ਈਅਰ ਐਂਡਰ 2024
ਸਾਲ 2024 ਇੱਕ ਪਾਸੇ ਜਿੱਥੇ ਕਾਫੀ ਮੁਸੀਬਤਾਂ ਲੈ ਕੇ ਆਇਆ ਤਾਂ ਕਈ ਚੰਗੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ। ਦੇਸ਼ ਅਤੇ ਦੁਨੀਆਂ ਦੇ ਮੌਸਮ ਵਿੱਚ ਤਬਦੀਲੀ, ਵੱਡੀ ਸਿਆਸੀ ਹਲਚੱਲ, ਫਿਲਮ ਜਗਤ, ਕਾਰੋਬਾਰ ਅਤੇ ਧਰਮ ਤੋਂ ਵੀ ਕਾਫੀ ਕੁਝ ਸਾਹਮਣੇ ਆਇਆ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਲੇਖਾ-ਜੋਖਾ ਅਸੀਂ ਆਪਣੇ ਇਸ ਸਾਲ ਦੇ ਈਅਰ ਐਂਡਰ ਵਿੱਚ ਪੇਸ਼ ਕਰਨ ਜਾ ਰਹੇ ਹਾਂ।