AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Dance Video: ਦਿਓਰ ਦੇ ਵਿਆਹ ਵਿੱਚ ਭਾਬੀ ਨੇ ਦਿਖਾਇਆ ਜਲਵਾ, ਕੀਤਾ ਜ਼ਬਰਦਸਤ ਡਾਂਸ

Viral Dance Video: ਭਾਬੀ ਦਾ ਇੱਕ ਜ਼ਬਰਦਸਤ ਵੀਡੀਓ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਜਿਸ ਵਿੱਚ ਉਹ ਆਪਣੇ ਜੀਜੇ ਦੇ ਵਿਆਹ ਵਿੱਚ ਜ਼ਬਰਦਸਤ ਤਰੀਕੇ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਉਸਦੀ Performance ਅਜਿਹੀ ਸੀ ਕਿ ਉਸਨੇ ਇਕੱਲੀ ਹੀ ਸਾਰੀ ਮਹਿਫ਼ਲ ਲੁੱਟ ਲਈ। ਵਾਇਰਲ ਹੋ ਰਹੀ ਵੀਡੀਓ ਨੂੰ ਇੰਸਟਾ 'ਤੇ mumbaidancers ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਲੋਕਾਂ ਦੇ ਕਮੈਂਟ ਕਰ ਕੇ ਆਪਣੇ Reactions ਦੇ ਰਹੇ ਹਨ।

Viral Dance Video: ਦਿਓਰ ਦੇ ਵਿਆਹ ਵਿੱਚ ਭਾਬੀ ਨੇ ਦਿਖਾਇਆ ਜਲਵਾ, ਕੀਤਾ ਜ਼ਬਰਦਸਤ ਡਾਂਸ
tv9-punjabi
| Published: 19 Jul 2025 11:30 AM IST
Share

ਵਿਆਹ ਦਾ ਸੀਜ਼ਨ ਹੋਵੇ ਜਾਂ ਨਾ ਹੋਵੇ…ਸੋਸ਼ਲ ਮੀਡੀਆ ਯੂਜ਼ਰਸ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਹ ਲੋਕ ਸੋਸ਼ਲ ਮੀਡੀਆ ‘ਤੇ ਵਿਆਹਾਂ ਨਾਲ ਸਬੰਧਤ ਬਹੁਤ ਸਾਰੇ ਵੀਡੀਓ ਸ਼ੇਅਰ ਕਰਦੇ ਹਨ। ਇਹੀ ਕਾਰਨ ਹੈ ਕਿ ਇਹ ਵੀਡੀਓ ਕਿਸੇ ਵੀ ਹੋਰ ਵੀਡੀਓ ਨਾਲੋਂ ਜ਼ਿਆਦਾ ਸ਼ੇਅਰ ਕੀਤੇ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਹੈ। ਜਿੱਥੇ ਦਿਓਰ ਦੇ ਵਿਆਹ ਵਿੱਚ ਭਾਬੀ ਦੇ ਆਪਣੀ ਡਾਂਸ Performance ਨਾਲ ਅੱਗ ਲਗਾ ਦਿੱਤੀ ਅਤੇ ਜਦੋਂ ਇਹ ਵੀਡੀਓ ਲੋਕਾਂ ਦੇ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ।

ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਦਿਓਰ ਅਤੇ ਭਾਬੀ ਦਾ ਰਿਸ਼ਤਾ ਘਰ ਵਿੱਚ ਸਭ ਤੋਂ ਪਿਆਰਾ ਹੁੰਦਾ ਹੈ। ਹਾਲਾਂਕਿ, ਇਹ ਰਿਸ਼ਤਾ ਥੋੜ੍ਹਾ ਮਜ਼ੇਦਾਰ ਵੀ ਹੁੰਦਾ ਹੈ ਅਤੇ ਭਾਬੀ ਲਈ ਸਭ ਤੋਂ ਵਧੀਆ ਦਿਨ ਉਹ ਹੁੰਦਾ ਹੈ ਜਦੋਂ ਉਸਦੇ ਦਿਓਰ ਦਾ ਵਿਆਹ ਹੁੰਦਾ ਹੈ। ਹੁਣ ਇਸ ਵੀਡੀਓ ਨੂੰ ਦੇਖੋ ਜਿੱਥੇ ਭਾਬੀ ਨੇ ਆਪਣੇ ਦਿਓਰ ਦੇ ਵਿਆਹ ਵਿੱਚ ਅਜਿਹਾ ਧਮਾਲ ਮਚਾਇਆ ਕਿ ਉੱਥੇ ਮੌਜੂਦ ਮਹਿਮਾਨ ਉਸ ਵੱਲ ਦੇਖਦੇ ਹੀ ਰਹਿ ਗਏ। ਇਸ ਦੌਰਾਨ, ਉਸਦੇ ਕਦਮ ਅਤੇ ਹਾਵ-ਭਾਵ ਸ਼ਾਨਦਾਰ ਸਨ ਅਤੇ ਇਹ ਸਮਝਿਆ ਜਾ ਰਿਹਾ ਸੀ ਕਿ ਉਸਨੇ ਇਸ ਲਈ ਬਹੁਤ ਮਿਹਨਤ ਕੀਤੀ ਹੈ।

ਵੀਡੀਓ ਵਿੱਚ, ਇਹ ਦਿਖਾਈ ਦੇ ਰਿਹਾ ਹੈ ਕਿ ਭਾਬੀ ਨੇ ਫੁੱਲਾਂ ਨਾਲ ਸਜੇ ਸਟੇਜ ‘ਤੇ ਇੱਕ ਸੁੰਦਰ ਸਲੇਟੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਉਹ ਫਿਲਮ ‘ਵੀਰੇ ਦਿ ਵੈਡਿੰਗ’ ਦੇ ਗੀਤ ‘ ਹੋਰ ਦੱਸ ਕਿੰਨੀਆਂ ਤਾਰੀਫਾਂ ਚਾਹੀਦੀਆਂ ਤੇਨੂ’ ‘ਤੇ ਨੱਚਦੀ ਦਿਖਾਈ ਦੇ ਰਹੀ ਹੈ। ਉਹ ਬਹੁਤ ਹੀ ਖੂਬਸੂਰਤ ਡਾਂਸ ਕਰ ਰਹੀ ਹੈ। ਉਸਦੀ Performance ਅਜਿਹੀ ਹੈ ਕਿ ਲੋਕ ਇਸਨੂੰ ਨਾ ਸਿਰਫ਼ ਦੇਖ ਰਹੇ ਹਨ ਬਲਕਿ ਇੱਕ ਦੂਜੇ ਨਾਲ ਸ਼ੇਅਰ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ- ਮੰਡਪ ਚ ਜਾਣ ਤੋਂ ਪਹਿਲਾਂ ਪੜ੍ਹਾਈ ਕਰਦੀ ਨਜ਼ਰ ਆਈ ਲਾੜੀ, Notes ਖੋਲ੍ਹ ਕੇ ਮਹਿਮਾਨਾਂ ਸਾਹਮਣੇ ਲਗਾਇਆ ਰੱਟਾ!

ਵਾਇਰਲ ਹੋ ਰਹੀ ਵੀਡੀਓ ਨੂੰ ਇੰਸਟਾ ‘ਤੇ mumbaidancers ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹਜ਼ਾਰਾਂ ਲੋਕਾਂ ਦੇ ਦੇਖਣ ਤੋਂ ਬਾਅਦ ਬਹੁਤ ਲਾਈਕ ਮਿਲ ਰਹੇ ਹਨ ਅਤੇ ਕਮੈਂਟ ਕਰ ਕੇ ਆਪਣੇ Reactions ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਕੁੜੀ ਦੇ ਡਾਂਸ ਨਾਲ ਅੱਗ ਲਗਾ ਦਿੱਤੀ। ਇਕ ਦੂਜੇ ਯੂਜ਼ਰ ਨੇ ਵੀਡੀਓ ‘ਤੇ ਕਮੈਂਟ ਕਰ ਕੇ ਲਿਖਿਆ- ਭਾਬੀ ਦੇ ਡਾਂਸ ਮੂਵਜ਼ ਕਮਾਲ ਦੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਭਾਬੀ ਨੇ ਤਾਂ ਮਹਿਫ਼ਲ ਲੁੱਟ ਲਈ।

Follow Us
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...