AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

VIDEO: ਲੰਦਨ ‘ਚ ਵੀ ਮਿਲਦਾ ਹੈ ਬਿਹਾਰੀ ਸਮੋਸਾ, ਚਟਕਾਰੇ ਲੈ ਕੇ ਖਾਂਦੇ ਹਨ ਵਿਦੇਸ਼ੀ, ਕੀਮਤ ਜਾਣ ਉੱਡ ਜਾਣਗੇ ਹੋਸ਼

Viral Video: ਭਾਰਤੀ ਖਾਣੇ ਨੇ ਦੁਨੀਆ ਭਰ 'ਚ ਆਪਣੀ ਪਛਾਣ ਬਣਾ ਲਈ ਹੈ, ਜਿੱਥੇ ਭਾਰਤ ਦੇ ਕੋਨੇ-ਕੋਨੇ 'ਚ ਮਿਲਣ ਵਾਲਾ ਸਮੋਸਾ ਵੀ ਸ਼ਾਮਲ ਹੈ। ਹੁਣ ਸਮੋਸਾ ਲੰਦਨ 'ਚ ਵੀ ਮਿਲਣ ਲਗਾ ਹੈ ਤੇ ਉਹ ਵੀ ਬਿਹਾਰੀ ਸਮੋਸਾ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਸਮੋਸੇ ਦੀ ਹੈਰਾਨ ਕਰ ਦੇਣ ਵਾਲੀ ਕੀਮਤ ਦੱਸੀ ਗਈ ਹੈ।

VIDEO: ਲੰਦਨ 'ਚ ਵੀ ਮਿਲਦਾ ਹੈ ਬਿਹਾਰੀ ਸਮੋਸਾ, ਚਟਕਾਰੇ ਲੈ ਕੇ ਖਾਂਦੇ ਹਨ ਵਿਦੇਸ਼ੀ, ਕੀਮਤ ਜਾਣ ਉੱਡ ਜਾਣਗੇ ਹੋਸ਼
Image Credit source: Instagram/biharisamosa.uk
tv9-punjabi
| Updated On: 22 Sep 2025 11:26 AM IST
Share

ਭਾਰਤੀ ਫਾਸਟ ਫੂਡ ਹੁਣ ਸਿਰਫ਼ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਧੜੱਲੇ ਨਾਲ ਬਿਕ ਰਿਹਾ ਹੈ । ਇਸ ਦਾ ਕਾਰਨ ਇਹ ਹੈ ਕਿ ਵਿਦੇਸ਼ ‘ਚ ਵੀ ਚਾਟ-ਸਮੋਸੇ ਵਰਗੀਆਂ ਚੀਜ਼ਾਂ ਨੂੰ ਪਸੰਦ ਕੀਤਾ ਜਾਂਦਾ ਹੈ । ਚਾਟ-ਸਮੋਸੇ ਦਾ ਸੁਆਦ ਹਰ ਜਗ੍ਹਾ ਲੋਕਾਂ ਦੀ ਜੀਭ ‘ਤੇ ਚੜ੍ਹ ਚੁੱਕਿਆ ਹੈ, ਜਿਸ ‘ਚ ਲੰਦਨ ਵੀ ਸ਼ਾਮਲ ਹੈ। ਇੱਥੇ ਦੀ ਸੜਕ ‘ਤੇ ਬਿਹਾਰੀ ਸਟਾਈਲ ਸਮੋਸਾ ਮਿਲਦਾ ਹੈ । ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇੱਥੇ ਦੇ ਲੋਕ ਬਹੁਤ ਚਾਅ ਦੇ ਨਾਲ ਸਮੋਸੇ ਖਾਂਦੇ ਨਜ਼ਰ ਆਉਂਦੇ ਹਨ, ਉੱਥੇ ਹੀ ਹੈਰਾਨੀ ਉਸ ਵਕਤ ਜਿਆਦਾ ਹੋਈ, ਜਦੋਂ ਇੱਕ ਮਹਿਲਾ ਨੇ ਸਮੋਸੇ ਦੀ ਕੀਮਤ ਦੱਸੀ ।

ਇਹ ਵੀ ਦੇਖੋ :ਕੁੜੀ ਨੇ ਕੋਬਰਾ ਫੜਨ ਲਈ ਵਰਤਿਆ ਅਨੋਖਾ ਤਰੀਕਾ, ਲੋਕਾਂ ਨੂੰ ਕਰ ਦਿੱਤਾ ਹੈਰਾਨ

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਲੰਦਨ ‘ਚ ਮੌਜੂਦ ਇੱਕ ਦੁਕਾਨ ‘ਤੇ ਗਰਮਾ ਗਰਮ ਸੋਮੋਸੇ ਤਿਆਰ ਕੀਤੇ ਜਾ ਰਹੇ ਹਨ। ਇਸ ਦੁਕਾਨ ਦੇ ਨਾਮ ਹੈ ਘੰਟਾਵਾਲਾ ਬਿਹਾਰੀ ਸਮੋਸੇ ਵਾਲਾ। ਵੀਡੀਓ ‘ਚ ਇੱਕ ਔਰਤ ਆਪਣੇ ਹੱਥਾਂ ‘ਚ ਸੋਮੋਸੇ ਦੀ ਪਲੇਟ ਲੈ ਕੇ ਕਹਿੰਦੀ ਹੈ, ਇਹ ਲੰਦਨ ਦਾ ਬਿਹਾਰੀ 5 ਪਾਉਂਡ (ਕਰੀਬ 600 ਰੁਪਏ) ‘ਚ ਦੋ ਸੋਮੋਸੇ ਵੇਚ ਕੇ ਲੰਦਨ ‘ਚ ਵਾਇਰਲ ਹੋ ਰਿਹਾ ਹੈ ਤੇ ਵਿਦੇਸ਼ ‘ਚ 5 ਪਾਉਂਡ ਦੇ 5 ਸਮੋਸੇ ਮਿਲਦੇ ਹਨ। ਕੀ ਖਾਸ ਗੱਲ ਹੈ ਇਸ ਸਮੋਸੇ ‘ਚ? ਵੀਡਿਓ ‘ਚ ਦਿਖਾਈਆਂ ਜਾਂਦਾ ਹੈ ਕਿ ਵਿਦੇਸ਼ੀ ਲੋਕ ਵੀ ਇੱਥੇ ਸਮੋਸਾ ਖਾਂਦੇ ਹਨ ਤੇ ਕਾਫੀ ਤਾਰੀਫ਼ ਕਰਕੇ ਵੀ ਜਾਂਦੇ ਹਨ। ਇੱਕ ਮਹਿਲਾ ਨੇ ਤਾਂ ਇਨ੍ਹਾਂ ਤੱਕ ਕਹਿ ਦਿੱਤਾ ਕਿ ਇਸ ਸਮੋਸੇ ਦੇ 5 ਪਾਉਂਡ ਤੇ ਕੀ 50 ਪਾਉਂਡ ਦੇ ਜਾਵਾਂ ।

80 ਲੱਖ ਵਾਰ ਦੇਖਿਆ ਗਿਆ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ biharisamosa.uk ਨਾਮ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ, ਹੁਣ ਤੱਕ 8 ਲੱਖ ਮਤਲਬ ਕਿ 80 ਲੱਖ ਵਾਰ ਦੇਖਿਆ ਗਿਆ ਹੈ । ਜਦਕਿ ਹੁਣ ਤੱਕ 3 ਲੱਖ 74 ਹਜ਼ਾਰਾਂ ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨਸ ਵੀ ਦਿੱਤੇ ਹਨ।

ਵੀਡੀਓ ਦੇਖੋ

ਵੀਡੀਓ ਦੇਖ ਤੇ ਸਮਸੇ ਦੀ ਕੀਮਤ ਸੁਣ ਕੇ ਸੋਸ਼ਲ ਮੀਡੀਆ ਯੂਜ਼ਰਸ ਵੀ ਹੈਰਾਨ ਰਹਿ ਗਏ ਤੇ ਫਨੀ ਕਮੈਂਟਸ ਕਰਨ ਲਗੇ। ਕਿਸੇ ਨੇ ਲਿਖਿਆ ਕਿ ਇਨ੍ਹੇ ‘ਚ ਤਾਂ ਸਾਰੇ ਮੁਹੱਲੇ ਨੂੰ ਸਮੋਸਾ ਖਵਾ ਦਵਾਂਗੇ, ਤੇ ਕਿਸੇ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ, ‘ਹੁਣ ਸਮਝ ਆਇਆ ਕਿ ਆਨਆਰਆਈ (NRI) ਲੋਕਾਂ ਨੂੰ ਭਾਰਤ ਦਾ ਖਾਣਾ ਬਹੁੱਤ ਯਾਦ ਆਉਂਦਾ ਹੈ ।

ਇਹ ਵੀ ਦੇਖੋ :Viral Video: ਇਸ ਤਰ੍ਹਾਂ ਬਣਾਈ ਜਾਂਦੀ ਟੈਨਿਸ ਬਾਲ , 22 ਕਰੋੜ ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ

Follow Us
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...