ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Google ‘ਤੇ ਇਹ ਲਿਖ ਕੇ ਸਰਚ ਕਰੋਗੇ ਤਾਂ ਸਕ੍ਰੀਨ ‘ਤੇ ਲੱਗ ਜਾਵੇਗੀ ਫੰਗਸ! ਯਕੀਨ ਨਹੀਂ ਆਉਂਦਾ ਤਾਂ ਕਰੋ ਟ੍ਰਾਈ

ਜੇਕਰ ਤੁਸੀਂ ਵੀ ਨਵੀਆਂ ਚੀਜ਼ਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਤੁਹਾਨੂੰ ਹੈਰਾਨ ਕਰ ਦੇਵੇਗੀ। ਗੂਗਲ 'ਤੇ ਕੁਝ ਸ਼ਬਦ ਅਜਿਹੇ ਹਨ, ਜਿਨ੍ਹਾਂ ਨੂੰ ਲਿਖਣ ਅਤੇ ਸਰਚ ਕਰਨ 'ਤੇ ਗੂਗਲ 'ਤੇ ਅਜੀਬੋ-ਗਰੀਬ ਚੀਜ਼ਾਂ ਹੋਣ ਲੱਗਦੀਆਂ ਹਨ। ਇੱਥੇ ਜਾਣੋ ਕਿ ਤੁਸੀਂ ਕਿਹੜੇ ਸ਼ਬਦ ਲਿਖ ਕੇ ਟ੍ਰਾਈ ਕਰ ਸਕਦੇ ਹੋ।

Google ‘ਤੇ ਇਹ ਲਿਖ ਕੇ ਸਰਚ ਕਰੋਗੇ ਤਾਂ ਸਕ੍ਰੀਨ ‘ਤੇ ਲੱਗ ਜਾਵੇਗੀ ਫੰਗਸ! ਯਕੀਨ ਨਹੀਂ ਆਉਂਦਾ ਤਾਂ ਕਰੋ ਟ੍ਰਾਈ
Google ‘ਤੇ ਇਹ ਲਿਖ ਕੇ ਕਰੋ ਸਰਚ, ਸਕ੍ਰੀਨ ‘ਤੇ ਲੱਗ ਜਾਵੇਗੀ ਫੰਗਸ ( Pic Credit: Pixabay)
Follow Us
tv9-punjabi
| Updated On: 07 Jul 2024 13:36 PM

ਜੇਕਰ ਤੁਸੀਂ ਗੂਗਲ ‘ਤੇ ਕੁਝ ਨਾ ਕੁਝ ਸਰਚ ਕਰਦੇ ਰਹਿੰਦੇ ਹੋ ਅਤੇ ਵੱਖ-ਵੱਖ ਚੀਜ਼ਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ। ਜੇਕਰ ਤੁਸੀਂ ਗੂਗਲ ‘ਤੇ ਕੁਝ ਵੀ ਸਰਚ ਕਰਦੇ ਹੋ, ਤਾਂ ਇਹ ਲਿਖ ਕੇ ਸਰਚ ਕਰੋਗੇ ਤਾਂ ਹੈਰਾਨ ਰਹਿ ਜਾਓਗੇ। ਇਸ ਤੋਂ ਬਾਅਦ, ਤੁਹਾਡੇ ਲੈਪਟਾਪ ਜਾਂ ਫੋਨ ਦੀ ਸਕਰੀਨ ‘ਤੇ ਅਜੀਬ ਨਤੀਜੇ ਦਿਖਾਈ ਦੇਣਗੇ। ਕਦੇ ਫੰਗਸ ਲੱਗ ਜਾਵੇਗੀ ਅਤੇ ਕਦੇ ਸਕਰੀਨ ‘ਤੇ ਭਾਲੂ ਆ ਜਾਣਗੇ। ਜੇਕਰ ਯਕੀਨ ਨਹੀਂ ਆਉਂਦਾ ਤਾਂ ਇਹਨਾਂ ਸ਼ਬਦਾਂ ਨੂੰ ਟਾਈਪ ਕਰਕੇ ਸਰਚ ਕਰੋ।

ਜੇ ਤੁਸੀਂ ਇਹ ਲਿਖਦੇ ਹੋ, ਤਾਂ ਗੂਗਲ ‘ਤੇ ਲੱਗ ਜਾਵੇਗੀ ਫੰਗਸ

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋਵੇਗਾ, ਗੂਗਲ ‘ਤੇ ਫੰਗਸ ਕਿਵੇਂ ਲੱਗ ਸਕਦੀ ਹੈ। ਜੇਕਰ ਤੁਸੀਂ ਗੂਗਲ ‘ਤੇ ‘The Last Of Us’ ਲਿਖ ਕੇ ਸਰਚ ਕਰੋਗੇ ਤਾਂ ਤੁਹਾਨੂੰ ਸਕਰੀਨ ‘ਤੇ ਮਸ਼ਰੂਮ ਦਾ ਦਿਖਾਈ ਦੇਵੇਗਾ। ਜੇਕਰ ਤੁਸੀਂ ਇਸ ਮਸ਼ਰੂਮ ‘ਤੇ ਟੈਪ ਕਰਦੇ ਹੋ, ਤਾਂ ਸਕ੍ਰੀਨ ‘ਤੇ ਫੰਗਸ ਦਿਖਾਈ ਦੇਣ ਲੱਗਦੀ ਹੈ। ਜਿੰਨਾ ਜ਼ਿਆਦਾ ਤੁਸੀਂ ਇਸ ਮਸ਼ਰੂਮ ਨੂੰ ਟੈਪ ਕਰੋਗੇ, ਤਾਂ ਫੰਗਸ ਵਧਦੀ ਜਾਵੇਗੀ। ਕੁਝ ਸਮੇਂ ਬਾਅਦ ਤੁਹਾਡੀ ਸਕ੍ਰੀਨ ਇਸ ਨਾਲ ਭਰ ਜਾਵੇਗੀ।

Drop Bear

Last of Us ਵਾਂਗ, ਜੇਕਰ ਤੁਸੀਂ Drop Bear ਟਾਈਪ ਕਰਕੇ ਗੂਗਲ ‘ਤੇ ਸਰਚ ਕਰਦੇ ਹੋ, ਤਾਂ ਬੀਅਰ ਆਈਕਨ ਤੁਹਾਨੂੰ ਦਿਖਾਈ ਦੇਵੇਗਾ। ਜੇਕਰ ਤੁਸੀਂ ਇਸ ਆਈਕਨ ‘ਤੇ ਕਲਿੱਕ ਕਰਦੇ ਹੋ, ਤਾਂ ਤੁਹਾਨੂੰ ਸਕ੍ਰੀਨ ਤੋਂ ਇੱਕ ਬੀਅਰ ਡਿੱਗਦਾ ਦਿਖਾਈ ਦੇਵੇਗਾ। ਇਸ ਤੋਂ ਬਾਅਦ ਉਹ ਧਮਾਕੇ ਨਾਲ ਹੇਠਾਂ ਡਿੱਗਦਾ ਹੈ, ਜਿਵੇਂ ਹੀ ਉਹ ਡਿੱਗਦਾ ਹੈ, ਸਕਰੀਨ ‘ਤੇ ਇਕ ਜ਼ੋਰਦਾਰ ਧਮਾਕਾ ਨਜ਼ਰ ਆਉਂਦਾ ਹੈ।

BTS ਲਿਖ ਕੇ ਸਰਚ ਕਰਦੇ ਹੋ, ਤਾਂ ਲੈਪਟਾਪ ਗੁਬਾਰਿਆਂ ਨਾਲ ਭਰ ਜਾਵੇਗਾ

ਜੇ ਤੁਸੀਂ BTS ਲਿਖ ਕੇ ਖੋਜ ਕਰਦੇ ਹੋ, ਤਾਂ ਤੁਹਾਨੂੰ ਸੱਜੇ ਕੋਨੇ ਵਿੱਚ ਇੱਕ ਦਿਲ ਦਿਖਾਈ ਦੇਵੇਗਾ। ਜੇਕਰ ਤੁਸੀਂ ਇਸ ‘ਤੇ ਕਲਿੱਕ ਕਰਦੇ ਹੋ, ਤਾਂ ਸਕ੍ਰੀਨ ‘ਤੇ ਸਿਰਫ ਗੁਬਾਰੇ ਹੀ ਦਿਖਾਈ ਦੇਣਗੇ। ਜਦੋਂ ਬੈਟਰੀ ਡਾਊਨ ਨਾ ਹੋਵੇ ਤਾਂ ਤੁਸੀਂ ਇਨ੍ਹਾਂ ਗੁਬਾਰਿਆਂ ਨੂੰ ਫੂਕ ਸਕਦੇ ਹੋ।

Flip a Coin

ਜੇਕਰ ਤੁਸੀਂ ਗੂਗਲ ‘ਤੇ ‘flip a coin’ ਲਿਖ ਕੇ ਸਰਚ ਕਰਦੇ ਹੋ ਤਾਂ ਤੁਸੀਂ ਬਿਨਾਂ ਸਿੱਕਿਆਂ ਦੇ ਘਰ ਬੈਠੇ ਹੀ ਸਿੱਕਾ ਉਛਾਲ ਸਕਦੇ ਹੋ, ਇਸ ਨਾਲ ਤੁਸੀਂ ਆਪਣਾ ਸਮਾਂ ਚੰਗੀ ਤਰ੍ਹਾਂ ਪਾਸ ਕਰ ਸਕਦੇ ਹੋ। ਜਾਂ ਬੱਚੇ ਨੂੰ ਅਸਲੀ ਸਿੱਕੇ ਦੇਣ ਦੀ ਬਜਾਏ, ਤੁਸੀਂ ਇਹ ਵੀ ਦੇ ਸਕਦੇ ਹੋ।

ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ
ਹਰਿਆਣਾ 'ਚ ਵੋਟ ਪਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ, ਦੇਖੋ ਲੋਕਤੰਤਰ ਦੇ ਤਿਉਹਾਰ ਦੀਆਂ ਤਸਵੀਰਾਂ...
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?
ਯੁੱਧ ਦੌਰਾਨ ਸੋਨੇ ਦੀਆਂ ਕੀਮਤਾਂ ਕਿਉਂ ਵਧਦੀਆਂ ਹਨ ਰੂਸ-ਯੂਕਰੇਨ ਯੁੱਧ ਤੋਂ ਬਾਅਦ ਸੋਨਾ ਕਿੰਨਾ ਮਹਿੰਗਾ ਹੋ ਗਿਆ ਹੈ?...
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ
ਨਰਾਤਿਆਂ ਮੌਕੇ ਦੁਰਗਿਆਣਾ ਮੰਦਰ ਵਿਖੇ ਲੱਗਿਆ ਲੰਗੂਰ ਮੇਲਾ, ਪਹੁੰਚ ਰਹੇ ਸ਼ਰਧਾਲੂ...
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ
ਇਜ਼ਰਾਇਲ ਨੇ ਲੇਬਨਾਨ ਦੇ ਬੇਰੂਤ ਦੀ ਹਾਲਤ ਕਰ ਦਿੱਤੀ ਖਰਾਬ, ਵੇਖੋ ਇਹ Ground ਰਿਪੋਰਟ...
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?
ਇਜ਼ਰਾਇਲ ਨੇ ਯਾਹੀਆ ਸਿਨਵਰ ਨੂੰ ਮਾਰਨ ਦੀ ਯੋਜਨਾ ਕਿਉਂ ਛੱਡ ਦਿੱਤੀ?...
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ
Haryana Election 2024: ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡੀ ਵੱਡੀ ਬਾਜ਼ੀ, ਦੇਖੋ ਇਹ ਰਿਪੋਰਟ...
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ
ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਅਮਰੀਕਾ ਨੇ 2.5 ਲੱਖ ਵੀਜ਼ੇ ਕੀਤੇ ਜਾਰੀ...
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ
ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਤੋਂ ਬਾਅਦ ਸੰਨੀ ਦਿਓਲ ਹੁਣ ਬਾਰਡਰ 2 ਨਾਲ ਕਰਣਗੇ ਬਵਾਲ...
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 'ਚ ਪੰਜਾਬ ਪੁਲਿਸ ਦਾ ਵੱਡਾ ਖੁਲਾਸਾ !...
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ...
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video...
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ- ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ-  ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ...
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ...
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ...