ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

MotoGP Bharat Live: ਰੇਸਿੰਗ ਇਵੈਂਟ ਦੀ ਅੱਜ, ਤੁਸੀਂ ਇੱਥੇ ਦੇਖ ਸਕਦੇ ਹੋ ਲਾਈਵ

MotoGP Bharat 2023 Race In India: ਤੁਸੀਂ ਮੋਟੋਜੀਪੀ ਰੇਸ ਘਰ ਬੈਠੇ ਹੀ ਲਾਈਵ ਦੇਖ ਸਕਦੇ ਹੋ। ਇਸ ਦੇ ਲਈ OTT ਪਲੇਟਫਾਰਮ ਅਤੇ ਟੀਵੀ ਚੈਨਲ ਦੀ ਮਦਦ ਲਈ ਜਾ ਸਕਦੀ ਹੈ। ਮੋਟੋਜੀਪੀ ਈਵੈਂਟ 22 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਇਵੈਂਟ ਬਾਈਕ ਦੇ ਸ਼ੌਕੀਨਾਂ ਲਈ ਹੈ, ਜਿੱਥੇ ਤੁਸੀਂ ਸਮੋਕੀ ਬਾਈਕ ਰੇਸਿੰਗ ਦਾ ਆਨੰਦ ਲੈ ਸਕਦੇ ਹੋ।

MotoGP Bharat Live: ਰੇਸਿੰਗ ਇਵੈਂਟ ਦੀ ਅੱਜ, ਤੁਸੀਂ ਇੱਥੇ ਦੇਖ ਸਕਦੇ ਹੋ ਲਾਈਵ
Follow Us
tv9-punjabi
| Published: 22 Sep 2023 14:08 PM

ਭਾਰਤ ਵਿੱਚ MotoGP ਰੇਸ ਸ਼ੁਰੂ ਹੋ ਗਈ ਹੈ। ਇਹ ਦੌੜ ਗ੍ਰੇਟਰ ਨੋਇਡਾ ਦੇ ਬੁੱਧ ਇੰਟਰਨੈਸ਼ਨਲ ਸਰਕਟ ‘ਤੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਈਵੈਂਟ ਵਿੱਚ ਹਿੱਸਾ ਲੈਣ ਲਈ ਦੇਸ਼ ਵਿਦੇਸ਼ ਤੋਂ ਬਾਈਕ ਰੇਸਰ ਪਹੁੰਚੇ ਹਨ। ਈਵੈਂਟ ਦੀਆਂ ਟਿਕਟਾਂ ਆਨਲਾਈਨ ਵੀ ਵੇਚੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਕੀਮਤ 800 ਰੁਪਏ ਤੋਂ ਲੈ ਕੇ 1 ਲੱਖ 80 ਹਜ਼ਾਰ ਰੁਪਏ ਤੱਕ ਹੈ। ਪਰ ਜੇਕਰ ਤੁਸੀਂ ਇਸ ਈਵੈਂਟ ‘ਚ ਗਏ ਬਿਨਾਂ ਬਾਈਕ ਰੇਸ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਸਟ੍ਰੀਮਿੰਗ ਦੀ ਮਦਦ ਲੈ ਸਕਦੇ ਹੋ।

MotoGP ਭਾਰਤ ਲਈ ਪ੍ਰੈਕਟਿਸ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਦੌੜ ਦਾ ਲਾਈਵ ਟੈਲੀਕਾਸਟ ਵੀ ਸ਼ੁਰੂ ਹੋ ਗਿਆ ਹੈ। ਹੋਰ ਜਾਣੋ ਕਿ ਤੁਸੀਂ ਘਰ ਬੈਠੇ MotoGP ਰੇਸ ਕਿਵੇਂ ਦੇਖ ਸਕਦੇ ਹੋ।

ਜੀਓ ਮੁਫਤ ਵਿੱਚ ਦਿਖਾ ਰਿਹਾ ਮੋਟੋਜੀਪੀ ਰੇਸ

ਰਿਲਾਇੰਸ ਜੀਓ ਦੇ ਕਾਰਨ, ਮੋਟੋਜੀਪੀ ਰੇਸ ਨੂੰ ਘਰ ਬੈਠੇ ਮੁਫਤ ਦੇਖਿਆ ਜਾ ਸਕਦਾ ਹੈ। ਤੁਸੀਂ JioCinema ‘ਤੇ MotoGP ਰੇਸ ਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹੋ। ਚੰਗੀ ਗੱਲ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਕੋਈ ਸਬਸਕ੍ਰਿਪਸ਼ਨ ਪਲਾਨ ਨਹੀਂ ਲੈਣਾ ਪੈਂਦਾ। ਜੀਓ ਇਸ ਰੇਸ ਦਾ ਲਾਈਵ ਟੈਲੀਕਾਸਟ ਮੁਫਤ ਕਰ ਰਿਹਾ ਹੈ। ਰੇਸ ਦੇਖਣ ਲਈ ਤੁਹਾਨੂੰ JioCinema ਦੀ ਐਪ ਜਾਂ ਵੈੱਬਸਾਈਟ ‘ਤੇ ਜਾਣਾ ਹੋਵੇਗਾ ਅਤੇ MotoGP ਰੇਸ ਦਾ ਆਪਸ਼ਨ ਟਾਪ ‘ਤੇ ਦਿਖਾਈ ਦੇਵੇਗਾ।

ਇਸ ਤੋਂ ਇਲਾਵਾ, ਤੁਸੀਂ Sports 18 Network ਟੀਵੀ ਚੈਨਲ ‘ਤੇ ਜਾ ਕੇ ਮੋਟੋਜੀਪੀ ਰੇਸਿੰਗ ਦੀ ਲਾਈਵ ਸਟ੍ਰੀਮਿੰਗ ਵੀ ਦੇਖ ਸਕਦੇ ਹੋ।

MotoGP Bharat: ਤਿੰਨ ਦਿਨਾਂ ਦਾ ਇਵੈਂਟ

ਮੋਟੋਜੀਪੀ ਰੇਸ ਈਵੈਂਟ ਅੱਜ ਯਾਨੀ 21 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਹ 24 ਸਤੰਬਰ ਤੱਕ ਜਾਰੀ ਰਹੇਗਾ। ਜੇਕਰ ਤੁਸੀਂ BIS ਵਿੱਚ ਜਾ ਕੇ ਇਸ ਰੇਸ ਨੂੰ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ BookMyShow ਜਾਂ MotoGP ਵੈੱਬਸਾਈਟ ਰਾਹੀਂ ਟਿਕਟ ਬੁੱਕ ਕਰ ਸਕਦੇ ਹੋ। MotoGP, Moto2 ਅਤੇ Moto3 ਦੇ ਰਾਈਡਰ ਇਸ ਈਵੈਂਟ ਵਿੱਚ ਹਿੱਸਾ ਲੈਣਗੇ।

ਬਾਈਕ ਰੇਸ ਦੇ ਮਜ਼ੇ

ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿੱਚ ਬਾਈਕ ਰੇਸਿੰਗ ਦਾ ਇਹ ਮਸ਼ਹੂਰ ਈਵੈਂਟ ਹੋ ਰਿਹਾ ਹੈ। ਇਸ ਮੌਕੇ ਬਾਈਕ ਸਵਾਰ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਟੰਟ ਕਰਦੇ ਨਜ਼ਰ ਆਉਣਗੇ।

ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ...
Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
Punjab Board 10th Result:  ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?...
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!
J&k News: ਜੰਗਬੰਦੀ ਤੋਂ ਬਾਅਦ, ਪਠਾਨਕੋਟ ਦਾ ਬਾਜ਼ਾਰ ਹੁਣ ਮੁੜ ਹੋਇਆ Normal!...