ਸੋਨਮ ਬਾਜਵਾ ਬਿੱਗ ਬੌਸ OTT 2 ਦੇ ਰਨਰ-ਅੱਪ ਅਭਿਸ਼ੇਕ ਮਲਹਾਨ ਨੂੰ ਕਰ ਰਹੀ ਹੈ ਡੇਟ? ਹੋਇਆ ਖੁਲਾਸਾ Punjabi news - TV9 Punjabi

ਸੋਨਮ ਬਾਜਵਾ ਬਿੱਗ ਬੌਸ OTT 2 ਦੇ ਰਨਰ-ਅੱਪ ਅਭਿਸ਼ੇਕ ਮਲਹਾਨ ਨੂੰ ਕਰ ਰਹੀ ਹੈ ਡੇਟ? ਹੋਇਆ ਖੁਲਾਸਾ

Published: 

27 Sep 2023 17:15 PM

ਬਿੱਗ ਬੌਸ OTT 2 ਦੇ ਰਨਰ-ਅੱਪ ਅਭਿਸ਼ੇਕ ਮਲਹਾਨ ਦੇ ਨਾਲ ਸੋਨਮ ਬਾਜਵਾ ਦਾ ਨਾਮ ਜੋੜ ਰਹੇ ਹਨ ਫੈਂਸ। ਸੋਨਮ ਨੇ ਹਾਲ ਹੀ ਵਿੱਚ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਤੇ ਪ੍ਰਸ਼ੰਕ ਕੁਮੈਂਟ ਕਰ ਕੇ ਸੋਨਮ ਅਤੇ ਅਭਿਸ਼ੇਕ ਮਲਹਾਨ ਦਾ ਨਾਮ ਜੋੜ ਦੇ ਨਜ਼ਰ ਆ ਰਹੇ ਹਨ।

1 / 5ਬਾਰਬੀ ਪਿੰਕ ਬੈਕਲੈਸ ਡਰੈਸ ਵਿੱਚ ਸੋਨਮ ਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਤਹਿਲਕਾ ਮੱਚਾ ਦਿੱਤੀ ਹੈ।  ਅਦਾਕਾਰਾ ਦੀ ਐਕਟਿੰਗ ਹੀ ਨਹੀਂ ਬਲਕਿ ਖੂਬਸੂਰਤੀ ਦੇ ਵੀ ਦੀਵਾਨੇ ਹਨ ਪ੍ਰਸ਼ੰਸਕ। (Instagram-Sonam Bajwa)

ਬਾਰਬੀ ਪਿੰਕ ਬੈਕਲੈਸ ਡਰੈਸ ਵਿੱਚ ਸੋਨਮ ਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਤਹਿਲਕਾ ਮੱਚਾ ਦਿੱਤੀ ਹੈ। ਅਦਾਕਾਰਾ ਦੀ ਐਕਟਿੰਗ ਹੀ ਨਹੀਂ ਬਲਕਿ ਖੂਬਸੂਰਤੀ ਦੇ ਵੀ ਦੀਵਾਨੇ ਹਨ ਪ੍ਰਸ਼ੰਸਕ। (Instagram-Sonam Bajwa)

2 / 5

ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਵਿੱਚੋਂ ਇੱਕ ਹੈ। ਹਾਲ ਹੀ ਵਿੱਚ ਸੋਨਮ ਨੇ ਨਵੀਆਂ ਤਸਵੀਰਾਂ ਇੰਸਟਾ ਤੇ ਸ਼ੇਅਰ ਕੀਤੀਆਂ ਹਨ। ਜਿਸ ਨੂੰ ਲੈ ਕੇ ਫੈਨਸ ਨੇ ਬਿੱਗ ਬੌਸ OTT 2 ਦੇ ਰਨਰ-ਅੱਪ ਅਭਿਸ਼ੇਕ ਮਲਹਾਨ ਦਾ ਨਾਮ ਸੋਨਮ ਬਾਜਵਾ ਨਾਲ ਜੋੜਣਾ ਸ਼ੁਰੂ ਕਰ ਦਿੱਤਾ ਹੈ। (Instagram-Sonam Bajwa)

3 / 5

ਸੋਨਮ ਬਾਜਵਾ ਦਾ ਬਾਰਬੀ ਲੁੱਕ ਟਾਕ ਔਫ ਦਾ ਟਾਊਣ ਬਣ ਗਿਆ ਹੈ। ਬਾਰਬੀ ਪਿੰਕ ਬੈਕਲੈਸ ਡਰੈਸ ਵਿੱਚ ਸੋਨਮ ਬਾਜਵਾ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਤੇ ਪ੍ਰਸ਼ੰਸਕ ਆਪਣੀ ਵੱਖ-ਵੱਖ ਪ੍ਰਤੀਕਿਰੀਆ ਦਿੰਦੇ ਨਜ਼ਰ ਆ ਰਹੇ ਹਨ। (Instagram-Sonam Bajwa)

4 / 5

ਇੰਸਟਾਗ੍ਰਾਮ 'ਤੇ ਸੋਨਮ ਦੇ ਤਸਵੀਰਾਂ ਸ਼ੇਅਰ ਕਰਦੇ ਹੀ ਯੂਜ਼ਰਸ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਕ ਯੂਜ਼ਰ ਨੇ ਲਿੱਖਿਆ- ਪਾਂਡਾ ਗੈਂਗ ਆਪਣੀ ਭਾਬੀ ਨੂੰ ਸਪੋਰਟ ਕਰੋ। ਅੱਗੇ ਲਿਕਿਆ ਕਿ Fukra Insaan ਨੂੰ ਫੋਲੋ ਕਰੋ। (Instagram-Sonam Bajwa)

5 / 5

ਦਰਅਸਲ Fukra Insaan ਨੇ ਇੱਕ ਵਾਰ ਆਪਣੇ ਇੰਸਟਾ ਲਾਈਵ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਬੇਹੱਦ ਖੂਬਸੂਰਤ ਲੱਗਦੀ ਹੈ। ਅਭਿਸ਼ੇਕ ਉਨ੍ਹਾਂ ਨੂੰ ਇੰਸਟਾ 'ਤੇ ਫੋਲੋ ਵੀ ਕਰਦੇ ਹਨ। ਪਰ ਸੋਨਮ ਅਭਿਸ਼ੇਕ ਨੂੰ ਫੋਲੋ ਨਹੀਂ ਕਰਦੀ ਜਿਸ ਦੇ ਕਾਰਨ ਯੂਜ਼ਰਸ ਨੇ ਫੋਟੋ ਤੇ ਲਿਖਿਆ ਕਿ- ''ਅਭਿਸ਼ੇਕ ਨੂੰ ਫੋਲੋ ਕਰੋ''। (Instagram-Sonam Bajwa)

Follow Us On