'Qismat 3 soon' ਸਰਗੁਣ ਮਹਿਤਾ ਨੇ ਫਿਲਮ ਦੇ ਤੀਜ਼ੇ ਪਾਰਟ ਨੂੰ ਲੈ ਕੇ ਦਿੱਤੀ ਜਾਣਕਾਰੀ - TV9 Punjabi

‘Qismat 3 soon’ ਸਰਗੁਣ ਮਹਿਤਾ ਨੇ ਫਿਲਮ ਦੇ ਤੀਜ਼ੇ ਪਾਰਟ ਨੂੰ ਲੈ ਕੇ ਦਿੱਤੀ ਜਾਣਕਾਰੀ

Published: 

23 Nov 2023 15:28 PM IST

ਫੈਮਿਲੀ , ਰੋਮਾਂਟਿਕ ਅਤੇ ਇਮੋਸ਼ਨਸ ਦਾ ਪਰਫੈਕਟ ਬਲੈਂਡ ਅਤੇ ਪੰਜਾਬੀ ਇੰਡਸਟਰੀ ਦੀ ਫੈਮਸ ਫਿਲਮਾਂ ਚੋਂ ਇੱਕ ਹੈ "ਕਿਸਮਤ"। ਕਿਮਸਤ ਦੀ ਸਟੋਰੀਲਾਈਨ ਅਤੇ ਸਟਾਰਕਾਸਟ ਦੀ ਜ਼ਬਰਦੱਸਤ ਐਕਟਿੰਗ ਕਰਕੇ ਇਸ ਫਿਲਮ ਦੇ ਦੋਵੇ ਪਾਰਟਸ ਕਾਫੀ ਹਿੱਟ ਰਹੇ। ਜਿਸ ਤੋਂ ਬਾਅਦ ਹੁਣ ਇਸਦਾ ਤੀਜ਼ਾ ਪਾਰਟ ਵੀ ਛੇਤੀ ਆਉਣ ਵਾਲਾ ਹੈ। ਦੱਸ ਦਈਏ ਕਿ ਜਿਵੇਂ ਹੀ ਸਰਗੁਣ ਨੇ ਇਸ ਫਿਲਮ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਫੈਨਸ ਦੀ ਖੁਸ਼ੀ ਦਾ ਕੋਈ ਠਿਕਾਨਾ ਹੀ ਨਹੀਂ ਰਿਹਾ।

1 / 5ਪੰਜਾਬੀ ਇੰਡਸਟਰੀ ਦੀ ਵੰਨ ਆਫ ਦੀ ਫੈਮਸ ਫਿਲਮਾਂ ਚੋਂ ਇੱਕ "ਕਿਸਮਤ" ਫਿਲਮ ਦਾ ਜਲਦ ਹੀ ਤੀਜ਼ਾ ਪਾਰਟ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਦੇ ਤੀਜ਼ੇ ਪਾਰਟ ਦੀ ਰਿਲੀਜ਼ ਡੇਟ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਕਿਮਸਤ ਫਿਲਮ ਦਾ ਪਹਿਲਾ ਪਾਰਟ 2018 ਵਿੱਚ ਰਿਲੀਜ਼ ਹੋਇਆ ਸੀ।

ਪੰਜਾਬੀ ਇੰਡਸਟਰੀ ਦੀ ਵੰਨ ਆਫ ਦੀ ਫੈਮਸ ਫਿਲਮਾਂ ਚੋਂ ਇੱਕ "ਕਿਸਮਤ" ਫਿਲਮ ਦਾ ਜਲਦ ਹੀ ਤੀਜ਼ਾ ਪਾਰਟ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਦੇ ਤੀਜ਼ੇ ਪਾਰਟ ਦੀ ਰਿਲੀਜ਼ ਡੇਟ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਕਿਮਸਤ ਫਿਲਮ ਦਾ ਪਹਿਲਾ ਪਾਰਟ 2018 ਵਿੱਚ ਰਿਲੀਜ਼ ਹੋਇਆ ਸੀ।

2 / 5

ਫਿਲਮ ਦੇ ਤੀਜ਼ੇ ਪਾਰਟ ਨੂੰ ਲੈ ਕੇ ਫਿਲਮ ਦੀ ਸਟਾਰਕਾਸਟ ਅਤੇ ਪੰਜਾਬੀ ਇੰਡਸਟਰੀ ਦੀ ਮੋਸਟ ਪਾਪੁਲਰ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ। ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ ਹੈ- "Qismat 3 soon"

3 / 5

"ਕਿਸਮਤ" ਦੇ ਹਾਲੇ ਤੱਕ ਰਿਲੀਜ਼ ਹੋਏ ਦੋਵੇਂ ਪਾਰਟਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਫਿਲਮ ਦੀ ਸਟੋਰੀ ਲਾਈਨ ਅਤੇ ਸਟਾਰਕਾਸਟ ਦੋਵੇਂ ਫਿਲਮ ਨੂੰ ਬਹੁਤ ਕਾਮਪਲੀਮੇਂਟ ਕਰਦੇ ਹਨ। ਇਹ ਫਿਲਮ ਹਾਲੇ ਵੀ ਲੋਕਾਂ ਦੀ ਫੈਵਰੇਟ ਲਿਸਟ ਵਿੱਚ ਆਉਂਦੀ ਹੈ।

4 / 5

ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਮੁੱਖ ਭੁਮਿਕਾਵਾਂ ਵਿੱਚ ਐਮੀ ਵਿਰਕ ਅਤੇ ਸਰਗੁਣ ਮਹਿਤਾ ਸਨ। ਪਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਜਗਦੀਪ ਸੰਧੂ ਵੱਲੋਂ ਡਾਇਰੈਕਟ ਕੀਤੀ ਗਈ ਹੈ। ਇਸ ਫਿਲਮ ਦੀ ਕਹਾਣੀ ਨੂੰ ਲੋਕਾਂ ਨੇ ਖੂਬ ਪੰਸਦ ਕੀਤਾ ਹੈ।

5 / 5

ਇਮੋਸ਼ਨਲ ਕਹਾਣੀ ਨਾਲ ਦਰਸ਼ਕਾਂ ਨੂੰ ਰੁਆਉਣ ਵਾਲੀ ਇਹ ਫਿਲਮ ਇਸ ਵਾਰ ਕੀ ਨਵਾਂ ਟਵਿਸਟ ਲੈ ਕੇ ਆਵੇਗੀ ਅਤੇ ਇਸ ਦਾ ਪਲਾਟ ਕੀ ਹੋਵੇਗਾ ਇਹ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚਲੇਗਾ।

Follow Us On