ਐਕਸ਼ਨ ਅਤੇ ਟਵਿਸਟ ਵਿਚਾਲੇ ‘ਧੁਰੰਧਰ 2’ ਦਾ ਉਹ ਸੀਨ, ਜਿਸਨੇ ਛੂਹ ਲਏ ਦਿਲ
Dhurandhar 2 Emotional Scene: ਲੋਕਾਂ ਨੇ 'ਧੁਰੰਧਰ 2' ਦੀ ਕਹਾਣੀ ਨੂੰ ਖੂਬ ਪਸੰਦ ਕੀਤਾ ਹੈ। ਫਿਲਮ ਵਿੱਚ ਕਈ ਇਮੋਸ਼ਨਲ ਸੀਨ ਹਨ, ਪਰ ਸਭ ਤੋਂ ਜਿਆਦਾ ਦਿਲ ਛੂਹ ਲੈਣ ਵਾਲਾ ਦ੍ਰਿਸ਼ ਉਹ ਹੈ ਜਦੋਂ ਜਸਕੀਰਤ ਆਪਣੇ ਪਰਿਵਾਰ ਨੂੰ ਮਿਲਣ ਜਾਂਦਾ ਹੈ ਪਰ ਉਨ੍ਹਾਂ ਨੂੰ ਮਿਲੇ ਬਿਨਾਂ ਹੀ ਵਾਪਸ ਆ ਜਾਂਦਾ ਹੈ। ਇਸ ਸੀਨ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

1 / 6

2 / 6

3 / 6

4 / 6

5 / 6

6 / 6
Follow Us
ਪੰਜਾਬ ‘ਚ ਠੰਡ ਦਾ ਵਧੇਗਾ ਅਸਰ! 2 ਡਿਗਰੀ ਤੱਕ ਡਿੱਗੇਗਾ ਪਾਰਾ, 10 ਜ਼ਿਲ੍ਹਿਆਂ ‘ਚ ਧੁੰਦ ਦਾ ਯੈਲੋ ਅਲਰਟ
Hukamnama Sri Darbar Sahib 21 November 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 21 ਨਵੰਬਰ 2026
Aaj Da Rashifal: ਦਫ਼ਤਰ ਵਿੱਚ ਕੋਈ ਖ਼ਾਸ ਜ਼ਿੰਮੇਵਾਰੀ ਮਿਲ ਸਕਦੀ ਹੈ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
ਅੰਮ੍ਰਿਤਸਰ ‘ਚ ਦਿਨ-ਦਿਹਾੜੇ ਦੁਕਾਨਦਾਰ ‘ਤੇ ਜਾਨਲੇਵਾ ਹਮਲਾ, ਕੜੇ ਮਾਰ ਕੇ ਪਾੜਿਆ ਸਿਰ; CCTV ਫੁਟੇਜ ਆਈ ਸਾਹਮਣੇ