Honey Singh: ‘ਹਨੀ ਸਿੰਘ ਕਦੇ ਨਸ਼ੇੜੀ ਨਹੀਂ ਸੀ’, ਨਿਰਦੇਸ਼ਕ ਮੋਜ਼ੇਜ਼ ਦਾ ਵੱਡਾ ਦਾਅਵਾ, ਕੀਤੀ ਰੈਪਰ ਦੀ ਤਾਰੀਫ
ਹੁਣ ਹਾਲ ਹੀ 'ਚ ਨਿਰਦੇਸ਼ਕ ਮੋਜ਼ੇਜ਼ ਸਿੰਘ ਨੇ ਹਨੀ ਸਿੰਘ ਦੇ ਤਲਾਕ ਅਤੇ ਨਸ਼ੇ ਲੈਣ ਦੇ ਵਿਸ਼ਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਮੋਜ਼ੇਜ਼ੇ ਨੇ ਡਾਕੂਮੈਂਟਰੀ ਦੀ ਸ਼ੂਟਿੰਗ ਦੌਰਾਨ ਆਈਆਂ ਮੁਸ਼ਕਲਾਂ ਨੂੰ ਸਾਂਝਾ ਕੀਤਾ ਅਤੇ ਦਰਸ਼ਕਾਂ ਦੇ ਪ੍ਰਤੀਕਰਮ ਬਾਰੇ ਕਿਹਾ, "ਮੈਂ ਪ੍ਰਤੀਕਿਰਿਆ ਤੋਂ ਬਹੁਤ ਖੁਸ਼ ਹਾਂ।"

1 / 5

2 / 5

3 / 5

4 / 5

5 / 5
Follow Us
ਮਹਾਦੇਵ ਸੱਟੇਬਾਜ਼ੀ ਐਪ ਮਾਮਲਾ ‘ਚ ਅੰਮ੍ਰਿਤਸਰ ਪਹੁੰਚੀ CBI, ਅਮਰੀਕੀ ਨਾਗਰਿਕਾਂ ਨਾਲ ਟੇਕ ਸਪੋਰਟ ਦੇ ਨਾਮ ‘ਤੇ ਕਰਦੇ ਸਨ ਠੱਗੀ
ਅਬੋਹਰ ‘ਚ ਨਸ਼ੀਲੀਆਂ ਗੋਲੀਆਂ ਸਮੇਤ ਨਾਬਾਲਗ ਕਾਬੂ, 150 ਪੱਤੇ ਬਰਾਮਦ
Microsoft ਦਾ ਗਲੋਬਲ ਆਊਟੇਜ ਖ਼ਤਮ, 24 ਘੰਟਿਆਂ ਤੋਂ ਵੱਧ ਠੱਪ ਰਹਿਣ ਮਗਰੋਂ Teams; Outlook ਤੇ Copilot ਹੋਏ ਠੀਕ
ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ