀ ਦੀ ਲੁੱਕ ਬਿਲਕੁਲ ਵੀ ਚੰਗੀ ਨਹੀਂ ਲੱਗੇਗੀ। ਇਸ ਲਈ ਆਪਣੀ ਲੁੱਕ ਨੂੰ ਖਾਸ ਬਣਾਉਣ ਲਈ ਤੁਸੀਂ ਡਿਜ਼ਾਈਨਰ ਬਲਾਊਜ਼ ਕੈਰੀ ਕਰ ਸਕਦੇ ਹੋ।

tv9-punjabi
TV9 Punjabi | Published: 29 Jun 2024 15:34 PM
Blouse Design: ਪਹਿਲਾਂ ਸਾੜ੍ਹੀਆਂ ਟ੍ਰੈਡੀਸ਼ਨਲ ਪਛਾਣ ਰੱਖਦੀ ਸੀ ਪਰ ਮਾਡਰਨ ਜ਼ਮਾਨੇ ਵਿੱਚ ਤਾਂ ਇਨ੍ਹਾਂ ਵਿੱਚ ਕਾਫੀ ਬਦਲਾਅ ਆ ਗਿਆ ਹੈ। ਅੱਜ ਕੱਲ੍ਹ ਅਸੀਂ ਇੰਡੋ-ਵੈਸਟਰਨ ਸਾੜੀਆਂ ਦਾ ਬਹੁਤ ਰੁਝਾਨ ਦੇਖ ਰਹੇ ਹਾਂ। ਇਹ ਅੱਜ ਦੇ ਫੈਸ਼ਨ ਸੈਂਸ ਲਈ ਵੀ ਕਾਫੀ ਫਿੱਟ ਹਨ। ਪਰ ਸਾੜ੍ਹੀ ਦੇ ਨਾਲ-ਨਾਲ ਬਲਾਊਜ਼ ਦਾ ਡਿਜ਼ਾਈਨ ਵੀ ਸਹੀ ਹੋਣਾ ਚਾਹੀਦਾ ਹੈ। ਆਓ ਅਸੀਂ ਤੁਹਾਨੂੰ ਪਰਫੈਕਟ ਬਲਾਊਜ਼ ਡਿਜ਼ਾਈਨ ਦਿਖਾਉਂਦੇ ਹਾਂ।

1 / 5
ਹਾਲਟਰ ਨੇਕ ਬਲਾਊਜ਼ ਅੱਜਕੱਲ੍ਹ ਬਹੁਤ ਪਸੰਦ ਕੀਤੇ ਜਾਂਦੇ ਹਨ। ਬੈਕਲੈੱਸ ਹੋਣ ਕਾਰਨ ਇਹ ਬਲਾਊਜ਼ ਲੁੱਕ 'ਚ ਵੀ ਬੋਲਡ ਦਿਖਾਈ ਦਿੰਦੇ ਹਨ। ਤੁਸੀਂ ਇਸ ਕਿਸਮ ਦਾ ਬਲਾਊਜ਼ ਕਾਕਟੇਲ ਪਾਰਟੀ ਲਈ ਵੀ ਕੈਰੀ ਕਰ ਸਕਦੇ ਹੋ।

ਹਾਲਟਰ ਨੇਕ ਬਲਾਊਜ਼ ਅੱਜਕੱਲ੍ਹ ਬਹੁਤ ਪਸੰਦ ਕੀਤੇ ਜਾਂਦੇ ਹਨ। ਬੈਕਲੈੱਸ ਹੋਣ ਕਾਰਨ ਇਹ ਬਲਾਊਜ਼ ਲੁੱਕ 'ਚ ਵੀ ਬੋਲਡ ਦਿਖਾਈ ਦਿੰਦੇ ਹਨ। ਤੁਸੀਂ ਇਸ ਕਿਸਮ ਦਾ ਬਲਾਊਜ਼ ਕਾਕਟੇਲ ਪਾਰਟੀ ਲਈ ਵੀ ਕੈਰੀ ਕਰ ਸਕਦੇ ਹੋ।

2 / 5
ਅੱਜ ਦੇ ਸਮੇਂ ਵਿੱਚ ਡੀਪ ਨੇਕ ਬਲਾਊਜ਼ ਪਹਿਨਣਾ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਵਿੱਚ ਤੁਸੀਂ ਰੈਡੀਮੇਡ ਬਲਾਊਜ਼ ਵੀ ਪਾ ਸਕਦੇ ਹੋ, ਤੁਸੀਂ ਇਸ ਤਰ੍ਹਾਂ ਦੇ ਬਲਾਊਜ਼ ਦੇ ਨਾਲ ਚੋਕਰ ਸੈੱਟ ਵੀ ਪਹਿਨ ਸਕਦੇ ਹੋ ਜੋ ਕਿ ਖੂਬਸੂਰਤ ਲੱਗਦਾ ਹੈ। ਪਰ ਇਸ ਡਿਜ਼ਾਈਨ ਨੂੰ ਬਣਾਉਂਦੇ ਸਮੇਂ ਕੰਫਰਟ ਦਾ ਧਿਆਨ ਜ਼ਰੂਰ ਰੱਖੋ।

3 / 5
ਅੱਜਕੱਲ੍ਹ ਮਿਰਰ ਵਰਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ। ਇਸ ਵਿੱਚ ਗਰਦਨ ਤੋਂ ਸ਼ੋਲਡਰ ਤੱਕ ਸਕਿਨ ਜਾਂ ਬੈਜ ਕਲਰ ਦੀ ਪਤਲੀ ਨੈੱਟ ਲੱਗੀ ਹੁੰਦੀ ਹੈ ਜੋ ਆਫ ਸ਼ੋਲਡਰ ਡਿਜ਼ਾਈਨ ਨੂੰ ਕੰਫਰਟੇਬਲ ਤਰੀਕੇ ਨਾਲ ਪਹਿਨਣ ਵਿੱਚ ਮਦਦ ਕਰਦਾ ਹੈ। ਤੁਸੀਂ ਚਾਹੋ ਤਾਂ ਇਸ ਤਰ੍ਹਾਂ ਦਾ ਬਲਾਊਜ਼ ਲਹਿੰਗਾ ਦੇ ਨਾਲ ਕੈਰੀ ਕਰ ਸਕਦੇ ਹੋ।

4 / 5
ਸਲੀਵਲੇਸ ਬਲਾਊਜ਼ ਵੀ ਖੂਬ ਪਸੰਦ ਕੀਤੇ ਜਾਂਦੇ ਹਨ। ਅਜਿਹੇ ਬਲਾਊਜ਼ ਡਿਜ਼ਾਈਨ ਦਫ਼ਤਰ ਜਾਂ ਕਾਕਟੇਲ ਪਾਰਟੀ ਲਈ ਬਿਲਕੁਲ ਪਰਫੈਕਟ ਹਨ। ਗਰਮੀਆਂ ਦੇ ਮੌਸਮ ਦੇ ਮੁਤਾਬਕ ਤੁਸੀਂ ਇਸ ਨੂੰ ਜਾਰਜਟ ਜਾਂ ਕਾਟਨ ਸਾੜ੍ਹੀ ਦੇ ਨਾਲ ਕੈਰੀ ਕਰ ਸਕਦੇ ਹੋ।

ਸਲੀਵਲੇਸ ਬਲਾਊਜ਼ ਵੀ ਖੂਬ ਪਸੰਦ ਕੀਤੇ ਜਾਂਦੇ ਹਨ। ਅਜਿਹੇ ਬਲਾਊਜ਼ ਡਿਜ਼ਾਈਨ ਦਫ਼ਤਰ ਜਾਂ ਕਾਕਟੇਲ ਪਾਰਟੀ ਲਈ ਬਿਲਕੁਲ ਪਰਫੈਕਟ ਹਨ। ਗਰਮੀਆਂ ਦੇ ਮੌਸਮ ਦੇ ਮੁਤਾਬਕ ਤੁਸੀਂ ਇਸ ਨੂੰ ਜਾਰਜਟ ਜਾਂ ਕਾਟਨ ਸਾੜ੍ਹੀ ਦੇ ਨਾਲ ਕੈਰੀ ਕਰ ਸਕਦੇ ਹੋ।

5 / 5
Follow Us
Latest Stories
'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬਜਟ 'ਤੇ ਦਿੱਤਾ ਬਿਆਨ... ਵਿੱਤ ਮੰਤਰੀ ਬੋਲੇ "ਗੁੰਮਰਾਹ ਕੀਤਾ..."
'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬਜਟ 'ਤੇ ਦਿੱਤਾ ਬਿਆਨ... ਵਿੱਤ ਮੰਤਰੀ ਬੋਲੇ
ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਜੰਮੂ-ਕਸ਼ਮੀਰ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ
ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਜੰਮੂ-ਕਸ਼ਮੀਰ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ...
ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ
ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ...
1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ
1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ...
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ...
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ...
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?...
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ...
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?...