ਜਿਨਕੀ ਲੰਗੋਟੀਆਂ ਫਟੀ, ਵੋ ਹਮਾਰੀ ਪਗੜੀ ਉਛਾਲਨੇ ਮੇਂ ਲਗੇ ਹੈਂ…ਨਵਜੋਤ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਚ ਮੁੜ ਕਾਂਗਰਸ ਤੇ ਤੰਜ
ਆਪਣੀ ਸ਼ਾਇਰੀ ਨਾਲ ਸਿੱਧੂ ਕਦੇ ਚੁਣੌਤੀਆਂ ਪੇਸ਼ ਕਰਦੇ ਹਨ ਅਤੇ ਕਦੇ ਰਾਜਨੀਤਿਕ ਬੇਪਰਵਾਹੀ ਦਾ ਪ੍ਰਗਟਾਵਾ ਕਰਦੇ ਹਨ। ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਆਪਣੇ ਇਸੇ ਅਣੋਖੇ ਅੰਦਾਜ ਵਿੱਚ ਪੰਜਾਬ ਕਾਂਗਰਸ ਤੇ ਤਿੱਖਾ ਹਮਲਾ ਬੋਲਿਆ ਹੈ...
ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਐਕਟਿਵ ਰਾਜਨੀਤੀ ਤੋਂ ਤਾਂ ਦੂਰ ਹਨ, ਪਰ ਜਦੋਂ ਵੀ ਕਾਂਗਰਸ ਪਾਰਟੀ ਦੇ ਅੰਦਰ ਕੋਈ ਉਥਲ-ਪੁਥਲ ਹੁੰਦੀ ਹੈ, ਤਾਂ ਉਹ ਸ਼ਾਇਰਾਨਾ ਅੰਦਾਜ ਨਾਲ ਜਵਾਬ ਦੇਣ ਤੋਂ ਨਹੀਂ ਹਟਦੇ। ਚਾਹੇ ਉਹ ਆਪਣੀ ਪਤਨੀ ਦਾ 500 ਕਰੋੜ ਰੁਪਏ ਦੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਵਿਵਾਦ ਹੋਵੇ ਜਾਂ ਰਾਹੁਲ ਗਾਂਧੀ ਦੀ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੁਲਾਕਾਤ, ਸਿੱਧੂ ਨੇ ਹਮੇਸ਼ਾ ਸ਼ਾਇਰੀ ਰਾਹੀਂ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ। ਆਪਣੀ ਸ਼ਾਇਰੀ ਨਾਲ ਸਿੱਧੂ ਕਦੇ ਚੁਣੌਤੀਆਂ ਪੇਸ਼ ਕਰਦੇ ਹਨ ਅਤੇ ਕਦੇ ਰਾਜਨੀਤਿਕ ਬੇਪਰਵਾਹੀ ਦਾ ਪ੍ਰਗਟਾਵਾ ਕਰਦੇ ਹਨ। ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਆਪਣੇ ਇਸੇ ਅਣੋਖੇ ਅੰਦਾਜ ਵਿੱਚ ਪੰਜਾਬ ਕਾਂਗਰਸ ਤੇ ਤਿੱਖਾ ਹਮਲਾ ਬੋਲਿਆ ਹੈ… ਵੇਖੋ ਵੀਡੀਓ
Published on: Feb 20, 2026 01:11 PM
Follow Us
Latest Videos
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ