Shocking News: ਪਾਕਿਸਤਾਨ ਦੇ ਵੀਜ਼ਾ ਦਫਤਰ ‘ਚ ਟੀਵੀ ‘ਤੇ ਚੱਲੀ ਅਸ਼ਲੀਲ ਫਿਲਮ, ਲੋਕ ਹੋਏ ਸ਼ਰਮਸਾਰ, ਵੀਡੀਓ ਵਾਇਰਲ
ਪਾਕਿਸਤਾਨ ਦੇ ਕਰਾਚੀ ਵਿੱਚ ਵੀਜ਼ਾ ਦਫ਼ਤਰ ਵਿੱਚ ਲੋਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉੱਥੇ ਲੱਗੇ ਟੀਵੀ ਉੱਤੇ ਅਚਾਨਕ ਇੱਕ ਅਸ਼ਲੀਲ ਫਿਲਮ ਚੱਲਣ ਲੱਗੀ। ਕਾਫੀ ਦੇਰ ਬਾਅਦ ਜਦੋਂ ਸਟਾਫ ਨੇ ਟੀਵੀ ਵੱਲ ਦੇਖਿਆ ਤਾਂ ਫਿਰ ਉਸ ਨੂੰ ਬੰਦ ਕੀਤਾ ਗਿਆ। ਇਸ ਹੈਰਾਨ ਕਰਨ ਵਾਲੀ ਘਟਨਾ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ।
Pic Credit: TV9hindi.com
ਜਦੋਂ ਪਟਨਾ ਸਟੇਸ਼ਨ ‘ਤੇ ਚਲੀ ਅਸ਼ਲੀਲ ਕਲਿੱਪ
ਅਜਿਹੀ ਹੀ ਇੱਕ ਘਟਨਾ ਇਸ ਸਾਲ ਮਾਰਚ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਰੇਲਵੇ ਸਟੇਸ਼ਨ ‘ਤੇ ਵਾਪਰੀ ਸੀ, ਜਦੋਂ ਅਚਾਨਕ ਰੇਲਗੱਡੀ ਦੀ ਸਮਾਂ-ਸਾਰਣੀ ਦਾ ਐਲਾਨ ਕਰਨ ਲਈ ਲਗਾਏ ਗਏ ਟੀਵੀ ਸਕ੍ਰੀਨ ‘ਤੇ ਇੱਕ ਅਸ਼ਲੀਲ ਫਿਲਮ ਚੱਲਣ ਲੱਗੀ। ਇਹ ਨਜ਼ਾਰਾ ਦੇਖ ਯਾਤਰੀ ਦੰਗ ਰਹਿ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਫਿਰ ਪੋਰਨ ਸਟਾਰ ਨੇ ਵੀ ਇਸ ‘ਤੇ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਸੀ।Loading...
Unable to load recommendations.
Follow Us
