AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

“ਅੱਜ ਸੂਰਜ ਪਾਰਟੀ ਦੇਵੇਗਾ”… ਅਤੇ ਫਿਰ ਚੁੱਲ੍ਹੇ ‘ਤੇ ਬਣੀ Maggi ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਤਹਿਲਕਾ

Aaj Suraj Party Dega: ਵੀਡੀਓ ਵਿੱਚ ਦਿਖ ਰਿਹਾ ਹੈ ਕਿ ਬਰਥਡੇਅ ਬੁਆਏ ਖੁਦ ਚੁੱਲ੍ਹੇ 'ਤੇ ਮੈਗੀ ਪਕਾ ਰਿਹਾ ਹੈ, ਜਦੋਂ ਕਿ ਉਸਦੇ ਦੋਸਤ ਨੇੜੇ ਬੈਠੇ ਹਨ, ਆਪਣੀ ਵਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬੱਚਿਆਂ ਦੇ ਚਿਹਰਿਆਂ 'ਤੇ ਮੁਸਕਰਾਹਟ ਅਤੇ ਖੁਸ਼ੀ ਕਿਸੇ ਮਹਿੰਗੇ ਰੈਸਟੋਰੈਂਟ ਦੇ ਜਸ਼ਨ ਨਾਲੋਂ ਵੱਡੀ ਅਤੇ ਖੂਬਸੂਰਤ ਲੱਗ ਰਹੀ ਹੈ।

ਅੱਜ ਸੂਰਜ ਪਾਰਟੀ ਦੇਵੇਗਾ... ਅਤੇ ਫਿਰ ਚੁੱਲ੍ਹੇ 'ਤੇ ਬਣੀ Maggi ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ
Image Credit source: Instagram/@surajkaju10k
tv9-punjabi
| Updated On: 21 May 2026 14:26 PM IST
Share

Viral Video: ਇਨ੍ਹੀਂ ਦਿਨੀਂ, ਸੋਸ਼ਲ ਮੀਡੀਆ ਚਕਾਚੌਂਧ ਅਤੇ ਸ਼ੋਅਬਾਜੀ ਵਾਲੀਆਂ ਰੀਲਾਂ ਨਾਲ ਭਰਿਆ ਹੋਇਆ ਹੈ, ਪਰ ਝਾਰਖੰਡ ਦੇ ਇੱਕ ਵੀਡੀਓ ਨੇ ਲੱਖਾਂ ਇੰਟਰਨੈਟ ਯੂਜਰਸ ਦੇ ਦਿਲ ਜਿੱਤ ਲਏ ਹਨ। ਇਹ ਕਹਾਣੀ ਸੂਰਜ ਨਾਮ ਦੇ ਇੱਕ ਬੱਚੇ ਦੀ ਹੈ, ਜੋ ਸਾਬਤ ਕਰਦਾ ਹੈ ਕਿ ਖੁਸ਼ੀ ਲਈ ਮਹਿੰਗੇ ਕੈਫੇ ਜਾਂ ਸ਼ਾਨਦਾਰ ਪਾਰਟੀ ਦੀ ਲੋੜ ਨਹੀਂ ਹੁੰਦੀ; ਸਿਰਫ਼ ਕੁਝ ਸੱਚੇ ਦੋਸਤ ਅਤੇ 100 ਰੁਪਏ ਦਾ ਬਜਟ ਹੀ ਕਾਫ਼ੀ ਹੈ।

ਇਸ ਵਾਇਰਲ ਵੀਡੀਓ ਵਿੱਚ, ਸੂਰਜ ਆਪਣੇ ਦੋਸਤਾਂ ਨਾਲ ਇੱਕ ਛੋਟੇ ਚੁੱਲ੍ਹੇ ਦੇ ਆਲੇ-ਦੁਆਲੇ ਆਪਣਾ ਜਨਮਦਿਨ ਸੈਲੀਬ੍ਰੇਟ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਸੂਰਜ ਦੇ ਦੋਸਤ ਦੇ ਇੱਕ ਸੰਵਾਦ ਨਾਲ ਸ਼ੁਰੂ ਹੁੰਦਾ ਹੈ, ਜੋ ਮਾਣ ਨਾਲ ਕਹਿੰਦਾ ਹੈ, “ਅੱਜ ਸੂਰਜ ਵੱਲੋਂ ਜਨਮਦਿਨ ਦੀ ਪਾਰਟੀ ਹੈ।” ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇਸ ਛੋਟੀ ਜਿਹੀ ਪਾਰਟੀ ਲਈ ਸੂਰਜ ਨੇ ਆਪਣੀ ਗੁੱਲਕ ਚੋਂ ਪਾਈ-ਪਾਈ ਜੋੜ ਕੇ ਪੈਸੇ ਬਚਾਏ ਸਨ।

ਵੀਡੀਓ ਵਿੱਚ ਦਿਖ ਰਿਹਾ ਹੈ ਕਿ ਸੂਰਜ ਚੁੱਲ੍ਹੇ ‘ਤੇ ਮੈਗੀ ਬਣਾ ਰਿਹਾ ਹੈ, ਜਦੋਂ ਕਿ ਉਸਦੇ ਦੋਸਤ ਨੇੜੇ ਬੈਠੇ ਹਨ, ਆਪਣੀ ਵਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬੱਚਿਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਅਤੇ ਖੁਸ਼ੀ ਕਿਸੇ ਮਹਿੰਗੇ ਰੈਸਟੋਰੈਂਟ ਦੇ ਜਸ਼ਨ ਨਾਲੋਂ ਵੀ ਸ਼ਾਨਦਾਰ ਅਤੇ ਸੁੰਦਰ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ: ਥਕਾਵਟ ਦੂਰ ਕਰਨ ਲਈ ਖਰੀਦੀ ਠੰਡੀ ਬੀਅਰ, ਢੱਕਣ ਖੋਲ੍ਹਦੇ ਹੀ ਦਿਖਿਆ ਕੰਡੋਮ ਦਾ ਪੈਕਟ, ਵਾਇਰਲ ਹੋਇਆ ਤਸਵੀਰਾਂ

ਲੋਕ ਬੋਲੇ – ਇਸਨੂੰ ਕਹਿੰਦੇ ਹਨ ਅਸਲੀ ਖੁਸ਼ੀ

ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ 30 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ। ਲੋਕ ਬੱਚਿਆਂ ਵਿਚਕਾਰ ਨਿਰਸਵਾਰਥ ਪਿਆਰ ਅਤੇ ਸਾਦਗੀ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ। ਕਈ ਨੇਟੀਜ਼ਨਸ ਨੇ ਲਿਖਿਆ ਕਿ ਵੀਡੀਓ ਨੇ ਉਨ੍ਹਾਂ ਨੂੰ ਬਚਪਨ ਦੇ ਦਿਨਾਂ ਦੀ ਯਾਦ ਦਿਵਾ ਦਿੱਤੀ ਜਦੋਂ ਖੁਸ਼ੀ ਇੰਨੀ ਸਸਤੀ ਅਤੇ ਸੱਚੀ ਸੀ।

ਇਹ ਵੀ ਪੜ੍ਹੋ: Viral Video : ਪ੍ਰਯਾਗਰਾਜ ਚ ਧੁੱਪ ਨਾਲ ਪੱਕਿਆ ਅੰਡਾ! ਵੀਡੀਓ ਨੇ ਲੋਕਾਂ ਨੂੰ ਕੀਤਾ ਹੈਰਾਨ

ਹੁਣ ਦੇਖੋ ਵੀਡੀਓ

View this post on Instagram

A post shared by Suraj Kumar (@surajkaju10k)

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...