ਧਰਮਿੰਦਰ ਦੇ ਪਰਿਵਾਰ ਦੀ ਅਣਕਹੀ ਕਹਾਣੀ: ਪਹਿਲੀ ਪਤਨੀ ਨੇ ਦੱਸਿਆ ਕਿਉਂ ਟੁੱਟਿਆ ਸੀ ਸੰਨੀ ਦਿਓਲ ਦਾ ਦਿਲ, ਕੀ ਹੇਮਾ ‘ਤੇ ਕੀਤਾ ਸੀ ਅਟੈਕ?
Dharmendra Wife Big Khulasa: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੀ ਪ੍ਪੋਫੇਸ਼ਮਲ ਹੀ ਨਹੀਂ ਜ਼ਿੰਦਗੀ ਸੁਰਖੀਆਂ ਵਿੱਚ ਰਹੀ ਹੈ, ਨਾਲ ਹੀ ਉਸਦੀ ਨਿੱਜੀ ਜ਼ਿੰਦਗੀ ਵੀ। ਉਸਨੇ ਹੇਮਾ ਮਾਲਿਨੀ ਨਾਲ ਦੂਜੀ ਵਾਰ ਵਿਆਹ ਕੀਤਾ। ਇਸ ਤੋਂ ਬਾਅਦ, ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੰਨੀ ਦਿਓਲ ਨੇ ਗੁੱਸੇ ਵਿੱਚ ਆ ਕੇ ਹੇਮਾ 'ਤੇ ਹਮਲਾ ਕਰ ਦਿੱਤਾ ਸੀ। ਹਾਲਾਂਕਿ, ਇੱਕ ਇੰਟਰਵਿਊ ਵਿੱਚ, ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਇਸ ਦਾਅਵੇ ਬਾਰੇ ਵੱਡਾ ਖੁਲਾਸਾ ਕੀਤਾ ਹੈ।

1 / 7

2 / 7

3 / 7

4 / 7

5 / 7

6 / 7

7 / 7
Follow Us
ਜਨਤਾ ਤੋਂ ਮੰਗੇ ਸੁਝਾਅ, ਜਾਰੀ ਕੀਤੇ ਤਿੰਨ ਫ਼ੋਨ ਨੰਬਰ… ਪੰਜਾਬ ਚੋਣਾਂ ਨੂੰ ਲੈ ਕੇ BJP ਦਾ ਵੱਡਾ ਐਲਾਨ
ਸਿੰਧੂ ਜਲ ਵੰਡ ਨੂੰ ਲੈ ਕੇ ਦਿੱਲੀ ‘ਚ ਕੀ ਬੋਲੇ ਪਾਕਿਸਤਾਨੀ ਮੰਤਰੀ? ਕਦੇ ਹੱਥ ਵੱਢਣ ਦੀ ਧਮਕੀ ਦੇਣ ਵਾਲੇ ਮੁਸਾਦਿਕ ਮਲਿਕ
Viral Video: ਕੂੜਾ ਖਿਲਾਰਨ ‘ਚ ਅਸੀਂ ਰੁੱਝੇ ਤੇ ਵਿਦੇਸ਼ੀ ਮਹਿਮਾਨ ਚਮਕਾਉਂਦੇ ਘਾਟ, ਰਿਸ਼ੀਕੇਸ਼ ਦੀ ਵੀਡੀਓ ਸੋਚਣ ਨੂੰ ਕਰ ਦੇਵੇਗੀ ਮਜਬੂਰ
ਪਠਾਨਕੋਟ ਪਹੁੰਚੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦਾ ਵੱਡਾ ਬਿਆਨ, ਕਿਹਾ- ਹਿੰਦੂ ਤੇ ਸਿੱਖ ਵੱਖ ਨਹੀਂ ਬਲਕਿ ਇੱਕ ਹੀ ਹਨ