OMG! ਲੋਕ ਪੈਸੇ ਦੇ ਕੇ ਇਸ ਔਰਤ ਨੂੰ ਕਹਿੰਦੇ ਹਨ – ਮੈਨੂੰ ਜਲੀਲ ਕਰੋ, ਮਹੀਨੇ ਦੀ ਕਮਾਈ ਜਾਣ ਕੇ ਹੋ ਜਾਵੋਗੇ ਹੈਰਾਨ
Mistress Cleopatra: ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਪੈਸੇ ਦੇ ਕੇ ਆਪਣੀ ਬੇਇੱਜ਼ਤੀ ਕਰਵਾਉਂਦਾ ਹੋਵੇ। ਸੁਣਨ 'ਚ ਜਰੂਰ ਅਜੀਬ ਲੱਗੇਗਾ ਪਰ ਇਕ ਅਜਿਹੀ ਔਰਤ ਹੈ ਜਿਸ ਨੂੰ ਲੋਕ ਬੇਇੱਜ਼ਤ ਹੋਣ ਲਈ ਪੈਸੇ ਦੇ ਦਿੰਦੇ ਹਨ।

ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲਈ ਲੋਕ ਕਈ ਤਰ੍ਹਾਂ ਦੇ ਕੰਮ ਕਰਦੇ ਹਨ। ਕੁਝ ਲੋਕ ਤਾਂ ਕੁਝ ਘੰਟਿਆਂ ਵਿੱਚ ਇੰਨਾ ਕਮਾ ਲੈਂਦੇ ਹਨ ਕਿ ਜਿੰਨੀ ਕਿਸੇ ਦੀ ਮਹੀਨੇ ਭਰ ਦੀ ਵੀ ਕਮਾਈ ਨਹੀਂ ਹੁੰਦੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਮਿਸਰ ਦੀ ਹਿਜਾਬ ਗਰਲ Mistress Cleopatra ਦੀ ਚਰਚਾ ਜ਼ੋਰਾਂ ‘ਤੇ ਹੈ। ਉਨ੍ਹਾਂ ਦੀ ਕਮਾਈ ਦੇ ਅਜੀਬੋ-ਗਰੀਬ ਸਾਧਨ ਜਾਣ ਕੇ ਹਰ ਕੋਈ ਦੰਗ ਰਹਿ ਗਏ ਹਨ। ਲੋਕ ਸੋਚ ਰਹੇ ਹਨ ਕਿ ਕੀ ਇਹ ਵੀ ਸੰਭਵ ਹੈ?
ਹਾਲਾਂਕਿ ਹਰ ਕੋਈ ਦੂਜਿਆਂ ਤੋਂ ਇੱਜ਼ਤ ਪਾਉਣ ਦੀ ਹਰ ਵੇਲ੍ਹੇ ਉਮੀਦ ਰੱਖਦਾ ਹੈ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਪੈਸੇ ਦੇ ਕੇ ਆਪਣੀ ਬੇਇੱਜ਼ਤੀ ਕਰਵਾਉਂਦਾ ਹੋਵੇ। ਤੁਹਾਨੂੰ ਸੁਣ ਕੇ ਅਜੀਬ ਲੱਗੇਗਾ ਪਰ ਇੱਕ ਅਜਿਹੀ ਔਰਤ ਹੈ ਜਿਸ ਨੂੰ ਲੋਕ ਬੇਇੱਜ਼ਤ ਹੋਣ ਲਈ ਪੈਸੇ ਦੇ ਦਿੰਦੇ ਹਨ। 32 ਸਾਲਾ ਕਲੀਓਪੇਟਰਾ ਇੱਕ ਡੋਮੀਨੇਟਰਿਕਸ ਹੈ। ਮਰਦ ਉਨ੍ਹਾਂ ਨੂੰ ਜਨਤਕ ਤੌਰ ‘ਤੇ ਅਪਮਾਨਿਤ ਹੋਣ ਲਈ ਮੁੰਹ ਮੰਗੀ ਰਕਮ ਦੇਣ ਲਈ ਤਿਆਰ ਖੜੇ ਰਹਿੰਦੇ ਹਨ।
nypost ਦੀ ਰਿਪੋਰਟ ਦੇ ਅਨੁਸਾਰ, ਕਲੀਓਪੇਟਰਾ ਇੱਕ ਰਿਵਾਇਤੀ ਮੁਸਲਿਮ ਘਰ ਵਿੱਚ ਵੱਡੀ ਹੋਈ ਸੀ, ਪਰ ਇੱਕ ਡੋਮੀਨੇਟ੍ਰਿਕਸ ਬਣਨ ਤੋਂ ਬਾਅਦ, ਉਹ ਅਡਲਟ ਸਾਈਟ ਓਨਲੀਫੈਂਸ ਵਿੱਚ ਸ਼ਾਮਲ ਨਾਲ ਜੁੜ ਗਈ ਅਤੇ ਹੁਣ ਉਹ ਇੱਕ ਮਹੀਨੇ ਵਿੱਚ 84,000 ਡਾਲਰ (ਅਰਥਾਤ ਲਗਭਗ 70 ਲੱਖ ਰੁਪਏ) ਕਮਾ ਰਹੀ ਹੈ। ਕਲੀਓਪੈਟਰਾ ਦਾ ਕਹਿਣਾ ਹੈ ਕਿ ਉਹ ਖੁਸ਼ੀ ਖੁਸ਼ੀ ਹਿਜਾਬ ਵਿੱਚ ਮਰਦਾਂ ਦਾ ਅਪਮਾਨ ਕਰਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਡੋਮੀਨੇਟ੍ਰਿਕਸ ਕੀ ਬਲਾ ਹੈ।
ਕੀ ਹੁੰਦਾ ਹੈ ਡੋਮੀਨੇਟ੍ਰਿਕਸ?
ਦਰਅਸਲ, ਡੋਮੀਨੇਟ੍ਰਿਕਸ ਉਹ ਹੁੰਦੇ ਹਨ ਜੋ ਰੋਮਾਂਸ ਦੇ ਦੌਰਾਨ ਪੁਰਸ਼ਾਂ ‘ਤੇ ਆਪਣਾ ਹੁਕਮ ਚਲਾਉਂਦੀਆਂ ਹਨ। ਦੂਜੇ ਸ਼ਬਦਾਂ ਵਿਚ, ਇੰਝ ਸਮਝੋ ਕਿ ਡੌਮੀਨੇਟ ਕਰਦੀਆਂ ਹਨ। ਇਸ ਦੌਰਾਨ ਉਹ ਮਰਦਾਂ ਨੂੰ ਟਾਰਚਰ ਵੀ ਕਰਦੀਆਂ ਹਨ, ਜਿਸ ਲਈ ਮਰਦ ਖੁਸ਼ੀ-ਖੁਸ਼ੀ ਲੱਖਾਂ ਰੁਪਏ ਖਰਚ ਕਰਨ ਲਈ ਤਿਆਰ ਹੋ ਜਾਂਦੇ ਹਨ। ਕਲੀਓਪੈਟਰਾ ਦਾ ਕਹਿਣਾ ਹੈ ਕਿ ਮਰਦ ਉਨ੍ਹਾਂ ਕੋਲੋਂ ਅਪਮਾਨਿਤ ਹੋਣਾ ਪਸੰਦ ਕਰਦੇ ਹਨ, ਇਸ ਨਾਲ ਉਹ ਹੋਰ ਵੀ ਕ੍ਰੇਜੀ ਹੋ ਜਾਂਦੇ ਹਨ।
ਕਲੀਓਪੇਟਰਾ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ ਕਾਫੀ ਐਕਟਿਵ ਹੈ, ਜਿੱਥੇ ਉਹ ਆਪਣੇ ਪ੍ਰਸ਼ੰਸਕਾਂ ਵਿਚਾਲੇ ਆਪਣੀਆਂ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਔਰਤ ਦਾ ਦਾਅਵਾ ਹੈ ਕਿ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ 2.5 ਲੱਖ ਤੋਂ ਵੱਧ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ।
ਇਹ ਵੀ ਪੜ੍ਹੋ
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ