AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਥਕਾਵਟ ਦੂਰ ਕਰਨ ਲਈ ਖਰੀਦੀ ਠੰਡੀ ਬੀਅਰ, ਢੱਕਣ ਖੋਲ੍ਹਦੇ ਹੀ ਦਿਖਿਆ ਕੰਡੋਮ ਦਾ ਪੈਕਟ, ਵਾਇਰਲ ਹੋਇਆ ਤਸਵੀਰਾਂ

Condom Packet Inside Beer Bottle: ਤੇਲੰਗਾਨਾ ਦੇ ਸਿੱਦੀਪੇਟ ਵਿੱਚ ਇੱਕ ਵਿਅਕਤੀ ਵੱਲੋਂ ਖਰੀਦੀ ਗਈ ਮਸ਼ਹੂਰ ਬ੍ਰਾਂਡ ਦੀ ਬੀਅਰ ਦੀ ਬੋਤਲ ਦੇ ਅੰਦਰ ਕੰਡੋਮ ਦਾ ਖਾਲੀ ਪੈਕਟ ਤੈਰਦਾ ਹੋਇਆ ਮਿਲਿਆ। ਇਸ ਘਟਨਾ ਤੋਂ ਹੈਰਾਨ, ਦਾਰੂ ਦੇ ਸ਼ੋਕੀਨਾ ਨੇ ਬ੍ਰਾਂਡੇਡ ਕੰਪਨੀਆਂ ਦੀ ਨਿਰਮਾਣ ਗੁਣਵੱਤਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਆਬਕਾਰੀ ਵਿਭਾਗ ਤੋਂ ਪੂਰੀ ਜਾਂਚ ਦੀ ਮੰਗ ਕੀਤੀ ਹੈ।

ਥਕਾਵਟ ਦੂਰ ਕਰਨ ਲਈ ਖਰੀਦੀ ਠੰਡੀ ਬੀਅਰ, ਢੱਕਣ ਖੋਲ੍ਹਦੇ ਹੀ ਦਿਖਿਆ ਕੰਡੋਮ ਦਾ ਪੈਕਟ, ਵਾਇਰਲ ਹੋਇਆ ਤਸਵੀਰਾਂ
ਸੋਸ਼ਲ ਮੀਡੀਆ ‘ਤੇ ਬੀਅਰ ਵਿੱਚ ਕੰਡੋਮ ਦੇ ਪੈਕੇਟ ਦੀਆਂ ਤਸਵੀਰਾਂ ਵਾਇਰਲ
tv9-punjabi
| Updated On: 21 May 2026 11:33 AM IST
Share

Telangana News: ਤੇਲੰਗਾਨਾ ਦੇ ਸਿੱਦੀਪੇਟ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗੀ। ਇੱਥੇ ਅਕਬਰਪੇਟ ਭੂਮਪੱਲੀ ਮੰਡਲ ਵਿੱਚ ਇੱਕ ਮਸ਼ਹੂਰ ਕੰਪਨੀ ਦੀ ਬੀਅਰ ਦੀ ਬੋਤਲ ਦੇ ਅੰਦਰ ਇੱਕ ਖਾਲੀ ਕੰਡੋਮ ਪੈਕੇਟ ਮਿਲਣ ਨਾਲ ਹਲਚਲ ਮਚ ਗਈ ਹੈ। ਇਸ ਘਟਨਾ ਨੇ ਸਥਾਨਕ ਲੋਕਾਂ ਅਤੇ ਦਾਰੂ ਦੇ ਸ਼ੋਕੀਨਾ ਵਿੱਚ ਵਿਆਪਕ ਰੋਸ ਪੈਦਾ ਕਰ ਦਿੱਤਾ ਹੈ। ਰਿਪੋਰਟਾਂ ਦੇ ਅਨੁਸਾਰ, ਇੱਕ ਸਥਾਨਕ ਨਿਵਾਸੀ ਦਿਨ ਭਰ ਦੀ ਮਿਹਨਤ ਤੋਂ ਬਾਅਦ ਆਰਾਮ ਕਰਨ ਲਈ ਸ਼ਾਮ ਨੂੰ ਇੱਕ ਵਾਈਨ ਦੀ ਦੁਕਾਨ ‘ਤੇ ਗਿਆ ਸੀ।

ਉਸ ਨੇ ਉੱਥੋਂ ਇੱਕ ਬਹੁਤ ਮਸ਼ਹੂਰ ਬ੍ਰਾਂਡ ਦੀ ਬੀਅਰ ਖਰੀਦੀ। ਉਹ ਘਰ ਜਾ ਕੇ ਆਰਾਮ ਨਾਲ ਬੀਅਰ ਪੀਣਾ ਚਾਹੁੰਦਾ ਸੀ, ਪਰ ਜਿਵੇਂ ਹੀ ਉਸ ਨੇ ਬੋਤਲ ਖੋਲ੍ਹ ਕੇ ਬੀਅਰ ਨੂੰ ਗਿਲਾਸ ਵਿੱਚ ਪਾਉਣਾ ਸ਼ੁਰੂ ਕੀਤਾ, ਉਸਦੇ ਹੋਸ਼ ਉੱਡ ਗਏ। ਬੋਤਲ ਦੇ ਅੰਦਰ ਬੀਅਰ ਦੇ ਨਾਲ ਇੱਕ ਖਾਲੀ ਕੰਡੋਮ ਦਾ ਪੈਕਟ ਸਾਫ਼ ਤੌਰ ਤੇ ਤੈਰਦਾ ਹੋਇਆ ਨਜ਼ਰ ਆ ਰਿਹਾ ਸੀ। ਇਹ ਘਿਨਾਉਣਾ ਦ੍ਰਿਸ਼ ਦੇਖ ਕੇ ਉਹ ਵਿਅਕਤੀ ਹੈਰਾਨ ਰਹਿ ਗਿਆ।

ਸ਼ਰਾਬ ਪ੍ਰੇਮੀਆਂ ਵਿੱਚ ਗੁੱਸਾ, ਆਬਕਾਰੀ ਵਿਭਾਗ ਤੋਂ ਕਾਰਵਾਈ ਦੀ ਮੰਗ

ਪੀੜਤ ਵਿਅਕਤੀ ਨੇ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਸੰਬੰਧਿਤ ਸ਼ਰਾਬ ਦੀ ਦੁਕਾਨ ਦੇ ਪ੍ਰਬੰਧਕਾਂ ਨੂੰ ਦਿੱਤੀ। ਦੇਖਦੇ ਹੀ ਦੇਖਦੇ ਇਹ ਖ਼ਬਰ ਪੂਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਸ਼ਰਾਬ ਪ੍ਰੇਮੀਆਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਹੈ ਕਿ ਕਰੋੜਾਂ ਦਾ ਟਰਨਓਵਰ ਕਰਨ ਵਾਲੀਆਂ ਵੱਡੀਆਂ ਬ੍ਰਾਂਡਿਡ ਕੰਪਨੀਆਂ ਬੋਤਲਬੰਦੀ (ਪੈਕਿੰਗ) ਦੌਰਾਨ ਘੱਟੋ-ਘੱਟ ਸਫ਼ਾਈ ਅਤੇ ਗੁਣਵੱਤਾ ਮਿਆਰਾਂ ਦਾ ਵੀ ਧਿਆਨ ਨਹੀਂ ਰੱਖ ਰਹੀਆਂ।

ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਿਰਮਾਣ ਅਤੇ ਪੈਕੇਜਿੰਗ ਵਿੱਚ ਇਸ ਤਰ੍ਹਾਂ ਦੀ ਘੋਰ ਲਾਪਰਵਾਹੀ ਕਿਸੇ ਦੀ ਜਾਨ ਲਈ ਵੀ ਖਤਰਾ ਬਣ ਸਕਦੀ ਹੈ। ਸਥਾਨਕ ਲੋਕਾਂ ਨੇ Excise Department ਦੇ ਅਧਿਕਾਰੀਆਂ ਤੋਂ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਸੰਬੰਧਿਤ ਕੰਪਨੀ ਦੀ ਮੈਨਿਊਫੈਕਚਰਿੰਗ ਯੂਨਿਟ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Source:TV9 Hindi.com

Follow Us
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ
PM Modi Breaks Nehru Record: PM ਮੋਦੀ ਨੇ ਤੋੜਿਆ ਨਹਿਰੂ ਦਾ ਰਿਕਾਰਡ , ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ...
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ
Lawrence Bishnoi ਦਾ ਜਾਨੀ ਦੁਸ਼ਮਨ Shehzad Bhatti ਭਾਰਤ ਵਿੱਚ ਬਣਾ ਰਿਹਾ ਗੈਂਗ, Special Cell ਦਾ ਵੱਡਾ ਖੁਲਾਸਾ...
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon
Weather Update: ਉੱਤਰੀ ਭਾਰਤ ਵਿੱਚ ਝੁਲਸਾਉਣ ਲੱਗੀ ਗਰਮੀ! ਇਸ ਦਿਨ ਆਵੇਗਾ Monsoon...
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ
Zojila Tunnel: ਸ਼੍ਰੀਨਗਰ-ਲੇਹ ਰੂਟ 'ਤੇ ਆਲ ਵੈਦਰ ਕੁਨੈਕਟਿਵਿਟੀ ਦਾ ਨਵਾਂ ਅਧਿਆਇ...
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ
ਨਾਇਬ ਸੈਣੀ ਦਾ ਧੁਰੀ ਰੈਲੀ, ਇੰਡੀਆ ਗਠਜੋੜ ਦੀ ਮੀਟਿੰਗ, ਸੀਐਮ ਦਾ ਤਿੱਖਾ ਪਲਟਵਾਰ...
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...