ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Awesome Video: ਇਸ ਨੂੰ ਕਹਿੰਦੇ ਹਨ ਅਸਲੀ ਸਮਾਜ ਸੇਵਾ! ਸ਼ਖਸ ਨੇ ਇੱਕ ਵਿਦਆਂਗ ਨੂੰ ਸੜਕ ਤੋਂ ਚੁੱਕ ਕੇ ਬਣਾਇਆ ਬਿਜਨੈਸਮੈਨ, ਦਿਲ ਛੂਹ ਲਵੇਗਾ VIDEO

Viral Video : ਸੋਸ਼ਲ ਮੀਡੀਆ 'ਤੇ ਇਕ ਵਿਦਆਂਗ ਵਿਅਕਤੀ ਦਾ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ, ਇਹ ਅਪਾਹਜ ਵਿਅਕਤੀ ਸੜਕ 'ਤੇ ਘੁੰਮ ਰਿਹਾ ਸੀ, ਉਦੋਂ ਇੱਕ ਮਦਦਗਾਰ ਵਿਅਕਤੀ ਉਸ ਕੋਲ ਪਹੁੰਚਿਆ ਅਤੇ ਉਸ ਦੀ ਇਸ ਤਰ੍ਹਾਂ ਮਦਦ ਕੀਤੀ ਕਿ ਉਹ ਕਾਰੋਬਾਰੀ ਬਣ ਗਿਆ। ਅਜਿਹੀ ਸਮਾਜ ਸੇਵਾ ਤੁਸੀਂ ਸ਼ਾਇਦ ਹੀ ਦੇਖੀ ਹੋਵੇਗੀ।

Awesome Video: ਇਸ ਨੂੰ ਕਹਿੰਦੇ ਹਨ ਅਸਲੀ ਸਮਾਜ ਸੇਵਾ! ਸ਼ਖਸ ਨੇ ਇੱਕ ਵਿਦਆਂਗ ਨੂੰ ਸੜਕ ਤੋਂ ਚੁੱਕ ਕੇ ਬਣਾਇਆ ਬਿਜਨੈਸਮੈਨ, ਦਿਲ ਛੂਹ ਲਵੇਗਾ VIDEO
X@MyWishIsUs
Follow Us
kusum-chopra
| Updated On: 15 May 2024 11:36 AM

ਦੁਨੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਆਪਣਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਹੈ। ਉਹ ਗਰੀਬ ਅਤੇ ਬੇਘਰ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਭੋਜਨ ਦਿੰਦੇ ਹਨ ਅਤੇ ਉਨ੍ਹਾਂ ਨੂੰ ਪਨਾਹ ਵੀ ਦਿੰਦੇ ਹਨ। ਹਾਲਾਂਕਿ, ਕਈ ਵਾਰ ਬੇਘਰ ਅਤੇ ਗਰੀਬ ਲੋਕਾਂ ਨੂੰ ਕੁਝ ਅਜਿਹੇ ਲੋਕ ਮਿਲਦੇ ਹਨ ਜੋ ਉਨ੍ਹਾਂ ਦੀ ਇਸ ਤਰੀਕੇ ਨਾਲ ਮਦਦ ਕਰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣ ਜਾਂਦੀ ਹੈ। ਅਜਿਹੇ ਹੀ ਇਕ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਨਾ ਸਿਰਫ ਲੋਕਾਂ ਦੇ ਦਿਲ ਖੁਸ਼ ਹੋ ਗਏ ਹਨ ਸਗੋਂ ਕੁਝ ਲੋਕ ਭਾਵੁਕ ਵੀ ਹੋ ਗਏ ਹਨ।

ਦਰਅਸਲ, ਇਸ ਵੀਡੀਓ ਵਿੱਚ ਵਿਅਕਤੀ ਸਮਾਜ ਸੇਵਾ ਦੀ ਅਸਲ ਪਰਿਭਾਸ਼ਾ ਤੈਅ ਕਰਦਾ ਨਜ਼ਰ ਆ ਰਿਹਾ ਹੈ। ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਜੇਕਰ ਕੋਈ ਸੜਕ ਕਿਨਾਰੇ ਭੀਖ ਮੰਗਦਾ ਹੈ ਤਾਂ ਲੋਕ ਉਸ ਨੂੰ 5-10 ਰੁਪਏ ਦੇ ਕੇ ਚਲੇ ਜਾਂਦੇ ਹਨ ਪਰ ਇਸ ਵੀਡੀਓ ‘ਚ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਅਪਾਹਜ ਵਿਅਕਤੀ ਹੱਥ ਦੇ ਸਹਾਰੇ ਕਿਧਰੇ ਜਾ ਰਿਹਾ ਹੈ, ਇਸੇ ਦੌਰਾਨ ਇਕ ਵਿਅਕਤੀ ਉਸ ਨੂੰ ਮਿਲਣ ਆਉਂਦਾ ਹੈ ਅਤੇ ਉਹ ਉਸ ਨੂੰ ਚੁੱਕ ਕੇ ਕੁਰਸੀ ‘ਤੇ ਬਿਠਾ ਦਿੰਦਾ ਹੈ। ਉਹ ਫਿਰ ਉਸਦੀ ਦਾੜ੍ਹੀ ਅਤੇ ਵਾਲ ਬਣਾਉਂਦਾ ਹੈ ਅਤੇ ਫਿਰ ਉਸਨੂੰ ਨਹਾਉਂਦਾ ਹੈ, ਉਸਨੂੰ ਨਵੇਂ ਕੱਪੜੇ ਪੁਆਉਂਦਾ ਹੈ ਅਤੇ ਉਸਨੂੰ ਹੈਂਡਸਾਈਕਲ ਵ੍ਹੀਲਚੇਅਰ ‘ਤੇ ਬਿਠਾ ਦਿੰਦਾ ਹੈ। ਉਸ ਵ੍ਹੀਲਚੇਅਰ ‘ਤੇ ਚਿਪਸ ਅਤੇ ਕੁਰੁਕਰੇ ਦੇ ਕੁਝ ਪੈਕੇਟ ਲਟਕ ਰਹੇ ਹਨ ਅਤੇ ਪਾਣੀ ਦੀਆਂ ਕੁਝ ਸੀਲਬੰਦ ਬੋਤਲਾਂ ਹਨ। ਦਰਅਸਲ, ਉਸ ਸਮਾਜ ਸੇਵੀ ਨੇ ਅਪਾਹਜ ਵਿਅਕਤੀ ਨੂੰ ਬਿਜੈਸਨਮੈਨ ਬਣਾ ਦਿੱਤਾ ਸੀ, ਤਾਂ ਜੋ ਉਹ ਆਪਣਾ ਖਰਚਾ ਖੁਦ ਪੂਰਾ ਕਰ ਸਕੇ ਅਤੇ ਇਧਰ-ਉਧਰ ਪੈਸੇ ਮੰਗਣ ਦੀ ਲੋੜ ਨਾ ਪਵੇ।

ਵੀਡੀਓ ਦੇਖੋ

ਇਹ ਵੀ ਪੜ੍ਹੋ – ਕੁੱਤੇ ਦੀ ਖਤਰਨਾਕ ਐਕਟਿੰਗ ਦੇਖ ਕੇ ਤੁਸੀਂ ਵੀ ਖਾ ਜਾਵੋਗੇ ਧੋਖਾ, ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਿਹਾ- ਇਸ ਨੂੰ ਆਸਕਰ ਦਿਓ

ਇਸ ਸ਼ਾਨਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @MyWishIsUs ਨਾਮ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ ਅਤੇ ਕੈਪਸ਼ਨ ਲਿਖਿਆ ਹੈ, ‘ਇਸ ਵੀਡੀਓ ਨੇ ਮੇਰਾ ਦਿਨ ਬਣਾ ਦਿੱਤਾ’। ਇੱਕ ਮਿੰਟ 8 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 57 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਇਸ ਵੀਡੀਓ ਨੂੰ 2 ਹਜ਼ਾਰ ਤੋਂ ਵੱਧ ਲੋਕ ਲਾਈਕ ਵੀ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਨੇ ਕਈ ਤਰ੍ਹਾਂ ਦੇ ਰਿਐਕਸ਼ਨ ਵੀ ਦਿੱਤੇ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ‘ਇਨਸਾਨੀਅਤ ਅਜੇ ਜ਼ਿੰਦਾ ਹੈ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਸ ਭਰਾ ਨੇ ਦਿਲ ਜਿੱਤ ਲਿਆ ਹੈ।’ ਹਾਲਾਂਕਿ ਕੁਝ ਯੂਜ਼ਰਸ ਅਜਿਹੇ ਵੀ ਹਨ ਜੋ ਸੋਸ਼ਲ ਵਰਕਰ ‘ਤੇ ਇਸ ਲਈ ਗੁੱਸੇ ਹਨ ਕਿਉਂਕਿ ਉਸ ਨੇ ਵਿਦਆਂਗ ਵਿਅਕਤੀ ਨੂੰ ਸੜਕ ‘ਤੇ ਹੀ ਨਹਾਇਆ ਅਤੇ ਇਸ ਦੀ ਵੀਡੀਓ ਵੀ ਬਣਾ ਕੇ ਸ਼ੇਅਰ ਕਰ ਦਿੱਤੀ।

Himachal: ਸੈਲਾਨੀਆਂ ਲਈ ਖੁੱਲ੍ਹਿਆ ਰੋਹਤਾਂਗ ਪਾਸ, ਕੀ ਹਨ ਦਿਸ਼ਾ-ਨਿਰਦੇਸ਼? ਕੁੱਲੂ DC ਨੇ ਲੋਕਾਂ ਨੂੰ ਕੀਤੀ ਵਿਸ਼ੇਸ਼ ਅਪੀਲ
Himachal: ਸੈਲਾਨੀਆਂ ਲਈ ਖੁੱਲ੍ਹਿਆ ਰੋਹਤਾਂਗ ਪਾਸ, ਕੀ ਹਨ ਦਿਸ਼ਾ-ਨਿਰਦੇਸ਼? ਕੁੱਲੂ DC ਨੇ ਲੋਕਾਂ ਨੂੰ ਕੀਤੀ ਵਿਸ਼ੇਸ਼ ਅਪੀਲ...
ਲੋਕ ਸਭਾ ਚੋਣਾਂ 2024: ਮੁੱਖ ਮੰਤਰੀ ਕੇਜਰੀਵਾਲ ਨੇ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਾਈ ਵੋਟ, ਵੀਡੀਓ
ਲੋਕ ਸਭਾ ਚੋਣਾਂ 2024: ਮੁੱਖ ਮੰਤਰੀ ਕੇਜਰੀਵਾਲ ਨੇ ਪਤਨੀ ਸੁਨੀਤਾ ਕੇਜਰੀਵਾਲ ਨਾਲ ਪਾਈ ਵੋਟ, ਵੀਡੀਓ...
Lokshabha Elections 2024: ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਡੋਰ ਟੂ ਡੋਰ ਪ੍ਰਚਾਰ
Lokshabha Elections 2024: ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਡੋਰ ਟੂ ਡੋਰ ਪ੍ਰਚਾਰ...
Lok Sabha Elections 2024 phase-6: ਵੋਟਿੰਗ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਭਾਰਤ ਗਠਜੋੜ ਦੀ ਜਿੱਤ ਦਾ ਕੀਤਾ ਦਾਅਵਾ
Lok Sabha Elections 2024 phase-6: ਵੋਟਿੰਗ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਭਾਰਤ ਗਠਜੋੜ ਦੀ ਜਿੱਤ ਦਾ ਕੀਤਾ ਦਾਅਵਾ...
6th Phase Voting: ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪਤਨੀ ਨਾਲ ਭੁਗਤਾਈ ਵੋਟ
6th Phase Voting: ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪਤਨੀ ਨਾਲ ਭੁਗਤਾਈ ਵੋਟ...
ਵੋਟ ਪਾਉਣ ਪਹੁੰਚਿਆ ਗਾਂਧੀ ਪਰਿਵਾਰ, ਮਾਂ ਸੋਨੀਆ ਨਾਲ ਸੈਲਫੀ ਲੈਂਦੇ ਨਜ਼ਰ ਆਏ ਰਾਹੁਲ, ਪ੍ਰਿਅੰਕਾ ਨੇ ਪਾਈ ਵੋਟ
ਵੋਟ ਪਾਉਣ ਪਹੁੰਚਿਆ ਗਾਂਧੀ ਪਰਿਵਾਰ, ਮਾਂ ਸੋਨੀਆ ਨਾਲ ਸੈਲਫੀ ਲੈਂਦੇ ਨਜ਼ਰ ਆਏ ਰਾਹੁਲ, ਪ੍ਰਿਅੰਕਾ ਨੇ ਪਾਈ ਵੋਟ...
6th Phase Voting: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਮਸੇਤ ਭੁਗਤਾਈ ਵੋਟ
6th Phase Voting: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਮਸੇਤ ਭੁਗਤਾਈ ਵੋਟ...
PM ਮੋਦੀ ਦੀ ਗੁਰਦਾਸਪੁਰ ਰੈਲੀ, ਵਿਰੋਧੀਆਂ ਦੇ ਸਾਧੇ ਤਿੱਖੇ ਨਿਸ਼ਾਨੇ, VIDEO
PM ਮੋਦੀ ਦੀ ਗੁਰਦਾਸਪੁਰ ਰੈਲੀ, ਵਿਰੋਧੀਆਂ ਦੇ ਸਾਧੇ ਤਿੱਖੇ ਨਿਸ਼ਾਨੇ, VIDEO...
PM ਮੋਦੀ ਦਾ ਕਾਂਗਰਸ 'ਤੇ ਵੱਡਾ ਹਮਲਾ - ਮੋਦੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਲੈ ਕੇ ਰਹਿੰਦਾ
PM ਮੋਦੀ ਦਾ ਕਾਂਗਰਸ 'ਤੇ ਵੱਡਾ ਹਮਲਾ - ਮੋਦੀ ਹੁੰਦਾ ਤਾਂ ਕਰਤਾਰਪੁਰ ਸਾਹਿਬ ਲੈ ਕੇ ਰਹਿੰਦਾ...
ਸ਼ੰਭੂ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਪਲਟ ਗਈ ਕਿਸਾਨਾਂ ਦੀ ਬੱਸ, 32 ਕਿਸਾਨ ਗੰਭੀਰ ਜ਼ਖਮੀ, ਜਾਣੋ ਮਾਮਲਾ
ਸ਼ੰਭੂ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਪਲਟ ਗਈ ਕਿਸਾਨਾਂ ਦੀ ਬੱਸ, 32 ਕਿਸਾਨ ਗੰਭੀਰ ਜ਼ਖਮੀ, ਜਾਣੋ ਮਾਮਲਾ...
Punjab Loksabha Election: ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਦਾਅਵਾ, ਕਿਹਾ - ਲੋਕ ਚਾਹੁੰਦੇ ਹਨ ਬਦਲਾਅ
Punjab Loksabha Election: ਬੀਜੇਪੀ ਦੇ ਸੂਬਾ ਪ੍ਰਧਾਨ  ਸੁਨੀਲ ਜਾਖੜ ਦਾ ਵੱਡਾ ਦਾਅਵਾ, ਕਿਹਾ - ਲੋਕ ਚਾਹੁੰਦੇ ਹਨ ਬਦਲਾਅ...
Lok Sabha Elections: ਪਟਿਆਲਾ 'ਚ ਜਨਤਾ ਕਿਸ ਨੂੰ ਦੇਵੇਗੀ ਸਮਰਥਨ? ਕੌਣ ਜਿੱਤੇਗਾ ਤੇ ਕੌਣ ਹਾਰੇਗਾ?
Lok Sabha Elections: ਪਟਿਆਲਾ 'ਚ ਜਨਤਾ ਕਿਸ ਨੂੰ ਦੇਵੇਗੀ ਸਮਰਥਨ? ਕੌਣ ਜਿੱਤੇਗਾ ਤੇ ਕੌਣ ਹਾਰੇਗਾ?...
Election 2024: 'ਦੇਸ਼ ਅਤੇ ਸੰਵਿਧਾਨ ਦੀ ਸੁਰੱਖਿਆ ਲਈ AAP ਨੂੰ ਪਾਓ ਵੋਟ'...ਦੱਖਣੀ ਦਿੱਲੀ 'ਚ ਰਾਘਵ ਚੱਢਾ ਦਾ ਚੋਣ ਪ੍ਰਚਾਰ
Election 2024: 'ਦੇਸ਼ ਅਤੇ ਸੰਵਿਧਾਨ ਦੀ ਸੁਰੱਖਿਆ ਲਈ AAP ਨੂੰ ਪਾਓ ਵੋਟ'...ਦੱਖਣੀ ਦਿੱਲੀ 'ਚ ਰਾਘਵ ਚੱਢਾ ਦਾ ਚੋਣ ਪ੍ਰਚਾਰ...
Lok Sabha Elections: ਛੇਵੇਂ ਪੜਾਅ ਲਈ ਚੋਣ ਪ੍ਰਚਾਰ ਅੱਜ ਰੁਕੇਗਾ, 25 ਮਈ ਨੂੰ ਪੈਣਗੀਆਂ ਵੋਟਾਂ
Lok Sabha Elections: ਛੇਵੇਂ ਪੜਾਅ ਲਈ ਚੋਣ ਪ੍ਰਚਾਰ ਅੱਜ ਰੁਕੇਗਾ, 25 ਮਈ ਨੂੰ ਪੈਣਗੀਆਂ ਵੋਟਾਂ...
Stories