ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Molestation: ਸਿੰਗਾਪੁਰ ‘ਚ ਭਾਰਤੀ ਯੋਗ ਇੰਸਟਰੱਕਟਰ ‘ਤੇ ਛੇੜਛਾੜ ਦਾ ਦੋਸ਼

Accused of Molest: ਭਾਰਤੀ ਮੂਲ 29 ਸਾਲ ਕੁਮਾਰ ਅੰਮ੍ਰਿਤ ਜੋ ਪੇਸ਼ੇ ਤੋਂ ਯੋਗਾ ਇੰਸਟਰੱਕਟਰ ਹੈ ਉਸ 'ਤੇ ਇੱਕ ਵਿਦਿਆਰਥਣ ਨੇ ਛੇੜਛਾੜ ਦਾ ਇਲਜ਼ਾਮ ਸੀ। ਜਿਸ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਅਦਾਲਤ ਨੇ ਇਸ ਮਾਮਲੇ ਵਿੱਚ 4 ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ।

Molestation: ਸਿੰਗਾਪੁਰ ‘ਚ ਭਾਰਤੀ ਯੋਗ ਇੰਸਟਰੱਕਟਰ ‘ਤੇ ਛੇੜਛਾੜ ਦਾ ਦੋਸ਼
ਸੰਕੇਤਕ ਤਸਵੀਰ.
Follow Us
tv9-punjabi
| Updated On: 17 Mar 2023 15:14 PM
ਸਿੰਗਾਪੁਰ ਨਿਊਜ਼: ਸਿੰਗਾਪੁਰ ਦੇ ਇੱਕ ਯੋਗ ਅਭਿਆਸ ਕੇਂਦਰ ਵਿੱਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ 29 ਸਾਲ ਦੇ ਕੁਮਾਰ ਅੰਮ੍ਰਿਤ (Kumar Amrit) ਨਾਂ ਦੇ ਇੱਕ ਯੋਗਾ ਇੰਸਟਰੱਕਟਰ ਨੂੰ ਉੱਥੇ ਪਿਛਲੇ ਸਾਲ ਇੱਕ ਵਿਦਿਆਰਥਣ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਸਥਾਨਕ ਅਦਾਲਤ ਵੱਲੋਂ 4 ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ।

ਵਿਦਿਆਰਥਣ ਨੇ ਲਿਆ ਸੀ ਵਨ-ਟੂ-ਵਨ ਯੋਗਾ ਪੈਕੇਜ

ਇਸ ਘਟਨਾ ਬਾਰੇ ਸਰਕਾਰੀ ਵਕੀਲ ਵੱਲੋਂ ਅਦਾਲਤ ਨੂੰ ਦੱਸਿਆ ਕਿ ਪਿਛਲੇ ਸਾਲ ਅਪ੍ਰੈਲ ਵਿੱਚ ਪੀੜਤ ਵਿਦਿਆਰਥਣ ਨੇ ‘ਟ੍ਰਸਟ ਯੋਗਾ’ (Trust Yoga) ਨਾਂ ਵਾਲੇ ਯੋਗ ਅਭਿਆਸ ਕੇਂਦਰ ਵਿੱਚ ਯੋਗ ਦੇ ਵਨ ਟੂ ਵਨ ਲੈਸਨ ਦਾ ਇੱਕ ਪੈਕੇਜ ਲਿਆ ਸੀ। ਸਰਕਾਰੀ ਵਕੀਲ ਦੇ ਮੁਤਾਬਿਕ, ਇੰਸਟਰਕਟਰ ਕੁਮਾਰ ਅੰਮ੍ਰਿਤ ਨੇ ਪੀੜਤ ਵਿਦਿਆਰਥਣ ਦੀ ਪਿੱਠ ‘ਤੇ ਹੱਥ ਰੱਖਿਆ ਅਤੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾ ਆਪਣੇ ਹੱਥਾਂ ਨਾਲ ਪਿੱਠ ਨੂੰ ਦਬਾਇਆ ਸੀ।

ਕੀ ਹੈ ਪੂਰਾ ਮਾਮਲਾ ?

ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਕਿ ਯੋਗ ਇੰਸਟਕਟਰ ਨੇ ਪੀੜਿਤ ਵਿਦਿਆਰਥਣ ਨੂੰ ਪੇਟ ਦੇ ਬਲ ਪੈ ਜਾਣ ਨੂੰ ਕਿਹਾ ਅਤੇ ਆਪਣੇ ਪੈਰ ਉਨ੍ਹਾਂ ਪਿੱਠ ਦੇ ਉੱਤੇ ਰੱਖ ਦਿੱਤੇ। ਇਸ ਦੌਰਾਨ ਆਪਣੇ ਹੱਥਾਂ ਨਾਲ ਪੀੜਿਤ ਵਿਦਿਆਰਥਣ ਦੀ ਪਿੱਠ ਦੇ ਉੱਪਰੀ ਹਿੱਸੇ ਦੀ ਮਸਾਜ ਸ਼ੁਰੂ ਕਰ ਦਿੱਤੀ, ਜਿਸ ਕਰਕੇ ਉਹਨਾਂ ਦਾ ਮੂੰਹ ਯੋਗਾ ਮੈਟ ਦੇ ਨਾਲ ਟਕਰਾ ਗਿਆ ਸੀ। ਅਦਾਲਤ ਵਿੱਚ ਦੱਸਿਆਕਿ ਕੁਮਾਰ ਨੇ ਪੀੜਤ ਵਿਦਿਆਰਥਣ ਨੂੰ ਪਾਸਾ ਬਦਲਣ ਲਈ ਆਪਣੇ ਮੂੰਹ ਨਾਲ ਬੋਲ ਕੇ ਦੱਸਣ ਦੀ ਬਜਾਏ ਉਹਨਾਂ ਨੂੰ ਸਟ੍ਰੈਚਿੰਗ ਐਕਸਰਸਾਈਜ਼ ਕਰਵਾਉਣ ਲਈ ਆਪਣੇ ਹੱਥਾਂ ਨਾਲ ਉਨ੍ਹਾਂ ਦਾ ਸ਼ਰੀਰ ਨਾਲ ਹਰਕਤਾਂ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਗੱਲ ਪੀੜਤ ਵਿਦਿਆਰਥਣ ਨੂੰ ਚੰਗੀ ਨਹੀਂ ਲੱਗੀ ਅਤੇ ਉਨ੍ਹਾਂ ਨੇ ਕੁਮਾਰ ਨੂੰ ਹੱਥ ਆਪਣੀ ਪਿੱਠ ਤੋਂ ਹਟਾ ਲੈਣ ਲਈ ਕਿਹਾ। ਯੋਗਾ ਸੈਸ਼ਨ (Yoga Session) ਪੂਰਾ ਹੋ ਜਾਣ ਮਗਰੋਂ ਪੀੜਤ ਵਿਦਿਆਰਥਣ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ
88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ...
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ...
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...