Flipkart Mobile Bonanza Deal: ਗੂਗਲ ਪਿਕਸਲ ਤੋਂ ਲੈ ਕੇ Oppo Reno 8 ਤੱਕ, ਇਨ੍ਹਾਂ ਫੋਨਾਂ ਨੂੰ ਘੱਟ ਕੀਮਤ ‘ਤੇ ਖਰੀਦੋ

Updated On: 

10 Apr 2023 13:55 PM

Flipkart Mobile Bonanza Deal: ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘੱਟ ਕੀਮਤ 'ਤੇ ਕਿਹੜਾ ਸਮਾਰਟਫੋਨ ਖਰੀਦ ਸਕਦੇ ਹੋ। ਇਹ ਸਮਾਰਟਫੋਨ ਕੀਮਤ 'ਚ ਛੋਟ ਦੇ ਨਾਲ ਸ਼ਾਨਦਾਰ ਫੀਚਰਸ ਨਾਲ ਲੈਸ ਹਨ। ਇੱਥੇ ਦੇਖੋ ਕਿ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਦੀ ਮੋਬਾਈਲ ਬੋਨਾਂਜ਼ਾ ਸੇਲ ਤੁਹਾਨੂੰ ਕੀ ਪੇਸ਼ਕਸ਼ ਕਰ ਰਹੀ ਹੈ। ਇਸ ਵਿੱਚ Samsung Galaxy A34, Google Pixel 6a ਤੋਂ ਲੈ ਕੇ Oppo Reno8 T ਵਰਗੇ ਫੋਨ ਸ਼ਾਮਿਲ ਹਨ।

Flipkart Mobile Bonanza Deal: ਗੂਗਲ ਪਿਕਸਲ ਤੋਂ ਲੈ ਕੇ Oppo Reno 8 ਤੱਕ, ਇਨ੍ਹਾਂ ਫੋਨਾਂ ਨੂੰ ਘੱਟ ਕੀਮਤ ਤੇ ਖਰੀਦੋ

ਗੂਗਲ ਪਿਕਸਲ ਤੋਂ ਲੈ ਕੇ Oppo Reno 8 ਤੱਕ, ਇਨ੍ਹਾਂ ਫੋਨਾਂ ਨੂੰ ਘੱਟ ਕੀਮਤ 'ਤੇ ਖਰੀਦੋ।

Follow Us On

ਟੈਕਨਾਲੋਜੀ ਨਿਊਜ। Samsung Galaxy A34: ਲੇਟੇਸਟ Galaxy A34 ਦੀ ਓਰੀਜੀਨਲ ਕੀਮਤ 35,499 ਰੁਪਏ ਹੈ, ਲੇਕਿਨ ਤੁਸੀ ਇਸਨੂੰ 12 ਪ੍ਰਤੀਸ਼ਤ ਦੇ ਡਿਸਕਾਉਂਟ ਦੇ ਨਾਲ ਕੇਵਲ 30,999 ਰੁਪਏ ਵਿੱਚ ਹੀ ਖਰੀਦ ਸਕਦੇ ਹੋ। ਇਹ ਫੋਨ ਲੈਣ ਲ਼ਈ ਕਈ ਬੈਂਕਾਂ ਦੇ ਆਫਰ ਦਾ ਵੀ ਫਾਇਦਾ ਮਿਲ ਸਕਦਾ ਹੈ। ਘੱਟ ਕੀਮਤਾਂ ਤੇ ਮਿਲਣ ਵਾਲੇ ਸਮਾਰਟ ਫੋਨ (Smart phone) Dimensity 1080 ਚਿਪਸੈਟ ਨਾਲ ਲੈਸ ਹੈ

iQOO Neo 7 5G: iQOO Neo 7 ਦੀ ਅਸਲੀ ਕੀਮਤ 38,990 ਰੁਪਏ ਹੈ ਲੇਕਿਨ ਤੁਸੀਂ ਇਸਨੂੰ 10 ਪ੍ਰਤੀਸ਼ਤ ਡਿਸਕਾਉਂਟ ਤੇ ਨਾਲ ਕੇਵਲ 34,990 ਰੁਪਏ ਵਿੱਚ ਵੀ ਖਰੀਦ ਸਕਦੇ ਹੋ। ਸਮਾਰਟ ਫੋਨ ਮੀਡੀਆਟੇਕ ਡਾਇਮੇਂਸਿਟੀ 8200 ਚਿਪਸੈਟ ਦੇ ਨਾਲ ਲੈਸ ਹੈ। ਇਸ ਫੋਨ ਤੇ ਵੀ ਕਈ ਬੈਂਕਾਂ ਦੇ ਆਫਰ ਦਾ ਵੀ ਫਾਇਦਾ ਮਿਲ ਸਕਦਾ ਹੈ। ਫਲਿਪਕਾਰਟ (Flipkart) ਤੋਂ ਵੀ ਤੁਸੀ ਇਹ ਫੋਨ ਖਰੀਦ ਸਕਦੇ ਹੋ।

Google Pixel 6a: Google Pixel 6a ਇਸ ਦੀ ਅਸਲੀ ਕੀਮਤ 43,999 ਰੁਪਏ ਹੈ ਪਰ ਤੁਸੀਂ ਇਸ ਨੂੰ 31 ਫੀਸਦੀ ਡਿਸਕਾਊਂਟ ਦੇ ਨਾਲ 29,999 ਰੁਪਏ ‘ਚ ਖਰੀਦ ਸਕਦੇ ਹੋ।ਇਸ ਸਮਾਰਟਫੋਨ ‘ਤੇ ਤੁਹਾਨੂੰ 28,000 ਰੁਪਏ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ।

Nothing Phone 1: ਦੀ ਅਸਲੀ ਕੀਮਤ 37,999 ਰੁਪਏ ਹੈ ਪਰ ਤੁਸੀਂ ਇਸ ਸਮਾਰਟਫੋਨ ਨੂੰ 29,999 ਰੁਪਏ ‘ਚ ਖਰੀਦ ਸਕਦੇ ਹੋ। ਜੇਕਰ ਤੁਸੀਂ ਇਸ ਫੋਨ ਲਈ ਐਕਸਿਸ ਬੈਂਕ (Axis Bank) ਕਾਰਡ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 5 ਫੀਸਦੀ ਕੈਸ਼ਬੈਕ ਮਿਲ ਸਕਦਾ ਹੈ। ,

Oppo Reno8 T: 108 ਇਸ ਮੈਗਾਪਿਕਸਲ ਓਪੋ ਸਮਾਰਟਫੋਨ ਦੀ ਅਸਲ ਕੀਮਤ 38,999 ਰੁਪਏ ਹੈ ਪਰ ਤੁਸੀਂ ਇਸ ਨੂੰ 23 ਫੀਸਦੀ ਡਿਸਕਾਊਂਟ ਨਾਲ ਸਿਰਫ 29,999 ਰੁਪਏ ‘ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ HDFC, ICICI, Kotak ਅਤੇ SBI ਬੈਂਕ ਕਾਰਡਾਂ ‘ਤੇ 3000 ਰੁਪਏ ਦੀ ਛੋਟ ਦਾ ਵੀ ਫਾਇਦਾ ਲੈ ਸਕਦੇ ਹੋ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ