Golfoy ਨੇ ਜੇ. ਲਿੰਡੇਬਰਗ ਨੂੰ ਕਿਵੇਂ ਬਣਾਇਆ ਭਾਰਤੀ ਗੋਲਫ ਜਗਤ ਦਾ ਹਿੱਸਾ? ਜਾਣੋ….
Golfoy Made J.Lindeberg Part of Indias Golf Scene: ਭਾਰਤ ਵਿੱਚ ਉਸ ਭਾਵਨਾ ਨੂੰ ਲਿਆਉਣਾ ਆਸਾਨ ਕੰਮ ਨਹੀਂ ਸੀ। ਸਾਲਾਂ ਤੋਂ, ਭਾਰਤੀ ਗੋਲਫਰਸ ਨੇ ਪ੍ਰੀਮੀਅਮ ਫੈਸ਼ਨ-ਆਧਾਰਿਤ ਗੋਲਫ ਐਪਰਲ ਨੂੰ ਐਕਸਕਲੂਸਿਵਿਟੀ ਅਤੇ ਹਾਈ ਇੰਪੋਰਟ ਬੈਰੀਅਰ ਨਾਲ ਜੋੜਦੇ ਰਹੇ ਹਨ। ਜਿਵੇਂ-ਜਿਵੇਂ ਖੇਡ ਦਾ ਵਿਕਾਸ ਹੋਇਆ ਤਾਂ ਨੌਜਵਾਨ ਖਿਡਾਰੀਆਂ ਨੇ ਆਧੁਨਿਕ ਰੰਗ-ਰੂਪ ਆਪਣਾਇਆ, ਹਾਲਾਂਕਿ ਉਸ ਵੇਲ੍ਹੇ ਵੀ ਗਲੋਬਲ ਲਗਜ਼ਰੀ ਬ੍ਰਾਂਡਾਂ ਤੱਕ ਪਹੁੰਚ ਸੀਮਤ ਰਹੀ।
ਗੋਲਫ ਦੀ ਪਛਾਣ ਲੰਬੇ ਸਮੇਂ ਤੋਂ ਸੰਜੀਦਾ ਰੰਗਾਂ, ਕੰਜਰਵੇਟਿਵ ਕੱਟਸ ਅਤੇ ਉਹ ਆਊਟਫਿੱਟ ਜੋ ਫਾਰਮ ਨਾਲੋਂ ਜਿਆਦਾ ਫੰਕਸ਼ਨ ਨੂੰ ਤਰਜੀਹ ਦੇਣ ਦੀ ਰਹੀ ਹੈ। ਭਾਰਤੀ ਗੋਲਫਰਾਂ ਲਈ, ਉਸ ਰੂੜੀਵਾਦੀ ਸੋਚ ਤੋਂ ਬਾਹਰ ਨਿਕਲਣਾ ਉਦੋਂ ਆਸਾਨ ਹੋ ਗਿਆ ਜਦੋਂ ਦੇਸ਼ ਦੇ ਸਭ ਤੋਂ ਵੱਡੇ ਆਨਲਾਈਨ ਗੋਲਫ ਰਿਟੇਲਰ Golfoy ਨੇ ਪ੍ਰੀਮੀਅਮ ਪਰਫਾਰਮੈਂਸ ਫੈਸ਼ਨ ਬ੍ਰਾਂਡ ਨੂੰ ਬਾਜ਼ਾਰ ਵਿੱਚ ਲਿਆਉਣ ਦਾ ਜਿੰਮਾ ਚੁੱਕਿਆ। ਇਸਦੇ ਸਭ ਤੋਂ ਮਹੱਤਵਪੂਰਨ ਉਤਪਾਦਾਂ ਵਿੱਚੋਂ ਇੱਕ ਹੈ ਜੇ. ਲਿੰਡੇਬਰਗ – ਅਜਿਹਾ ਬ੍ਰਾਂਡ ਜਿਸਨੇ ਗਲੋਬਲ ਗੋਲਫ ਫੈਸ਼ਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।
1996 ਵਿੱਚ, ਸਵੀਡਿਸ਼ ਡਿਜ਼ਾਈਨਰ ਜੋਹਾਨ ਲਿੰਡੇਬਰਗ ਨੇ ਸੋਚਿਆ ਕਿ ਗੋਲਫ ਨੂੰ ਇੱਕ ਸਟਾਈਲ ਕ੍ਰਾਂਤੀ ਦੀ ਲੋੜ ਹੈ। ਡੀਜ਼ਲ ਵਿੱਚ ਆਪਣੀ ਹਾਈ ਪ੍ਰੋਫਾਈਲ ਭੂਮਿਕਾ ਛੱਡਣ ਤੋਂ ਬਾਅਦ, ਉਨ੍ਹਾਂ ਨੇ ਸਟਾਕਹੋਮ ਵਿੱਚ ਬੋਲਡ ਵਿਜ਼ਨ ਨਾਲ ਪ੍ਰਮਾਣਿਕ ਸਪੋਰਟਸ ਪਰਫਾਰਮੈਂਸ ਨੂੰ ਹਾਈ ਫੈਸ਼ਨ ਐਸਥੇਟਿਕਸ ਮਿਕਸ ਕਰਕੇ ਜੇ. ਲਿੰਡੇਬਰਗ ਨੂੰ ਲਾਂਚ ਕੀਤਾ। ਉਨ੍ਹਾਂ ਦਾ ਮਿਸ਼ਨ ਉਸ ਸਮੇਂ ਲਈ ਕ੍ਰਾਂਤੀਕਾਰੀ ਸੀ – ਉਹ ਗੋਲਫ ਅਤੇ ਸਕੀ ਵੇਅਰ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰਨਾ ਚਾਹੁੰਦੇ ਸਨ ਤਾਂ ਜੋ ਲੋਕ ਇਸਨੂੰ ਗੋਲਫ ਕੋਰਸ ਤੋਂ ਬਾਹਰ ਵੀ ਪਹਿਨਣਾ ਪੰਸਦ ਕਰਨ।
ਸ਼ੁਰੂਆਤੀ ਕੁਲੈਕਸ਼ਨ ਨੇ ਰੱਜ ਕੇ ਬਟੋਰੀਆਂ ਸੁਰੱਖੀਆਂ
ਸ਼ੁਰੂਆਤੀ ਕੁਲੈਕਸ਼ਨ ਨੇ ਆਪਣੀ ਸ਼ਾਰਪ ਟੇਲਰਿੰਗ, ਸਲਿਮ ਸਿਲਹੂਟ ਅਤੇ ਮਾਡਰਨ ਕਲਰ ਪੈਲੇਟ ਲਈ ਰੱਜ ਕੇ ਸੁਰਖੀਆਂ ਬਟੋਰੀਆਂ। ਇਹ ਅਜਿਹੇ ਐਪਰਲ ਸਨ ਜੋ ਪੇਸ਼ੇਵਰ ਗੋਲਫ ਦੀਆਂ ਤਕਨੀਕੀ ਜ਼ਰੂਰਤਾਂ ਨੂੰ ਵੀ ਪੂਰਾ ਕਰਦੇ ਸਨ। ਜੇ. ਲਿੰਡੇਬਰਗ ਸਿਰਫ਼ ਸਪੋਰਟਸਵੇਅਰ ਬ੍ਰਾਂਡ ਬਣਾ ਕੇ ਸੰਤੁਸ਼ਟ ਨਹੀਂ ਸਨ; ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਅਜਿਹੇ ਫੈਸ਼ਨ ਹਾਊਸ ਵਜੋਂ ਸਥਾਪਿਤ ਕੀਤਾ, ਜਿਸਨੂੰ ਸਪੋਰਟਸ ਨਾਲ ਡੂੰਘਾ ਪਿਆਰ ਸੀ, ਅਤੇ ਜੋ ਆਤਮਵਿਸ਼ਵਾਸ ਨਾਲ ਗੋਲਫ ਦੇ ਪੁਰਾਣੇ ਸਕੂਲ ਸਟਾਈਲ ਕੋਡ ਨੂੰ ਚੁਣੌਤੀ ਦੇ ਰਿਹਾ ਸੀ। ਇਹ ਕ੍ਰਾਂਤੀਕਾਰੀ ਵਿਜ਼ਨ ਬਹੁਤ ਜਲਦੀ ਐਥਲੀਟਸ ਅਤੇ ਸਟਾਈਲ- ਫਾਰਵਰਡ ਉਪਭੋਗਤਾਵਾਂ ਵਿਚਾਲੇ ਤੇਜੀ ਨਾਲ ਲੋਕਾਂ ਦੀ ਪਹਿਲੀ ਪੰਸਦ ਬਣ ਗਿਆ, ਜਿਸਨੇ ਬ੍ਰਾਂਡ ਨੂੰ ਪਰਫਾਰਮੈਂਸ ਫੈਸ਼ਨ ਵਿੱਚ ਇੱਕ ਲੀਡਰ ਵਜੋਂ ਸਥਾਪਿਤ ਕੀਤਾ।
ਪਿਛਲੇ ਦਹਾਕਿਆਂ ਵਿੱਚ ਜੇ. ਲਿੰਡੇਬਰਗ ਆਪਣੇ ਸਿਧਾਂਤਾਂ ਤੇ ਅਡਿੱਗ ਰਿਹਾ। ਇਸਦਾ ਮਿਨੀਮਮ ਸਕੈਂਡੇਨੇਵੀਆਈ ਡਿਜ਼ਾਈਨ, ਸਟ੍ਰੈਚ ਟੈਕ, ਛੇਤੀ ਸੁਕਣ ਵਾਲੀ ਬੁਣਾਈ ਅਤੇ ਮੌਸਮ-ਅਨੁਕੂਲ ਲੇਅਰਸ ਵਰਗੇ ਫਕਸ਼ਨਲ ਫੈਬਰਿਕ ‘ਤੇ ਫੋਕਸ ਰਿਹਾ ਹੈ। ਹਾਲਾਂਕਿ ਗੋਲਫ ਐਪਰਲ ਤਾਂ ਸਿਰਫ਼ ਇਸਦੀ ਸ਼ੁਰੂਆਤ ਸੀ, ਅੱਗੇ ਜਾ ਕੇ ਇਸ ਬ੍ਰਾਂਡ ਦੀ ਰੇਂਜ ਵਿੱਚ ਕਾਫ਼ੀ ਵਾਧਾ ਹੋਇਆ। ਅੱਜ, ਇਸ ਵਿੱਚ ਗੋਲਫ ਐਪਰਲ ਹੀ ਨਹੀਂ, ਸਗੋਂ ਟੈਨਿਸ ਅਤੇ ਸਕੀ ਕੱਪੜੇ, ਪੋਲੋ ਸ਼ਰਟਸ, ਟ੍ਰੇਨਿੰਗ ਗੇਅਰ, ਜੈਕਟੇਸ, ਸੂਟ ਅਤੇ ਟੇਲਰਡ ਸ਼ਰਟਸ ਵੀ ਸ਼ਾਮਲ ਹਨ – ਇਨ੍ਹਾਂ ਐਪਰਲ ਦਾ ਹਰ ਕੱਪੜਾ ਫੈਸ਼ਨ ਸੈਂਸੇਬਿਲਿਟੀ ਅਤੇ ਪਰਫਾਰਮੈਂਸ ਦੀ ਸਟੀਕਤਾ ਦਾ ਮਿਸ਼ਰਨ ਰਿਹਾ ਹੈ।
ਖੇਡ ਦਾ ਵਿਕਾਸ ਹੋਣ ਤੇ ਨੌਜਵਾਨ ਖਿਡਾਰੀਆਂ ਦੀ ਬਦਲੀ ਸੋਚ
ਭਾਰਤ ਵਿੱਚ ਉਸ ਜੋਸ਼ ਨੂੰ ਲਿਆਉਣਾ ਆਸਾਨ ਕੰਮ ਨਹੀਂ ਸੀ। ਸਾਲਾਂ ਤੋਂ, ਭਾਰਤੀ ਗੋਲਫਰਸ ਪ੍ਰੀਮੀਅਮ ਫੈਸ਼ਨ-ਆਧਾਰਿਤ ਗੋਲਫ ਐਪਰਲ ਨੂੰ ਐਕਸਕਲੂਸਿਵਿਟੀ ਅਤੇ ਹਾਈ ਇੰਪੋਰਟ ਬੈਰੀਅਰ ਨਾਲ ਜੋੜਦੇ ਰਹੇ ਹਨ। ਜਿਵੇਂ-ਜਿਵੇਂ ਖੇਡ ਦਾ ਵਿਕਾਸ ਹੋਇਆ ਤਾਂ ਨੌਜਵਾਨ ਖਿਡਾਰੀਆਂ ਨੇ ਆਧੁਨਿਕ ਰੰਗ-ਰੂਪ ਆਪਣਾਇਆ, ਹਾਲਾਂਕਿ ਉਸ ਵੇਲ੍ਹੇ ਵੀ ਗਲੋਬਲ ਲਗਜ਼ਰੀ ਬ੍ਰਾਂਡਾਂ ਤੱਕ ਪਹੁੰਚ ਸੀਮਤ ਰਹੀ। ਪਰ ਇਸ ਪਾੜੇ ਨੂੰ Golfoy ਨੇ ਭਰਿਆ ਹੈ। Golfoy ਨੇ ਗੋਲਫ ਉਪਕਰਣਾਂ ਅਤੇ ਕੱਪੜਿਆਂ ਲਈ ਸਭ ਤੋਂ ਵਿਆਪਕ ਪਲੇਟਫਾਰਮ ਬਣਾਇਆ ਹੈ – ਅਤੇ ਹੁਣ, ਇਹ ਇੱਕ ਅਧਿਕਾਰਤ ਜੇ. ਲਿੰਡੇਬਰਗ ਸਟੋਰਫਰੰਟ ਦਾ ਘਰ ਹੈ।
ਇਹ ਵੀ ਪੜ੍ਹੋ
ਸਿੱਧੇ Golfoy ਦੇ ਪਲੇਟਫਾਰਮ ਤੋਂ ਭੇਜੀ ਜਾਂਦੀ ਹੈ ਜੇ. ਲਿੰਡੇਬਰਗ ਕੁਲੈਕਸ਼ਨ
ਇਸ ਸਾਂਝੇਦਾਰੀ ਦਾ ਮਤਲਬ ਹੈ ਕਿ ਭਾਰਤੀ ਗੋਲਫਰ ਆਖਿਰਕਾਰ ਇਸ ਬ੍ਰਾਂਡ ਦਾ ਅਨੁਭਵ ਉਸੇ ਤਰ੍ਹਾਂ ਨਾਲ ਕਰ ਸਕਦੇ ਹਨ ਜਿਵੇਂ ਕਿ ਇਸਨੂੰ ਬਣਾਇਆ ਗਿਆ ਸੀ: ਪ੍ਰਮਾਣਿਕ, ਸਮਕਾਲੀ ਅਤੇ ਦੇਸ਼ ਭਰ ਵਿੱਚ ਪਹੁੰਚਯੋਗ। ਸਿਗਨੇਚਰ ਪੋਲੋ ਅਤੇ ਪਰਫਾਰਮੈਂਸ ਟਰਾਊਜ਼ਰ ਤੋਂ ਲੈ ਕੇ ਲੇਅਰਿੰਗ ਐਸੇਂਸ਼ੀਅਲ ਤੱਕ, ਸਭ ਕੁਝ ਇੱਕ ਸਹਿਜ ਅਤੇ ਬਿਨਾ ਕਿਸੇ ਰੁਕਾਵਟ ਦੇ ਆਨਲਾਈਨ ਅਨੁਭਵ ਰਾਹੀਂ ਉਪਲਬਧ ਹੈ ਜੋ ਕੀਮਤਾਂ ਵਿੱਚ ਵਿਸ਼ਵਾਸ ਅਤੇ ਪਾਰਦਰਸ਼ਤਾ ਪ੍ਰਦਾਨ ਕਰਦਾ ਹੈ। ਅਣਅਧਿਕਾਰਤ ਚੈਨਲਾਂ ਰਾਹੀਂ ਸੋਰਸਿੰਗ ਜਾਂ ਪੁਰਾਣੇ ਡਿਜ਼ਾਈਨਾਂ ਲਈ ਸਮਝੌਤਾ ਕਰਨ ਦੀ ਹੁਣ ਕੋਈ ਲੋੜ ਨਹੀਂ – ਲੈਟੇਸਟ ਜੇ. ਲਿੰਡੇਬਰਗ ਕੁਲੈਕਸ਼ਨ ਹੁਣ ਸਿੱਧੇ Golfoy ਦੇ ਪਲੇਟਫਾਰਮ ਤੋਂ ਭੇਜੀ ਜਾਂਦੀ ਹੈ। ਜਦੋਂ ਕਿ ਕੁਲੈਕਸ਼ਨ ਟਾਟਾ ਕਲਿੱਕ (Tata Cliq) ਅਤੇ ਅਜੀਓ ਲਕਸ (Ajio Luxe) ‘ਤੇ ਵੀ ਉਪਲਬਧ ਹੈ, Golfoy ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਇਕਲੌਤਾ ਪਲੇਟਫਾਰਮ ਹੈ, ਜੋ ਨਾ ਸਿਰਫ਼ ਸੌਖੀ ਪਹੁੰਚ , ਸਗੋਂ ਵਿਸ਼ੇਸ਼ਤਾ ਅਤੇ ਕਮਿਊਨਿਟੀ ਵੀ ਪ੍ਰਦਾਨ ਕਰਦਾ ਹੈ।
ਸਿੱਟੇ ਵਜੋਂ, Golfoy ਰਾਹੀਂ ਜੇ. ਲਿੰਡੇਬਰਗ ਦਾ ਆਉਣਾ ਭਾਰਤੀ ਗੋਲਫਰਸ ਦੀ ਇੱਕ ਨਵੀਂ ਪੀੜ੍ਹੀ ਵੱਲ ਇਸ਼ਾਰਾ ਕਰਦਾ ਹੈ ਜੋ ਸਟਾਈਲ ਨੂੰ ਸਵਿੰਗ ਮਕੈਨਿਕਸ ਜਿਨ੍ਹਾਂ ਹੀ ਮਹੱਤਵ ਦਿੰਦੇ ਹਨ, ਅਤੇ ਜੋ ਕੱ ਸ਼ੁਰੂਆਤੀ ਟੀ ਟਾਈਮ ਤੋਂ ਲੈ ਕੇ ਸਿਟੀ ਬ੍ਰੰਚ ਤੱਕ ਬਿਨਾ ਰੁਕਾਵਟ ਹਰ ਰੰਗ ਵਿੱਚ ਆਸਾਨੀ ਨਾਲ ਢੱਲ ਜਾਂਦੇ ਹਨ। ਇਹ ਦਰਸਾਉਂਦਾ ਹੈ ਕਿ ਚੰਗਾ ਦਿਖਣਾ ਅਤੇ ਚੰਗਾ ਖੇਡਣਾ ਦੋਵੇਂ ਇੱਕੋ ਨਾਲ ਵੀ ਹੋ ਸਕਦੇ ਹਨ।


