ਪੰਜਾਬਬਜਟ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਰਿਕਸ਼ੇਵਾਲੇ ਦੀ ਅੰਗ੍ਰੇਜੀ ਸੁਣ ਪੜੇ-ਲਿਖੇ ਲੋਕ ਵੀ ਸ਼ਰਮਾ ਜਾਣ, ਅੰਗਰੇਜਾਂ ਨਾਲ ਇੰਗਲਿਸ਼ ‘ਚ ਗੱਲ ਕਰਦੇ Video Viral

Rikshawala Video:ਸੋਸ਼ਲ ਮੀਡੀਆ 'ਤੇ ਰੋਜ਼ਾਨਾ ਕਾਫੀ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਕੁਝ ਵੀਡੀਓ ਦੇਖਕੇ ਕਾਫੀ ਮੋਟੀਵੇਸ਼ਨ ਮਿਲਦੀ ਹੈ। ਅਜਿਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਰਿਕਸ਼ੇਵਾਲੇ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਰਿਕਸ਼ੇਵਾਲਾ ਫਰਾਟੇਦਾਰ ਅੰਗ੍ਰੇਜੀ ਬੋਲ ਰਿਹਾ ਹੈ ਅਤੇ ਭਾਰਤ ਘੁੰਮਣ ਆਏ ਵਿਦੇਸ਼ੀ ਮਹਿਮਾਨਾਂ ਨੂੰ ਥਾਵਾਂ ਬਾਰੇ ਦੱਸ ਰਿਹਾ ਹੈ। ਉਸ ਦਾ ਐਕਸੇਂਟ ਵੀ ਕਾਫੀ ਚੰਗਾ ਹੈ।

ਰਿਕਸ਼ੇਵਾਲੇ ਦੀ ਅੰਗ੍ਰੇਜੀ ਸੁਣ ਪੜੇ-ਲਿਖੇ ਲੋਕ ਵੀ ਸ਼ਰਮਾ ਜਾਣ, ਅੰਗਰੇਜਾਂ ਨਾਲ ਇੰਗਲਿਸ਼ ‘ਚ ਗੱਲ ਕਰਦੇ Video Viral
ਇਹ ਰਿਕਸ਼ੇਵਾਲਾ ਬੋਲਦਾ ਹੈ ਫਰਾਟੇਦਾਰ ਇੰਗਲਿਸ਼
Follow Us
tv9-punjabi
| Published: 12 Feb 2024 14:14 PM

ਤੁਸੀਂ ਅਕਸਰ ਦੇਖਿਆ ਹੋਵੇਗਾ ਕੀ ਟੂਰਿਸਟ ਸਥਾਨਾਂ ‘ਤੇ ਕੰਮ ਕਰਨ ਵਾਲੇ ਲੋਕ ਵਿਦੇਸ਼ੀਆਂ ਦੀ ਭਾਸ਼ਾ ਵਿੱਚ ਗੱਲ ਕਰਨ ਲੱਗਦੇ ਹਨ। ਉਨ੍ਹਾਂ ਨੂੰ ਰੋਜ਼ ਵਿਦੇਸ਼ੀ ਲੋਕਾਂ ਨਾਲ ਗੱਲ ਕਰਦੇ ਇਸ ਦੀ ਆਦਾਤ ਪੈ ਜਾਂਦੀ ਹੈ। ਕਈ ਲੋਕਾਂ ਦੀ ਤਾਂ ਅਲਗ-ਅਲਗ ਭਾਸ਼ਾਵਾਂ ‘ਤੇ ਵੀ ਪਕੜ ਮਜ਼ਬੂਤ ਹੁੰਦੀ ਹੈ। ਇਹ ਲੋਕ ਫੌਰਨ ਲੈਂਗਵੇਜ ਦੀ ਕਲਾਸ ਲੈਣ ਨਹੀਂ ਜਾਂਦੇ। ਇਹ ਜੋ ਵੀ ਸਿੱਖਦੇ ਹਨ ਆਪਣੇ ਐਕਸਪੀਰੀਏਂਸ ਤੋਂ ਸਿੱਖਦੇ ਹਨ। ਹਾਲ ਹੀ ਵਿੱਚ ਅਜਿਹੇ ਹੀ ਇੱਕ ਰਿਕਸ਼ੇਵਾਲੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਜੰਮ ਕੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਵਿਦੇਸ਼ੀ ਟੂਰਿਸਟਾਂ ਨਾਲ ਇੰਗਲਿਸ਼ ਵਿੱਚ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

ਵਾਇਰਲ ਵੀਡੀਓ ਵਿੱਚ ਰਿਕਸ਼ੇਵਾਲਾ ਸੈਲਾਨੀਆਂ ਨੂੰ ਜਾਮਾ ਮਸਜਿਦ ਘੁੰਮਾਉਣ ਲੈ ਕੇ ਜਾ ਰਿਹਾ ਹੈ ਨਾਲ ਹੀ ਉਸ ਬਾਰੇ ਸੈਲਾਨੀਆਂ ਦੱਸ ਰਿਹਾ ਹੈ। ਉਹ ਕਹਿੰਦਾ ਹੈ- ਇਹ ਮਸਜਿਦ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਹੈ। ਮਸਜਿਦ ਦੇ ਆਲੇ-ਦੁਆਲੇ ਪਤਲੀਆਂ ਗਲੀਆਂ ਹੈ। ਜੇਕਰ ਤੁਸੀਂ ਉਨ੍ਹਾਂ ਥਾਵਾਂ ਦੀ ਫੋਟੋਆਂ ਲੈਣੀ ਹੈ ਜਾਂ ਕੁਝ ਖਰੀਦਣਾ ਹੈ ਤਾਂ ਤੁਸੀਂ ਮੈਨੂੰ ਰੋਕ ਸਕਦੇ ਹੋ ਮੈਨੂੰ ਕੋਈ ਦਿੱਕਤ ਨਹੀਂ ਹੈ। ਤਾਂ ਹੁਣ ਅਸੀਂ ਸਭ ਤੋਂ ਪਹਿਲਾਂ ਸਮਾਲਿਆਂ ਦੇ ਬਜ਼ਾਰ ਚੱਲਦੇ ਹਾਂ ਜਿੱਥੇ ਏਸ਼ੀਆ ਦੇ ਸਭ ਤੋਂ ਬਿਹਤਰੀਨ ਮਸਾਲੇ ਮਿਲਦੇ ਹਨ। ਤੁਸੀਂ ਉਸ ਗਲੀ ਨੂੰ ਪੈਦਲ-ਪੈਦਲ ਘੁੰਮੋ, ਫੋਟੋਆਂ ਲਓ ਅਤੇ ਮੈਂ ਆਪਣਾ ਰਿਕਸ਼ਾ ਲੈ ਕੇ ਹੌਲੀ-ਹੌਲੀ ਤੁਹਾਡੇ ਮਗਰ ਚੱਲਦਾ ਰਹਾਂਗਾ। ਇਸ ਤੋਂ ਬਾਅਦ ਰਿਕਸ਼ੇਵਾਲਾ ਉਨ੍ਹਾਂ ਤੋਂ ਪੁੱਛਦਾ ਹੈ – “ਕੀ ਤੁਸੀਂ ਮੈਨੂੰ ਸਮਝ ਪਾ ਰਹੇ ਹੋ?” ਜਵਾਬ ਵਿੱਚ ਵਿਦੇਸ਼ੀ ਕਪਲ ਹਾਂ ਬੋਲਦੇ ਹਨ। ਫਿਰ ਵੀਡੀਓ ਬਣਾ ਰਿਹਾ ਮੁੰਡਾ ਰਿਕਸ਼ੇਵਾਲਾ ਨੂੰ ਥੈਂਕਿਊ ਬੋਲਦਾ ਹੈ ਅਤੇ ਉਨ੍ਹਾਂ ਵਿਦੇਸ਼ੀ ਸੈਲਾਨੀਆਂ ਨੂੰ ਪੁੱਛਦਾ ਹੈ ਕਿ ਤੁਸੀਂ ਕਿੱਥੋ ਹੋ? ਉਹ ਦੱਸਦੇ ਹਨ ਕਿ ਉਹ ਬ੍ਰਿਟੇਨ ਤੋਂ ਹਨ। ਫਿਰ ਰਿਕਸ਼ੇਵਾਲਾ ਉਨ੍ਹਾਂ ਨੂੰ ਉੱਥੋ ਲੈ ਕੇ ਚਲਾ ਜਾਂਦਾ ਹੈ।

ਲੋਕਾਂ ਕਰ ਰਹੇ ਹਨ ਰਿਕਸ਼ੇਵਾਲੇ ਦੀ ਅੰਗਰੇਜੀ ਦੀ ਤਾਰਿਫ

ਵੀਡੀਓ ਨੂੰ ਇੰਸਟਾਗ੍ਰਾਮ ‘ਤੇ your_daily_guide99 ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿੱਖੇ ਜਾਣ ਤੱਕ ਕਰੋੜਾਂ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਅਤੇ 36 ਲੱਖ ਲੋਕਾਂ ਨੇ ਲਾਇਕ ਕੀਤਾ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- ਐਜੁਕੇਟ ਰਿਕਸ਼ੇਵਾਲਾ। ਲੋਕਾਂ ਨੇ ਰਿਕਸ਼ੇਵਾਲੇ ਦੀ ਇੰਗਲਿਸ਼ ਸੁਣ ਕੇ ਉਸ ਦੀ ਖੂਬ ਤਾਰੀਫ ਕੀਤੀ। ਇੱਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ- ਰਿਕਸ਼ੇਵਾਲੇ ਦੇ ਲਈ ਇੱਕ ਲਾਇਕ ਤਾਂ ਬਣਦਾ ਹੈ। ਦੂਜੇ ਨੇ ਕਿਹਾ- ਇੰਨੀ ਇੰਗਲਿਸ਼ ਤਾਂ ਪਾਕਿਸਤਾਨ ਦੇ ਕ੍ਰਿਕੇਟਰਸ ਨੂੰ ਵੀ ਨਹੀਂ ਆਉਂਦੀ। ਇੱਕ ਯੂਜ਼ਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੁਮੈਂਟ ਕਰਦੇ ਹੋਏ ਲਿਖਿਆ- ਤਰੀਕਾ ਆਮ ਲੱਗਿਆ ਪਰ ਅੱਖਾਂ ਵਿੱਚ ਗੁਮਾਨ ਲੱਗਾ,ਹਿੱਸਾ ਸਰੇ ਆਮ ਲੱਗਾ,ਮਗਰ ਲਹਿਜੇ ਵਿੱਚ ਜਾਨ ਲੱਗਾ।

ਕਾਂਗਰਸ ਦਾ ਅੰਮ੍ਰਿਤਪਾਲ 'ਤੇ ਚਰਨਜੀਤ ਚੰਨੀ ਦੇ ਬਿਆਨ ਤੋਂ ਕਿਨਾਰਾ, ਕਿਹਾ- ਇਹ ਉਨ੍ਹਾਂ ਦਾ ਆਪਣਾ ਵਿਚਾਰ
ਕਾਂਗਰਸ ਦਾ ਅੰਮ੍ਰਿਤਪਾਲ 'ਤੇ ਚਰਨਜੀਤ ਚੰਨੀ ਦੇ ਬਿਆਨ ਤੋਂ ਕਿਨਾਰਾ, ਕਿਹਾ- ਇਹ ਉਨ੍ਹਾਂ ਦਾ ਆਪਣਾ ਵਿਚਾਰ...
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ, ਵੀਡੀਓ
ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ, ਵੀਡੀਓ...
ਰਾਜਾ ਵੜਿੰਗ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ, ਦੇਖੋ ਵੀਡੀਓ
ਰਾਜਾ ਵੜਿੰਗ ਨੇ ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ, ਦੇਖੋ ਵੀਡੀਓ...
ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ
ਨੇਪਾਲ ਦੇ ਤ੍ਰਿਭੁਵਨ ਹਵਾਈ ਅੱਡੇ 'ਤੇ ਯਾਤਰੀ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ...
Union Budget 2024 Speech LIVE: ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ
Union Budget 2024 Speech LIVE: ਬਿਹਾਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਮੋਦੀ ਸਰਕਾਰ ਦੀ ਮਾਸਟਰ ਪਲਾਨ, ਵਿੱਤ ਮੰਤਰੀ ਨੇ ਬਜਟ ਭਾਸ਼ਣ ਚ ਕੀਤਾ ਐਲਾਨ...
Union Budget 2024 Speech : ਬਜਟ ਭਾਸ਼ਣ 'ਚ ਨੌਜਵਾਨਾਂ ਬਾਰੇ ਕੀ ਕਿਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ?
Union Budget 2024 Speech : ਬਜਟ ਭਾਸ਼ਣ 'ਚ ਨੌਜਵਾਨਾਂ ਬਾਰੇ ਕੀ ਕਿਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ?...
Union Budget 2024 Speech LIVE: ਨਵੀਂ ਟੈਕਸ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਬਦਲਾਅ
Union Budget 2024 Speech LIVE: ਨਵੀਂ ਟੈਕਸ ਪ੍ਰਣਾਲੀ ਵਿੱਚ ਸਭ ਤੋਂ ਵੱਡਾ ਬਦਲਾਅ...
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼, Video
ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਔਰਤਾਂ ਨੂੰ ਜ਼ਿੰਦਾ ਦਫ਼ਨਾਉਣ ਦੀ ਕੋਸ਼ਿਸ਼, Video...
ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ 'ਤੇ ਵਰ੍ਹੇ ਪੀਐਮ ਮੋਦੀ, ਕਿਹਾ- 2.5 ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ
ਸੰਸਦ ਸੈਸ਼ਨ ਤੋਂ ਪਹਿਲਾਂ ਵਿਰੋਧੀਆਂ 'ਤੇ ਵਰ੍ਹੇ ਪੀਐਮ ਮੋਦੀ, ਕਿਹਾ-  2.5 ਘੰਟੇ ਤੱਕ ਪ੍ਰਧਾਨ ਮੰਤਰੀ ਦੀ ਆਵਾਜ਼ ਰੋਕੀ ਗਈ...
ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਹੋਣ 'ਤੇ ਸੰਜੇ ਸਿੰਘ ਨੂੰ ਕਿਸ 'ਤੇ ਆਇਆ ਗੁੱਸਾ?
ਅਰਵਿੰਦ ਕੇਜਰੀਵਾਲ ਦੀ ਸਿਹਤ ਖਰਾਬ ਹੋਣ 'ਤੇ ਸੰਜੇ ਸਿੰਘ ਨੂੰ ਕਿਸ 'ਤੇ ਆਇਆ ਗੁੱਸਾ?...
NEET-UG Result: NEET-UG ਨਤੀਜਾ ਘੋਸ਼ਿਤ, ਜਾਣੋ ਕਿਵੇਂ ਕਰੀਏ ਚੈੱਕ
NEET-UG Result: NEET-UG ਨਤੀਜਾ ਘੋਸ਼ਿਤ, ਜਾਣੋ ਕਿਵੇਂ ਕਰੀਏ ਚੈੱਕ...
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ...
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ...
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?...