ਕਿਆਰਾ ਅਡਵਾਨੀ ਦੂਜੀ ਵਾਰ ਬਣਨ ਜਾ ਰਹੀ ਹੈ ਮਾਂ, ਪਰਿਵਾਰ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ
Kiara Advani: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਹੁਣ ਅਦਾਕਾਰਾ ਇੱਕ ਵਾਰ ਫਿਰ ਜ਼ਿੰਦਗੀ ਦੇ ਇਸ ਖ਼ਾਸ ਪੜਾਅ ਦਾ ਆਨੰਦ ਮਾਣ ਰਹੀ ਹੈ ਅਤੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ।

1 / 5

2 / 5

3 / 5

4 / 5

5 / 5
Follow Us
ਤਰਨਤਾਰਨ ‘ਚ ਨਸ਼ੇ ਦਾ ਕਹਿਰ, ਦੋ ਭਰਾਵਾਂ ਦੀ ਮੌਤ; ਇੱਕੋ ਕਮਰੇ ‘ਚੋਂ ਮਿਲੀਆਂ ਲਾਸ਼ਾਂ
ਫਰਾਂਸ ਤੋਂ ਬਾਅਦ ਹੁਣ ਜਰਮਨੀ ‘ਚ ਹਿੰਸਾ, ਬਰਲਿਨ ਸਣੇ ਕਈ ਸ਼ਹਿਰਾਂ ‘ਚ ਲੁੱਟ, 27 ਪੁਲਿਸ ਮੁਲਾਜ਼ਮ ਜ਼ਖਮੀ
ਅੰਮ੍ਰਿਤਸਰ ‘ਚ ਨਸ਼ਾ ਤਸਕਰੀ ਨੈੱਟਵਰਕ ਦਾ ਖੁਲਾਸਾ, 5 ਕਿਲੋ ਹੇਰੋਇਨ ਬਰਾਮਦ; ਦੋ ਗ੍ਰਿਫ਼ਤਾਰ
ਹਨੀ ਸਿੰਘ ਦੇ ਭਤੀਜੇ ਦੀ ਸੜਕ ਹਾਦਸੇ ‘ਚ ਮੌਤ, ਬਰਥਡੇ ਪਾਰਟੀ ਤੋਂ ਪਰਤਦੇ ਕੂੜੇ ਵਾਲੇ ਟਰੈਕਟਰ ਨਾਲ ਟਕਰਾਈ ਕਾਰ