ਭਾਰਤ-ਆਸਟ੍ਰੇਲੀਆ ਸੈਮੀਫਾਈਨਲ ਦੌਰਾਨ ਵਾਇਰਲ ਹੋਈ ‘ਖੂਬਸੂਰਤ’ ਕੁੜੀ ਦੀ ਹੋਈ ਪਛਾਣ, ਜਾਣੋ ਕੌਣ ਹੈ ਇਹ ਮਿਸਟਰੀ ਗਰਲ?
Mistry Girl Viral in Ind Aus Semifinal Match: ਭਾਰਤ ਨੇ ਆਸਟ੍ਰੇਲੀਆ ਵਿਚਾਲੇ 4 ਮਾਰਚ 2025 ਨੂੰ ਭਾਰਤ ਅਤੇ ਖੇਡੇ ਗਏ ਸੀਟੀ ਸੈਮੀਫਾਈਨਲ 1 ਮੈਚ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ, ਜਿਸ ਕਾਰਨ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਜਿੱਤ ਨੇ 19 ਨਵੰਬਰ 2023 ਦੀ ਹਾਰ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾ ਦਿੱਤੀ ਹੈ। ਇਸ ਮੈਚ ਤੋਂ ਬਾਅਦ, ਕਈ ਸੋਸ਼ਲ ਮੀਡੀਆ ਕਲਿੱਪ ਵਾਇਰਲ ਹੋ ਰਹੇ ਹਨ, ਅਤੇ ਇਹਨਾਂ ਵਿੱਚੋਂ ਇੱਕ ਵੀਡੀਓ ਵਿੱਚ, ਇੱਕ ਕੁੜੀ ਦਿਖਾਈ ਦੇ ਰਹੀ ਹੈ, ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।

India National Cricket Team vs Australia National Cricket Team: ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਬਨਾਮ ਆਸਟ੍ਰੇਲੀਆ ਦੀ ਰਾਸ਼ਟਰੀ ਕ੍ਰਿਕਟ ਟੀਮ ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy) ਦਾ ਪਹਿਲਾ ਸੈਮੀਫਾਈਨਲ 04 ਮਾਰਚ (ਮੰਗਲਵਾਰ) ਨੂੰ ਦੁਬਈ ਦੇ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ (Dubai International Cricket Stadium) ਵਿੱਚ ਖੇਡਿਆ ਗਿਆ। ਭਾਰਤ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਦੌਰਾਨ ਇੱਕ ‘ਖੂਬਸੂਰਤ’ ਕੁੜੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਕੁੜੀ, ਦੁਬਈ ਸਟੇਡੀਅਮ ਵਿੱਚ ਟੀਮ ਇੰਡੀਆ ਦੀ ਜਰਸੀ ਪਾ ਕੇ ਆਪਣੇ ਫ਼ੋਨ ਕੈਮਰੇ ਦੀ ਵਰਤੋਂ ਕਰ ਰਹੀ ਸੀ।
ਇਹ ਕਲਿੱਪ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਅਤੇ ਲੋਕ ਉਸਦੀ ਪਛਾਣ ਜਾਣਨ ਲਈ ਉਤਸੁਕ ਹੋ ਗਏ। ਬਾਅਦ ਵਿੱਚ, ਫੈਨਸ ਨੇ ਖੁਲਾਸਾ ਕੀਤਾ ਕਿ ਉਹ ਕੋਈ ਹੋਰ ਨਹੀਂ ਬਲਕਿ ਮਸ਼ਹੂਰ Gaming Influncer ਪਾਇਲ ਧਾਰੇ ਸੀ, ਜਿਸਨੂੰ ਔਨਲਾਈਨ ‘Payal Gaming’ ਵਜੋਂ ਜਾਣਿਆ ਜਾਂਦਾ ਹੈ।
Vo sab to theek hai per ye hai kon ? 🤔#INDvsAUS pic.twitter.com/ul88jyeHts
— 💗Pooja yadav (@Poojayadav206) March 4, 2025
ਇਹ ਵੀ ਪੜ੍ਹੋ
ਪਾਇਲ ਧਾਰੇ ਨੂੰ ਔਨਲਾਈਨ “Payal Gaming” ਵਜੋਂ ਜਾਣਿਆ ਜਾਂਦਾ ਹੈ, ਭਾਰਤ ਦੀਆਂ ਚੋਟੀ ਦੀਆਂ ਮਹਿਲਾ ਗੇਮਰਾਂ ਵਿੱਚੋਂ ਇੱਕ ਹੈ। ਹਾਲ ਹੀ ਵਿੱਚ, ਉਸਨੂੰ ਭਾਰਤ ਬਨਾਮ ਆਸਟ੍ਰੇਲੀਆ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਦੌਰਾਨ ਦੁਬਈ ਸਟੇਡੀਅਮ ਵਿੱਚ ਦੇਖਿਆ ਗਿਆ ਸੀ, ਜਿਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਪਾਇਲ ਮੱਧ ਪ੍ਰਦੇਸ਼ ਤੋਂ ਹੈ ਅਤੇ S8UL Esports ਦੀ ਇੱਕ ਪ੍ਰਸਿੱਧ ਸਟ੍ਰੀਮਰ ਹੈ, ਜੋ BGMI (Battlegrounds Mobile India) ਲਈ ਜਾਣੀ ਜਾਂਦੀ ਹੈ।
बाकी सब ठीक है लेकिन ये viral girl कौन हैं,
जिसे कैमरामैन इतना जूम करके दिखा रहा है? 😜😂
अब भारत कप लेकर ही रहेगा।#INDvsAUS#IndvsAusSemifinal #RohitSharma𓃵 #ViratKohli #ChampionsTrophy2025 pic.twitter.com/wfJBCn86AA— पूजा शर्मा (@RJpooja12) March 4, 2025
I showed this photo to my friend and said, She looks so beautiful, and from the side, she even resembles me a little.
She replied, You look even more pretty
Real flex😂😅 pic.twitter.com/p66xjh2Dyg— FindingNiche (@creaativesoul) March 4, 2025
ਯੂਟਿਊਬ ‘ਤੇ ਉਸਦੇ 4 ਮਿਲੀਅਨ ਤੋਂ ਵੱਧ ਸਬਸਕ੍ਰਾਈਬਰਸ ਹਨ। 2023 ਵਿੱਚ, ਉਸਨੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ, ਜਿਸਦੀ ਇੱਕ ਝਲਕ ਉਨ੍ਹਾਂ ਦੇ ਵੀਡੀਓ ਵਿੱਚ ਦੇਖੀ ਜਾ ਸਕਦੀ ਹੈ।
Aur ache se dekho Bhai shes Payal Gaming #INDvsAUS https://t.co/uR0XE47QRG pic.twitter.com/06dCJCglSC
— @Colonel_Kickass (@sudeeptraj) March 4, 2025
ਯੂਜ਼ਰਸ ਨੇ ਕੀਤੇ ਇਹ ਕੁਮੈਂਟਸ
ਇਹ ਵੀਡੀਓ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @Poojayadav206 ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਸਮੇਂ, ਕੈਪਸ਼ਨ ਲਿਖਿਆ ਸੀ, “ਉਹ ਤਾਂ ਸਭ ਠੀਕ ਹੈ ਪਰ ਇਹ ਹੈ ਕੌਣ?” ਖ਼ਬਰ ਲਿਖੇ ਜਾਣ ਤੱਕ, ਵੀਡੀਓ ਨੂੰ 1 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਬਹੁਤ ਸਾਰੇ ਯੂਜ਼ਰਸ ਨੇ ਕੂਮੈਂਟਸ ਕੀਤੇ ਹਨ:
— Payal Gaming (@Payal_Dhaare) March 4, 2025
ਇੱਕ ਯੂਜ਼ਰ ਨੇ ਲਿਖਿਆ, “ਔਕਾਤ ਤੋਂ ਬਾਹਰ ਹੈ”, ਦੂਜੇ ਯੂਜ਼ਰ ਨੇ ਕਿਹਾ, “ਇਹ ਕੈਮਰਾਮੈਨ ਦੀ ਨਵੀਂ ਖੋਜ ਹੈ।” ਤੀਜੇ ਯੂਜ਼ਰ ਨੇ ਲਿਖਿਆ, “ਉਹ ਬਹੁਤ ਸੋਹਣੀ ਲੱਗ ਰਹੀ ਹੈ। “ਚੌਥੇ ਯੂਜ਼ਰ ਨੇ ਕੁਮੈਂਟ ਕੀਤਾ, “ਇਹ ਤਾਂ ਇੱਕ ਰਾਤ ਵਿੱਚ ਹੀ ਬਹੁਤ ਫੇਮਸ ਹੋ ਗਈ ਹੈ।” ਇੱਕ ਹੋਰ ਯੂਜ਼ਰ ਨੇ ਕਿਹਾ, “ਇਹ ਕੱਲ੍ਹ ਤੋਂ ਵਾਇਰਲ ਹੈ ਮੈਡਮ”।