ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Viral Video: ਫਿਰ ਦੁਹਰਾਈ ਗਈ ਓਹ ਕਹਾਣੀ! ਕੱਛੂਏ ਅਤੇ ਖਰਗੋਸ਼ ਵਿਚਕਾਰ ਕਰਵਾਈ ਗਈ ਰੇਸ, ਦੇਖੋ ਕਿੰਨੇ ਮਾਰੀ ਬਾਜ਼ੀ

Viral Video: ਤੁਸੀਂ ਇਸ ਵੀਡੀਓ ਵਿੱਚ ਦੇਖ ਸਕੋਗੇ ਕਿ ਖਰਗੋਸ਼ ਅਤੇ ਕੱਛੂਏ ਦੀ ਰੇਸ ਵਿੱਚ ਕੌਣ ਜੇਤੂ ਹੋਵੇਗਾ। ਕਹਾਣੀ ਵਾਂਗ, ਲੋਕਾਂ ਨੇ ਇੱਕ ਵਾਰ ਫਿਰ ਕੱਛੂਏ ਅਤੇ ਖਰਗੋਸ਼ ਵਿਚਕਾਰ ਇੱਕ ਰੇਸ ਦਾ ਆਯੋਜਨ ਕੀਤਾ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Viral Video: ਫਿਰ ਦੁਹਰਾਈ ਗਈ ਓਹ ਕਹਾਣੀ! ਕੱਛੂਏ ਅਤੇ ਖਰਗੋਸ਼ ਵਿਚਕਾਰ ਕਰਵਾਈ ਗਈ ਰੇਸ, ਦੇਖੋ ਕਿੰਨੇ ਮਾਰੀ ਬਾਜ਼ੀ
ਕੱਛੂਆ ਅਤੇ ਖਰਗੋਸ਼ ਵਿਚਕਾਰ ਕਰਵਾਈ ਗਈ ਰੇਸ, ਦੇਖੋ ਕਿੰਨੇ ਮਾਰੀ ਬਾਜ਼ੀ
Follow Us
tv9-punjabi
| Updated On: 30 Sep 2024 17:51 PM

ਤੁਹਾਨੂੰ ਕੱਛੂਏ ਅਤੇ ਖਰਗੋਸ਼ ਦੀ ਕਹਾਣੀ ਯਾਦ ਹੋਵੇਗੀ ਜੋ ਤੁਹਾਡੇ ਬਚਪਨ ਵਿੱਚ ਸਿਖਾਈ ਗਈ ਸੀ। ਜਿਸ ਵਿੱਚ ਕੱਛੂਏ ਅਤੇ ਖਰਗੋਸ਼ ਵਿਚਕਾਰ ਰੇਸ ਹੁੰਦੀ ਹੈ ਅਤੇ ਖਰਗੋਸ਼ ਆਪਣੇ ਓਵਰ ਕਾਨਫੀਡੈਂਸ ਕਾਰਨ ਰੇਸ ਹਾਰ ਜਾਂਦਾ ਹੈ। ਜਦੋਂ ਕਿ ਕੱਛੂਆ ਉਸ ਮੁਕਾਬਲੇ ਦਾ ਜੇਤੂ ਬਣ ਜਾਂਦਾ ਹੈ। ਉਹ ਕਹਾਣੀ ਸਾਨੂੰ ਇਸ ਲਈ ਸਿਖਾਈ ਗਈ ਸੀ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਵਿਚ ਲਗਾਤਾਰ ਮਿਹਨਤ ਕਰਨ ਲਈ ਪ੍ਰੇਰਿਤ ਹੋ ਸਕੀਏ ਅਤੇ ਕਦੇ ਵੀ ਆਪਣੇ ਆਪ ‘ਤੇ ਘਮੰਡ ਨਾ ਕਰੀਏ। ਪਰ ਹਾਲ ਹੀ ਵਿੱਚ ਇਹ ਕਹਾਣੀ ਸੱਚ ਹੋ ਗਈ ਹੈ। ਜਦੋਂ ਅਸਲ ਵਿੱਚ ਕੱਛੂ ਅਤੇ ਖਰਗੋਸ਼ ਵਿਚਕਾਰ ਇੱਕ ਰੇਸ ਦਾ ਆਯੋਜਨ ਕਰਵਾਇਆ ਗਿਆ। ਇਸ ਵਾਇਰਲ ਵੀਡੀਓ ‘ਚ ਤੁਸੀਂ ਇਸ ਰੇਸ ਦਾ ਨਤੀਜਾ ਦੇਖ ਸਕਦੇ ਹੋ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕਾਂ ਨੇ ਮਿਲ ਕੇ ਕੱਛੂਏ ਅਤੇ ਖਰਗੋਸ਼ ਦੀ ਰੇਸ ਦਾ ਮੁਕਾਬਲਾ ਕਰਵਾਇਆ। ਦੋਵੇਂ ਭਾਗੀਦਾਰਾਂ ਨੂੰ ਰੇਸ ਟਰੈਕ ‘ਤੇ ਉਤਾਰ ਦਿੱਤਾ ਜਾਂਦਾ ਹੈ। ਜਿੱਥੇ ਖਰਗੋਸ਼ ਨੂੰ ਪਹਿਲਾਂ ਟਰੈਕ ‘ਤੇ ਤੇਜ਼ ਦੌੜਦਾ ਦੇਖਿਆ ਜਾਂਦਾ ਹੈ ਪਰ ਕੁਝ ਦੂਰ ਜਾਣ ਤੋਂ ਬਾਅਦ ਇਹ ਟਰੈਕ ‘ਤੇ ਰੁਕ ਜਾਂਦਾ ਹੈ। ਇਸ ਦੇ ਨਾਲ ਹੀ ਕੱਛੂਆ ਆਪਣੀ ਧੀਮੀ ਰਫ਼ਤਾਰ ਨਾਲ ਅੱਗੇ ਵਧਦਾ ਰਹਿੰਦਾ ਹੈ। ਉੱਥੇ ਮੌਜੂਦ ਲੋਕ ਦੋਵੇਂ ਪ੍ਰਤੀਯੋਗੀਆਂ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਦਾ ਕੰਮ ਕਰ ਰਹੇ ਹਨ। ਇੱਕ ਔਰਤ ਖਰਗੋਸ਼ ਨੂੰ ਦੌੜਨ ਲਈ ਉਤਸ਼ਾਹਿਤ ਕਰਦੀ ਹੈ, ਪਰ ਉਹ ਥੋੜਾ ਅੱਗੇ ਭੱਜਦਾ ਹੈ ਅਤੇ ਇੱਕ ਥਾਂ ਤੇ ਰੁਕ ਜਾਂਦਾ ਹੈ। ਇੱਥੇ ਕੱਛੂਆ ਆਪਣੀ ਧੀਮੀ ਰਫ਼ਤਾਰ ਨਾਲ ਦੌੜ ਪੂਰੀ ਕਰਦਾ ਹੈ ਅਤੇ ਆਖਰਕਾਰ ਦੌੜ ਜਿੱਤ ਜਾਂਦਾ ਹੈ। ਇੱਥੇ ਵੀ ਮੁਕਾਬਲੇ ਦਾ ਜੇਤੂ ਕੱਛੂਆ ਹੈ। ਬਿਲਕੁਲ ਉਹੀ ਸਥਿਤੀ ਜਿਸ ਦਾ ਜ਼ਿਕਰ ਕਹਾਣੀ ਵਿੱਚ ਕੀਤਾ ਗਿਆ ਹੈ ਇਸ ਦੌੜ ਵਿੱਚ ਵੀ ਵਾਪਰਦਾ ਹੈ।

ਇਹ ਵੀ ਪੜ੍ਹੋ- Pakistani ਬੱਚੇ ਨੇ ਪੁਲਿਸ ਨੂੰ ਕੀਤੀ ਅਜਿਹੀ ਸ਼ਿਕਾਇਤ, ਸੁਣ ਕੇ ਹਾਸਾ ਨਹੀਂ ਰੋਕ ਪਾਓਗੇ, ਦੇਖੋ VIDEO

ਇਸ ਅਨੋਖੀ ਵੀਡੀਓ ਨੂੰ @TheFigen_ ਨਾਮ ਦੇ ਯੂਜ਼ਰ ਨੇ ਆਪਣੇ ਐਕਸ ਹੈਂਡਲ ਨਾਲ ਸ਼ੇਅਰ ਕੀਤਾ ਹੈ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ – “ਖਰਗੋਸ਼ ਅਤੇ ਕੱਛੂਏ ਦੀ ਕਹਾਣੀ ਅਸਲ ਜ਼ਿੰਦਗੀ ਵਿੱਚ ਪਰਖੀ ਗਈ।” ਵੀਡੀਓ ਨੂੰ ਲਿਖਣ ਤੱਕ 95 ਲੱਖ ਲੋਕ ਦੇਖ ਚੁੱਕੇ ਹਨ ਅਤੇ 1 ਲੱਖ 30 ਹਜ਼ਾਰ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਇਸੇ ਤਰ੍ਹਾਂ ਕੱਛੂਏ ਅਤੇ ਖਰਗੋਸ਼ ਦੀ ਰੇਸ ਦੀਆਂ ਕਈ ਹੋਰ ਵੀਡੀਓਜ਼ ਵੀ ਯੂਜ਼ਰਸ ਨੇ ਕਮੈਂਟ ਸੈਕਸ਼ਨ ‘ਚ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਲੋਕਾਂ ਨੇ ਕਹਾਣੀ ਤੋਂ ਸਬਕ ਲੈਂਦੇ ਹੋਏ ਕਮੈਂਟ ਵੀ ਕੀਤੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਕਹਾਣੀ ਬਿਲਕੁਲ ਸਹੀ ਲਿਖੀ ਗਈ ਹੈ। ਇਸ ਵਿੱਚ ਕੁਝ ਵੀ ਕਾਲਪਨਿਕ ਨਹੀਂ ਹੈ। ਇੱਕ ਹੋਰ ਨੇ ਲਿਖਿਆ- ਲੱਗਦਾ ਹੈ ਕਿ ਕਹਾਣੀ ਦੇ ਲੇਖਕ ਨੇ ਕੱਛੂਏ ਅਤੇ ਖਰਗੋਸ਼ ਦੀ ਦੌੜ ਪਹਿਲਾਂ ਹੀ ਵੇਖ ਲਈ ਸੀ।

ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ...
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !...
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ...
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video...
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ- ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ-  ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ...
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ...
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ...
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ...
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?...
'ਕਾਂਗਰਸ ਸੱਤਾ 'ਚ ਆਈ ਤਾਂ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇਗਾ', ਭੁਪਿੰਦਰ ਸਿੰਘ ਹੁੱਡਾ ਦਾ ਕਿਸਾਨਾਂ ਨਾਲ ਵੱਡਾ ਵਾਅਦਾ
'ਕਾਂਗਰਸ ਸੱਤਾ 'ਚ ਆਈ ਤਾਂ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇਗਾ', ਭੁਪਿੰਦਰ ਸਿੰਘ ਹੁੱਡਾ ਦਾ ਕਿਸਾਨਾਂ ਨਾਲ ਵੱਡਾ ਵਾਅਦਾ...
CM ਮਾਨ ਨੇ ਪੰਜਾਬ 'ਚ 30 ਹੋਰ ਨਵੇਂ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ
CM ਮਾਨ ਨੇ ਪੰਜਾਬ 'ਚ 30 ਹੋਰ ਨਵੇਂ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ...
Atishi: ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ ਪਰ ਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੀ ਕੇ
Atishi: ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ ਪਰ ਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੀ ਕੇ...
Delhi New CM Atishi: ਕੀ ਹੈ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਕਹਾਣੀ? ਜਾਣੋ Inside Story
Delhi New CM Atishi: ਕੀ ਹੈ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਕਹਾਣੀ? ਜਾਣੋ Inside Story...
ਕੇਜਰੀਵਾਲ ਦੀ ਥਾਂ ਆਤਿਸ਼ੀ ਬਣੀ ਦਿੱਲੀ ਦੇ ਮੁੱਖ ਮੰਤਰੀ, 5 ਮੰਤਰੀਆਂ ਨੇ ਵੀ ਚੁੱਕੀ ਸਹੁੰ
ਕੇਜਰੀਵਾਲ ਦੀ ਥਾਂ ਆਤਿਸ਼ੀ ਬਣੀ ਦਿੱਲੀ ਦੇ ਮੁੱਖ ਮੰਤਰੀ, 5 ਮੰਤਰੀਆਂ ਨੇ ਵੀ ਚੁੱਕੀ ਸਹੁੰ...