Viral Video: ਫਲਾਈਟ ਵਿੱਚ ਨੀਂਦ ਆਉਣ ‘ਤੇ ਔਰਤ ਨੇ ਅਪਣਾਈ ਇਹ Trick, ਵੀਡੀਓ ਵਾਇਰਲ
Viral Video: ਆਏ ਦਿਨ ਸੋਸ਼ਲ ਮੀਡੀਆ ਤੇ ਜਹਾਜ਼ ਦੀਆਂ ਕਈਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ਵਿੱਚ ਇਕ ਹੋਰ ਫਲਾਈਟ ਦੀ ਅਜੀਬੋ-ਗਰੀਬ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਫਲਾਈਟ ਦੇ ਓਵਰਹੈੱਡ ਬਿਨ 'ਚ ਪਈ ਹੈ। ਇਹ ਦੇਖ ਕੇ ਜਹਾਜ਼ 'ਚ ਮੌਜੂਦ ਹੋਰ ਯਾਤਰੀ ਹੱਸ ਰਹੇ ਹਨ ਅਤੇ ਇਸ ਦੀ ਵੀਡੀਓ ਬਣਾ ਰਹੇ ਹਨ।
ਜਹਾਜ਼ ਦੇ ਓਵਰਹੈੱਡ ਬਿਨ ਵਿੱਚ ਸੌਂਦੀ ਨਜ਼ਰ ਆਈ ਔਰਤ, Video ਵਾਇਰਲ
ਅਕਸਰ ਫਲਾਈਟ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੇ ਹਨ। ਇਹ ਵੀਡੀਓ ਕਦੇ ਲੜਾਈਆਂ ਦੇ ਹਨ ਅਤੇ ਕਦੇ ਇਤਰਾਜ਼ਯੋਗ ਹਰਕਤਾਂ ਕਰਨ ਵਾਲੇ ਲੋਕਾਂ ਦੇ। ਪਰ ਫਿਲਹਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਫਲਾਈਟ ਦਾ ਵੀਡੀਓ ਕੁਝ ਅਜਿਹਾ ਹੈ ਜੋ ਸ਼ਾਇਦ ਹੀ ਕਿਸੇ ਨੇ ਦੇਖਿਆ ਹੋਵੇਗਾ। ਦਰਅਸਲ, ਫਲਾਈਟ ਦਾ ਇਹ ਵੀਡੀਓ ਬਹੁਤ ਹੀ ਵੱਖਰਾ ਹੈ ਅਤੇ ਇਸ ਨੂੰ ਦੇਖਣ ਤੋਂ ਬਾਅਦ ਲੋਕ ਹੱਸਣ ਤੋਂ ਰੋਕ ਨਹੀਂ ਰਹੇ ਹਨ।
ਦਰਅਸਲ, ਜ਼ਿਆਦਾਤਰ ਫਲਾਈਟਾਂ ਵਿੱਚ ਸਿਰਫ਼ ਬੈਠਣ ਦੀ ਵਿਵਸਥਾ ਹੁੰਦੀ ਹੈ। ਅਜਿਹੀ ਹਾਲਤ ‘ਚ ਜੇਕਰ ਕੋਈ ਵਿਅਕਤੀ ਸੌਂ ਜਾਂਦਾ ਹੈ ਤਾਂ ਉਹ ਸੀਟ ‘ਤੇ ਬੈਠ ਕੇ ਹੀ ਸੌਂ ਜਾਂਦਾ ਹੈ। ਪਰ ਜਦੋਂ ਇੱਕ ਔਰਤ ਫਲਾਈਟ ਵਿੱਚ ਸੌਂ ਗਈ ਤਾਂ ਉਸਨੇ ਸੌਣ ਲਈ ਇੱਕ ਅਜਿਹੀ ਤਰਕੀਬ ਲਗਾਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਮਾਮਲਾ ਅਮਰੀਕਾ ਦਾ ਹੈ, ਜਿੱਥੇ ਸਾਊਥਵੈਸਟ ਏਅਰਲਾਈਨਜ਼ ‘ਚ ਸਫਰ ਕਰਦੇ ਸਮੇਂ ਜਦੋਂ ਇਕ ਔਰਤ ਨੂੰ ਨੀਂਦ ਆ ਗਈ ਤਾਂ ਉਹ ਸੀਟ ‘ਤੇ ਬੈਠ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਪਰ ਬੈਠ ਕੇ ਜਦੋਂ ਉਸ ਨੂੰ ਨੀਂਦ ਨਹੀਂ ਆਈ ਤਾਂ ਉਹ ਜਹਾਜ਼ ਦੇ ਓਵਰਹੈੱਡ ਬਿਨ ‘ਤੇ ਚੜ੍ਹ ਗਈ ਅਤੇ ਉਸ ਵਿੱਚ ਹੀ ਲੇਟ ਗਈ। ਤੁਹਾਨੂੰ ਦੱਸ ਦੇਈਏ ਕਿ ਓਵਰਹੈੱਡ ਬਿਨ ਦੀ ਵਰਤੋਂ ਯਾਤਰੀਆਂ ਦਾ ਸਮਾਨ ਰੱਖਣ ਲਈ ਕੀਤੀ ਜਾਂਦੀ ਹੈ ਪਰ ਔਰਤ ਨੇ ਸਮਾਨ ਕੱਢ ਲਿਆ ਅਤੇ ਸੌਣ ਲਈ ਉਸ ਵਿੱਚ ਲੇਟ ਗਈ।
ਇਹ ਵੀ ਪੜ੍ਹੋ- ਇੰਨਾ ਗੁੱਸਾ! ਸਬਜ਼ੀ ਦੀ ਦੁਕਾਨ ਤੇ ਔਰਤ ਦੀ ਇਹ ਤਸਵੀਰ ਹੋ ਰਹੀ ਹੈ ਵਾਇਰਲ, ਕੀ ਹੈ ਕਹਾਣੀ?A Southwest Airlines passenger climbed up into an overhead bin before a flight from Albuquerque to Phoenix to apparently catch a nap.
A passenger who shot the video says the flight attendant found her before take-off.#airtravel #passenger #aviation pic.twitter.com/6E2rlt3XFy — FL360aero (@fl360aero) May 10, 2024ਇਹ ਵੀ ਪੜ੍ਹੋ


