ਪੰਜਾਬਬਜਟ 2024ਦੇਸ਼ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Viral Video: ਡਿੱਗਣ ਵਾਲੀ ਸੀ ਬੱਚੀ, ਪਾਪਾ ਬਣ ਕੇ ਆਏ ਸੁਪਰ ਹੀਰੋ, ਲੋਕਾਂ ਨੇ ਦਿੱਤਾ ‘ਡੈਡ ਆਫ ਦਾ ਇਅਰ’ ਦਾ ਖ਼ਿਤਾਬ

Super Dad of the year: ਹਮੇਸ਼ਾ ਤੋਂ ਹੀ ਇਹ ਕਿਹਾ ਜਾਂਦਾ ਹੈ ਕਿ ਕੁੜੀਆਂ ਪਾਪਾ ਦੀਆਂ ਪਰੀਆਂ ਹੁੰਦੀਆਂ ਹਨ। ਕੁੜੀਆਂ ਦਾ ਲਗਾਅ ਮਾਵਾਂ ਤੋਂ ਵੱਧ ਕੇ ਪਿਓ ਨਾਲ ਹੁੰਦਾ ਹੈ। ਆਪਣੇ ਪਿਤਾ ਦੀ ਲਾਡਲੀ ਹੁੰਦੀਆਂ ਹਨ। ਇਸ ਗੱਲ ਨੂੰ ਸੱਚ ਕਰਾਰ ਦੇਣ ਵਾਲੀ ਇੱਕ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਦਿਲ ਨੂੰ ਛੂ ਲੈਣ ਵਾਲੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਿਤਾ ਕਿਵੇਂ ਆਪਣੀ ਬੇਟੀ ਨੂੰ ਬਚਾਉਂਦਾ ਹੈ। ਬੇਟੀ ਨੂੰ ਡਿੱਗਣ ਤੋਂ ਬਚਾਉਣ ਦੇ ਲਈ ਪਿਤਾ ਨੇ ਜੋ ਕੀਤਾ ਉਸ ਦੀ ਤਾਰਿਫ ਸਾਰੇ ਲੋਕ ਕਰ ਰਹੇ ਹਨ।

Viral Video: ਡਿੱਗਣ ਵਾਲੀ ਸੀ ਬੱਚੀ, ਪਾਪਾ ਬਣ ਕੇ ਆਏ ਸੁਪਰ ਹੀਰੋ, ਲੋਕਾਂ ਨੇ ਦਿੱਤਾ ‘ਡੈਡ ਆਫ ਦਾ ਇਅਰ’ ਦਾ ਖ਼ਿਤਾਬ
ਡਿੱਗਦੀ ਹੋਈ ਬੱਚੀ ਨੂੰ ਸੁਪਰ ਹੀਰੋ ਬਣਕੇ ਪਾਪਾ ਨੇ ਬਚਾਇਆ
Follow Us
tv9-punjabi
| Updated On: 12 Feb 2024 12:27 PM

ਹਰ ਕੁੜੀ ਦੇ ਲਈ ਸਭ ਤੋਂ ਪਹਿਲਾਂ ਹੀਰੋ ਉਸ ਦਾ ਪਿਤਾ ਹੀ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਪਿਤਾ ਦੇ ਅੰਦਰ ਸੁਪਰ ਹੀਰੋ ਦਿਖਦਾ ਹੈ। ਤੁਸੀਂ ਅਕਸਰ ਬੱਚਿਆਂ ਨੂੰ ਦੇਖਿਆ ਹੋਵੇਗਾ ਕਿ ਉਹ ਆਪਣੇ ਪਿਓ ਦੀ ਹਮੇਸ਼ਾ ਤਾਰਿਫ ਕਰਦੇ ਰਹਿੰਦੇ ਹਨ। ਹਰ ਮੁਸ਼ਕਲ ਸਮੇਂ ਮਾਤਾ-ਪਿਤਾ ਹੀ ਆਪਣੇ ਬੱਚਿਆਂ ਦੇ ਸਾਹਮਣੇ ਪਹਾੜ ਬਣ ਕੇ ਖੜੇ ਰਹਿੰਦੇ ਹਨ ਅਤੇ ਆਪਣੇ ਬੱਚਿਆਂ ‘ਤੇ ਕੋਈ ਵੀ ਆਂਚ ਨਹੀਂ ਆਉਣ ਦਿੰਦੇ। ਅਜਿਹੇ ਹੀ ਸੁਪਰ ਹੀਰੋ ਬਣ ਕੇ ਆਏ ਇੱਕ ਪਾਪਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚੀ ਆਪਣੇ ਮੰਮੀ-ਪਾਪਾ ਦੇ ਸਾਹਮਣੇ ਖੜੇ ਹੋ ਕੇ ਤੁਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕੋਸ਼ਿਸ਼ ਵਿੱਚ ਉਹ ਇੱਕ ਦੋ ਵਾਰ ਡਿੱਗ ਵੀ ਜਾਂਦੀ ਹੈ ਪਰ ਫਿਰ ਖੜੀ ਹੋ ਕੇ ਤੁਰਨ ਦੀ ਕੋਸ਼ਿਸ਼ ਕਰਦੀ ਹੈ। ਬੱਚੀ ਦੇ ਮਾਤਾ-ਪਿਤਾ ਸਾਹਮਣੇ ਬੈਠ ਕੇ ਆਪਣੀ ਪਿਆਰੀ ਬੱਚੀ ਨੂੰ ਦੇਖ ਰਹੇ ਹਨ। ਉਸ ਮਸੇਂ ਹੀ ਬੱਚੀ ਦਾ ਬੈਲੇਂਸ ਵਿਗੜ ਜਾਂਦਾ ਹੈ ਅਤੇ ਉਹ ਅਚਾਨਕ ਹੀ ਮੂੰਹ ਦੇ ਵੱਲ ਡਿੱਗ ਜਾਂਦੀ ਹੈ ਪਰ ਸ਼ੁਕਰ ਹੈ ਕਿ ਉਸ ਦੇ ਪਾਪਾ ਉੱਥੇ ਹੀ ਮੌਜੂਦ ਹੁੰਦੇ ਹਨ। ਬੱਚੀ ਨੂੰ ਡਿੱਗਦੇ ਦੇਖ ਉਸ ਦੇ ਸੁਪਰਮੈਨ ਪਾਪਾ ਕੋਲ ਪਏ ਹੋਏ ਸਿਰਾਣੇ ਨੂੰ ਉੱਠਾ ਕੇ ਉਸ ਕੋਲ ਸੁੱਟ ਦਿੰਦੇ ਹਨ। ਜਿਸ ਨਾਲ ਬੱਚੀ ਸਿਰਾਣੇ ‘ਤੇ ਡਿੱਗ ਜਾਂਦੀ ਹੈ ਅਤੇ ਉਹ ਜਖ਼ਮੀ ਹੋਣ ਤੋਂ ਬੱਚ ਜਾਂਦੀ ਹੈ।

ਲੋਕਾਂ ਨੇ ਵਿਅਕਤੀ ਨੂੰ ਕਰਾਰ ਦਿੱਤਾ ਸੁਪਰ ਡੈਡ

ਇਸ ਸ਼ਾਨਦਾਰ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸੱਚ ਕੜਵਾ ਹੈ ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬੱਚੀ ਦੇ ਪਾਪਾ ਨੂੰ ‘ਡੈਡ ਆਫ ਦਾ ਇਅਰ’ ਦਾ ਖ਼ਿਤਾਬ ਦੇ ਰਹੇ ਹਨ। ਲੋਕ ਕੁਮੈਂਟ ਕਰ ਲਿੱਖ ਰਹੇ ਹਨ- Ninja Dad ਕੁਝ ਲੋਕ ਬੱਚੀ ਦੇ ਪਿਤਾ ਦੀ ਫੁਰਤੀ ਦੀ ਤਾਰਿਫ ਕਰ ਰਹੇ ਹਨ। ਜਦੋਂ ਕਿ ਕਈ ਲੋਕਾਂ ਨੇ ਇਸ ਵੀਡੀਓ ‘ਤੇ ਹਾਰਟ ਇਮੋਜੀ ਬਣਾਇਆ। ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਖ਼ਬਰ ਲਿੱਖੇ ਜਾਣ ਤੱਕ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਹਜ਼ਾਰਾਂ ਲੋਕਾਂ ਨੇ ਲਾਇਕ ਕੀਤਾ ਹੈ।

ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ
ਹੁਕਮ ਨਾ ਮੰਨਣ 'ਤੇ ਹਾਈਕੋਰਟ ਦਾ ਹਰਿਆਣਾ ਸਰਕਾਰ ਨੂੰ ਨੋਟਿਸ, ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਕੀ ਬੋਲੇ ਸੀਐਮ ਸੈਣੀ? ਜਾਣੋ...
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ
ਯੂਪੀ ਦੇ ਗੋਂਡਾ 'ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰੇ, 4 ਦੀ ਮੌਤ...
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?
ਅਗਨੀਵੀਰ ਲਈ ਨਾਇਬ ਸਰਕਾਰ ਦਾ ਵੱਡਾ ਫੈਸਲਾ, ਕੀ ਚੋਣਾਂ 'ਚ ਬਣੇਗਾ ਗੇਮ ਚੇਂਜਰ?...
ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਪੁੱਤਰ ਗ੍ਰਿਫਤਾਰ, ਲੁੱਟ-ਖੋਹ ਦੇ ਦੋਸ਼
ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋਵੇਂ ਪੁੱਤਰ ਗ੍ਰਿਫਤਾਰ, ਲੁੱਟ-ਖੋਹ ਦੇ ਦੋਸ਼...
ਡੋਡਾ ਤੋਂ ਕੁਪਵਾੜਾ ਤੱਕ ਜੰਮੂ-ਕਸ਼ਮੀਰ ਵਿੱਚ ਇੱਕ ਹਫ਼ਤੇ ਦੇ ਅੰਦਰ 4 ਐਨਕਾਉਂਟਰ, ਅੱਤਵਾਦੀਆਂ ਨਾਲੋਂ ਫ਼ੌਜ ਦਾ ਜ਼ਿਆਦਾ ਨੁਕਸਾਨ
ਡੋਡਾ ਤੋਂ ਕੁਪਵਾੜਾ ਤੱਕ ਜੰਮੂ-ਕਸ਼ਮੀਰ ਵਿੱਚ ਇੱਕ ਹਫ਼ਤੇ ਦੇ ਅੰਦਰ 4 ਐਨਕਾਉਂਟਰ, ਅੱਤਵਾਦੀਆਂ ਨਾਲੋਂ ਫ਼ੌਜ ਦਾ ਜ਼ਿਆਦਾ ਨੁਕਸਾਨ...
ਰਵਨੀਤ ਬਿੱਟੂ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਤੋਂ ਨਹੀਂ ਬਣਾਇਆ ਕਿਸੇ ਨੂੰ Deputy Leader
ਰਵਨੀਤ ਬਿੱਟੂ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਤੋਂ ਨਹੀਂ ਬਣਾਇਆ ਕਿਸੇ ਨੂੰ  Deputy Leader...
ਜੇਲ੍ਹ 'ਚ ਘਟ ਰਿਹਾ ਹੈ ਕੇਜਰੀਵਾਲ ਦਾ ਭਾਰ, ਖ਼ਤਰੇ 'ਚ ਜਾਨ? ਤਿਹਾੜ ਪ੍ਰਸ਼ਾਸਨ ਨੇ AAP ਦੇ ਦਾਅਵੇ ਦੀ ਦੱਸੀ ਸੱਚਾਈ
ਜੇਲ੍ਹ 'ਚ ਘਟ ਰਿਹਾ ਹੈ ਕੇਜਰੀਵਾਲ ਦਾ ਭਾਰ, ਖ਼ਤਰੇ 'ਚ ਜਾਨ? ਤਿਹਾੜ ਪ੍ਰਸ਼ਾਸਨ ਨੇ AAP ਦੇ ਦਾਅਵੇ ਦੀ ਦੱਸੀ ਸੱਚਾਈ...
ਤਲਾਕਸ਼ੁਦਾ ਮੁਸਲਿਮ ਔਰਤਾਂ ਨੂੰ ਮਿਲੇਗਾ ਕਿੰਨਾ ਗੁਜ਼ਾਰਾ, ਕੀ ਕਹਿੰਦਾ ਹੈ ਸ਼ਰੀਆ ਕਾਨੂੰਨ?
ਤਲਾਕਸ਼ੁਦਾ ਮੁਸਲਿਮ ਔਰਤਾਂ ਨੂੰ ਮਿਲੇਗਾ ਕਿੰਨਾ ਗੁਜ਼ਾਰਾ, ਕੀ ਕਹਿੰਦਾ ਹੈ ਸ਼ਰੀਆ ਕਾਨੂੰਨ?...
ਸੰਕਟ 'ਚ ਜੀਵਨ... ਪਾਣੀ ਨਾਲ ਭਰੇ ਘਰ, ਯੂਪੀ ਤੇ ਬਿਹਾਰ 'ਚ ਹੜ੍ਹ ਤੇ ਮੀਂਹ ਕਾਰਨ ਪ੍ਰੇਸ਼ਾਨ ਲੋਕ
ਸੰਕਟ 'ਚ ਜੀਵਨ... ਪਾਣੀ ਨਾਲ ਭਰੇ ਘਰ, ਯੂਪੀ ਤੇ ਬਿਹਾਰ 'ਚ ਹੜ੍ਹ ਤੇ ਮੀਂਹ ਕਾਰਨ ਪ੍ਰੇਸ਼ਾਨ ਲੋਕ...
MP ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੇ ਸਮੇਤ ਗ੍ਰਿਫ਼ਤਾਰ, ਜਲੰਧਰ ਦਿਹਾਤੀ ਪੁਲਿਸ ਨੇ ਕੀਤੀ ਕਾਰਵਾਈ
MP ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੇ ਸਮੇਤ ਗ੍ਰਿਫ਼ਤਾਰ, ਜਲੰਧਰ ਦਿਹਾਤੀ ਪੁਲਿਸ ਨੇ ਕੀਤੀ ਕਾਰਵਾਈ...
ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ, ਸੌਰਭ ਭਾਰਦਵਾਜ ਨੇ ਬੀਜੇਪੀ 'ਤੇ ਸਾਧਿਆ ਨਿਸ਼ਾਨਾ
ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਦਿੱਤੀ ਅੰਤਰਿਮ ਜ਼ਮਾਨਤ, ਸੌਰਭ ਭਾਰਦਵਾਜ ਨੇ ਬੀਜੇਪੀ 'ਤੇ ਸਾਧਿਆ ਨਿਸ਼ਾਨਾ...
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ 'ਤੇ ਬੰਸੁਰੀ ਸਵਰਾਜ ਨੇ ਕੀ ਕਿਹਾ?
ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲਣ 'ਤੇ ਬੰਸੁਰੀ ਸਵਰਾਜ ਨੇ ਕੀ ਕਿਹਾ?...
ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਫਾਲੋ
ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਰਤਾਂ ਨੂੰ ਕਰਨਾ ਪਵੇਗਾ ਫਾਲੋ...
Jalandhar Bypoll: ਜ਼ਿਮਨੀ ਚੋਣ 'ਚ ਕੌਣ ਜਿੱਤੇਗਾ...ਕੀ ਹੋਵੇਗਾ ਜਨਤਾ ਦਾ ਫੈਸਲਾ?
Jalandhar Bypoll: ਜ਼ਿਮਨੀ ਚੋਣ 'ਚ ਕੌਣ ਜਿੱਤੇਗਾ...ਕੀ ਹੋਵੇਗਾ ਜਨਤਾ ਦਾ ਫੈਸਲਾ?...