ਪਟਿਆਲਾ ‘ਚ ਦੋ ਨੌਜਵਾਨਾਂ ਦਾ ਰੈਸ਼ ਡਰਾਈਵਿੰਗ ਦਾ ਵੀਡੀਓ ਵਾਇਰਲ, ਕਈ ਵਾਹਨਾਂ ਤੇ ਲੋਕਾਂ ਨੂੰ ਮਾਰੀ ਟੱਕਰ
ਘਟਨਾ ਦੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਦੋਸ਼ੀ ਪਟਿਆਲਾ ਦੇ ਆਲੇ-ਦੁਆਲੇ ਤੰਗ ਸੜਕਾਂ ਅਤੇ ਗਲੀਆਂ ਵਿੱਚ ਆਪਣੀ ਕਾਰ ਨੂੰ ਤੇਜ਼ੀ ਨਾਲ ਚਲਾ ਰਹੇ ਹਨ। ਕਥਿਤ ਤੌਰ 'ਤੇ ਉਨ੍ਹਾਂ ਨੇ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਵਾਹਨਾਂ ਅਤੇ ਲੋਕਾਂ ਨੂੰ ਟੱਕਰ ਮਾਰ ਦਿੱਤੀ।

ਪੰਜਾਬ ਦੇ ਪਟਿਆਲਾ ‘ਚ ਮੰਗਲਵਾਰ 2 ਜੁਲਾਈ ਨੂੰ ਰੈਸ਼ ਡਰਾਈਵਿੰਗ ਦੀ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਪਟਿਆਲਾ ‘ਚ ਦੋ ਨੌਜਵਾਨਾਂ ਨੇ ਆਪਣੀ ਤੇਜ਼ ਰਫਤਾਰ ਕਾਰ ਨਾਲ ਕਈ ਵਾਹਨਾਂ ਅਤੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਘਟਨਾ ਦੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮੁਲਜ਼ਮ ਤੰਗ ਸੜਕਾਂ ਅਤੇ ਗਲੀਆਂ ਵਿੱਚ ਆਪਣੀ ਕਾਰ ਨੂੰ ਤੇਜ਼ੀ ਨਾਲ ਚਲਾ ਰਿਹਾ ਹੈ। ਦੋਵਾਂ ਮੁਲਜ਼ਮਾਂ ਨੂੰ ਸਥਾਨਕ ਲੋਕਾਂ ਨੇ ਕਾਫੀ ਪਿੱਛਾ ਕਰਨ ਤੋਂ ਬਾਅਦ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ।
Visuals from Patiala show two youngsters thrashing and hitting vehicles and many people with their car. After a long chase, they were both apprehended and handed over to the police. #Patiala pic.twitter.com/axJnSImv5a
— Gagandeep Singh (@Gagan4344) July 2, 2024
Two youths drove a car recklessly and hit several vehicles and people on the road in #Patiala, after which the locals chased them, caught them and handed over to the police. pic.twitter.com/xcMYudL25m
ਇਹ ਵੀ ਪੜ੍ਹੋ
— Nikhil Choudhary (@NikhilCh_) July 2, 2024