AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਸ਼ਾਹਰੁਖ ਖਾਨ ਦੇ ਮੰਨਤ ਦੇ ਬਾਹਰ “ਛੱਮਕ ਛੱਲੋ” ‘ਤੇ ਕੀਤਾ ਧਾਂਸੂ ਡਾਂਸ, ਮੂਵਸ ਦੇਖ ਕੇ ਫਿਦਾ ਹੋਈ ਇੰਟਰਨੈੱਟ ਦੀ ਜਨਤਾ

Dance Viral Video: ਇਸ ਵਾਇਰਲ ਵੀਡੀਓ ਦਾ ਸਭ ਤੋਂ ਪ੍ਰਭਾਵਸ਼ਾਲੀ ਪਹਿਲੂ ਇਸਦੀ ਬੈਕਸਟੋਰੀ ਹੈ। ਇੱਕ ਦਿਨ ਪਹਿਲਾਂ, ਇੰਫੁਲੈਂਸਰ ਨੇ ਉਸੇ ਥਾਂ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਭੀੜ ਨੂੰ ਵੇਖ ਕੇ ਘਬਰਾ ਗਏ ਸਨ ਅਤੇ ਆਪਣਾ ਡਾਂਸ ਅੱਧ ਵਿਚਾਲੇ ਹੀ ਛੱਡ ਦਿੱਤਾ ਸੀ। ਇਹੀ ਕਾਰਨ ਹੈ ਕਿ ਜਨਤਾ ਉਨ੍ਹਾਂ ਦੀ "ਬਾਊਂਸ ਬੈਕ" ਕਹਾਣੀ ਨਾਲ ਖੁਦ ਨੂੰ ਰਿਲੇਟ ਕਰ ਪਾ ਰਹੀ ਹੈ।

Viral Video: ਸ਼ਾਹਰੁਖ ਖਾਨ ਦੇ ਮੰਨਤ ਦੇ ਬਾਹਰ ਛੱਮਕ ਛੱਲੋ 'ਤੇ ਕੀਤਾ ਧਾਂਸੂ ਡਾਂਸ, ਮੂਵਸ ਦੇਖ ਕੇ ਫਿਦਾ ਹੋਈ ਇੰਟਰਨੈੱਟ ਦੀ ਜਨਤਾ
Image Credit source: Instagram/@zacjeremiah
tv9-punjabi
| Updated On: 06 Jan 2026 11:51 AM IST

Viral Video:: ਸ਼ਾਹਰੁਖ ਖਾਨ (Shah Rukh Khan) ਦਾ ਮੁੰਬਈ ਸਥਿਤ ਘਰ, “ਮੰਨਤ” ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ, ਪਰ ਇਸ ਵਾਰ ਇਹ ਕੋਈ ਬਾਲੀਵੁੱਡ ਫਿਲਮ ਨਹੀਂ ਹੈ, ਸਗੋਂ ਇੱਕ ਸੋਸ਼ਲ ਮੀਡੀਆ ਇੰਫੁਲੈਂਸਰ ਦਾ ਬੇਬਾਕਡ ਅੰਦਾਜ਼ ਹੈ। ਇੰਫੁਲੈਂਸਰ ਜ਼ੈਕਰੀ ਜੇਰੇਮੀਆ ਨੇ ਮੰਨਤ ਦੇ ਬਾਹਰ ਕਿੰਗ ਖਾਨ ਦੇ ਬਲਾਕਬਸਟਰ ਗੀਤ “ਛਮਕ ਛੱਲੋ” ‘ਤੇ ਡਾਂਸ ਕੀਤਾ, ਜਿਸ ਨਾਲ ਭੀੜ ਹੈਰਾਨ ਰਹਿ ਗਈ। ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਸ ਵਾਇਰਲ ਵੀਡੀਓ ਦਾ ਸਭ ਤੋਂ ਖਾਸ ਗੱਲ ਇਸਦੀ ਬੈਕਸਟੋਰੀ ਹੈ। ਇੱਕ ਦਿਨ ਪਹਿਲਾਂ, ਜੈਕਰੀ ਨੇ ਉਸੇ ਥਾਂ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਭੀੜ ਤੋਂ ਘਬਰਾ ਗਿਆ ਸੀ ਅਤੇ ਆਪਣਾ ਡਾਂਸ ਛੱਡ ਦਿੱਤਾ ਸੀ। ਇਸੇ ਕਰਕੇ ਨੇਟੀਜ਼ਨ ਉਸਦੀ ‘ਬਾਊਂਸ ਬੈਕ’ ਕਹਾਣੀ ਨਾਲ ਖੁਦ ਨੂੰ ਰਿਲੇਟ ਕਰ ਪਾ ਰਹੇ ਹਨ। ਤਾਜ਼ਾ ਵੀਡੀਓ ਵਿੱਚ, ਜੈਕਰੀ ਆਤਮਵਿਸ਼ਵਾਸ ਨਾਲ ਲਬਰੇਜ ਹੋ ਕੇ ‘ਛਮਕ ਛੱਲੋ’ ਗੀਤ ‘ਤੇ ਥਿਰਕਦੇ ਦਿਖਾਈ ਦੇ ਰਹੇ ਹਨ।

ਇਸ ਵੀਡੀਓ ਨੂੰ ਪੋਸਟ ਕੀਤੇ ਜਾਣ ਦੇ ਕੁਝ ਘੰਟਿਆਂ ਦੇ ਅੰਦਰ ਹੀ 750,000 ਤੋਂ ਵੱਧ ਵਾਰ ਦੇਖਿਆ ਗਿਆ ਹੈ। ਵੀਡੀਓ ਵਿੱਚ, ਰਾਹਗੀਰ ਅਤੇ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਬਾਂਦਰਾ ਦੀਆਂ ਸੜਕਾਂ ‘ਤੇ ਜੈਕਰੀ ਦਾ ਡਾਂਸ ਦੇਖਣ ਲਈ ਰੁਕ ਗਏ, ਆਪਣੇ ਫ਼ੋਨ ਕੱਢੇ, ਅਤੇ ਰਿਕਾਰਡ ਕਰਨਾ ਸ਼ੁਰੂ ਕਰ ਦਿੱਤਾ। ਸੋਸ਼ਲ ਮੀਡੀਆ ਯੂਜਰ ਸ਼ੋਸ਼ਲ ਐਂਗਜਾਇਟੀ ਨੂੰ ਹਰਾਉਣ ਦੀ ਉਸਦੀ ਯੋਗਤਾ ਅਤੇ ਉਨ੍ਹਾਂ ਦੇ ਕਾਨਫੀਡੈਂਸ ਦੀ ਜੋਰਦਾਰ ਪ੍ਰਸ਼ੰਸਾ ਕਰ ਰਹੇ ਹਨ।

ਦੱਸ ਦੇਈਏ ਕਿ ਬਾਲੀਵੁੱਡ ਗੀਤਾਂ ਦਾ ਕ੍ਰੇਜ਼ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹੈ। ਹਾਲ ਹੀ ਵਿੱਚ, ਇੱਕ ਚੀਨੀ ਸ਼ਖਸ ਦਾ ਫਿਲਮ “ਮੁਹੱਬਤੇਂ” ਦੇ ਇੱਕ ਗੀਤ ‘ਤੇ ਨੱਚਣ ਦਾ ਵੀਡੀਓ ਵਾਇਰਲ ਹੋਇਆ।

ਇੱਥੇ ਦੇਖੋ ਵੀਡੀਓ

Follow Us
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?...
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ...
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...