ਤੁਰਕੀ ਦੀਆਂ 7 ਸਭ ਤੋਂ ਖੂਬਸੂਰਤ ਅਭਿਨੇਤਰੀਆਂ, ਅਜਿਹਾ ਗਲੈਮਰ ਕਿ ਆਲੀਆ ਅਤੇ ਦੀਪਿਕਾ ਵੀ ਲੱਗਣਗੀਆਂ ਫਿੱਕੀਆਂ !
Top 7 Turkish actress: ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਤੁਰਕੀ ਨੇ ਪਾਕਿਸਤਾਨ ਦਾ ਸਮਰਥਨ ਕੀਤਾ। ਉਦੋਂ ਤੋਂ ਤੁਰਕੀ ਚਰਚਾ ਵਿੱਚ ਹੈ। ਤੁਸੀਂ ਕਈ ਬਾਲੀਵੁੱਡ ਫਿਲਮਾਂ ਵਿੱਚ ਤੁਰਕੀ ਦੇ ਦ੍ਰਿਸ਼ ਦੇਖੇ ਹੋਣਗੇ, ਪਰ ਕੀ ਤੁਸੀਂ ਜਾਣਦੇ ਹੋ ਕਿ ਉੱਥੋਂ ਦੇ ਸਿਤਾਰੇ ਵੀ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਕਿਸੇ ਦਾ ਸ਼ੋਅ, ਕਿਸੇ ਦੀ Series ਫੈਮਸ ਹੁੰਦੀ ਹੈ। ਜਾਣੋ ਤੁਰਕੀ ਦੀਆਂ 7 ਸਭ ਤੋਂ ਖੂਬਸੂਰਤ ਅਭਿਨੇਤਰੀਆਂ ਕੌਣ ਹਨ।

1 / 7

2 / 7

3 / 7

4 / 7

5 / 7

6 / 7

7 / 7