ਉਸ 10 ਮਹੀਨੇ ਪੁਰਾਣੇ ਕੇਸ, ਜਿਸ ਲਈ ਕਰਣੀ ਸੈਨਾ ਲਾਰੈਂਸ ਨੂੰ ਮਾਰਨਾ ਚਾਹੁੰਦੀ ਹੈ, ਕਰੋੜਾਂ ਰੁਪਏ ਦਾ ਦਿੱਤਾ ਆਫ਼ਰ

22-10- 2024

TV9 Punjabi

Author: Isha Sharma

ਕੁਝ ਲੋਕ ਲਾਰੈਂਸ ਬਿਸ਼ਨੋਈ ਨੂੰ ਇੰਨੀ ਨਫ਼ਰਤ ਕਰਦੇ ਹਨ ਕਿ ਉਹ ਉਸਨੂੰ ਮਾਰਨਾ ਚਾਹੁੰਦੇ ਹਨ। ਕਰਣੀ ਸੈਨਾ ਵੀ ਅਜਿਹੇ ਲੋਕਾਂ ਵਿੱਚੋਂ ਇੱਕ ਹੈ।

ਲਾਰੈਂਸ ਬਿਸ਼ਨੋਈ

ਕਰਣੀ ਸੈਨਾ ਨੇ ਵੀਡੀਓ ਜਾਰੀ ਕਰਕੇ ਲਾਰੈਂਸ  ਦੀ ਜਾਨ ਨੂੰ ਖ਼ਤਰਾ ਵੀ ਜਤਾਇਆ ਸੀ। ਉਨ੍ਹਾਂ ਕਿਹਾ- ਲਾਰੇਂਸ ਦਾ ਸਾਹਮਣਾ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ 1,11,11,111 ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਕਰਣੀ ਸੈਨਾ

ਇਹ ਵੀਡੀਓ ਕਸ਼ਤਰੀ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਜ ਸ਼ੇਖਾਵਤ ਦਾ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।

ਇਨਾਮ

ਕਰਣੀ ਸੈਨਾ ਲਾਰੈਂਸ ਨੂੰ ਨਫ਼ਰਤ ਕਰਦੀ ਹੈ ਕਿਉਂਕਿ ਉਸ ਦਾ ਨਾਂ ਸੁਖਦੇਵ ਗੋਗਾਮੇਡੀ ਕੇਸ ਵਿੱਚ ਆਇਆ ਸੀ।

ਵਾਇਰਲ ਵੀਡੀਓ

ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਗੋਗਾਮੇਡੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਕਤਲ 

ਸੁਖਦੇਵ ਗੋਗਾਮੇਡੀ ਕਰਣੀ ਸੈਨਾ ਦੇ ਪ੍ਰਧਾਨ ਸਨ। ਪਿਛਲੇ ਸਾਲ 5 ਦਸੰਬਰ 2023 ਨੂੰ ਉਨ੍ਹਾਂ ਦਾ ਕਤਲ ਕਰ ਦਿੱਤੀ ਗਈ ਸੀ।

ਸੁਖਦੇਵ ਗੋਗਾਮੇਡੀ

ITBP, BSF ਅਤੇ CRPF ਵਿੱਚ ਕੀ ਅੰਤਰ ਹੈ?