ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Flipkart Black Friday Sale ਹੋਣ ਵਾਲੀ ਹੈ ਸ਼ੁਰੂ, iPhone ਸਮੇਤ 80% ਤੱਕ ਸਸਤੇ ਵਿਕਣਗੇ ਇਹ ਪ੍ਰੋ਼ਡੈਕਟਸ

Black Friday Sale Offers: ਨਵਾਂ iPhone ਖਰੀਦ ਰਹੇ ਹੋ ਜਾਂ ਨਵਾਂ Smart TV, ਤੁਹਾਨੂੰ ਫਲਿੱਪਕਾਰਟ 'ਤੇ ਕੁਝ ਪ੍ਰੋ਼ਡੈਕਟਸ 'ਤੇ 80 ਫੀਸਦੀ ਤੱਕ ਦੀ ਛੋਟ ਮਿਲੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਫਲਿੱਪਕਾਰਟ 'ਤੇ ਬਲੈਕ ਫ੍ਰਾਈਡੇ ਸੇਲ ਕਦੋਂ ਸ਼ੁਰੂ ਹੋਵੇਗੀ ਅਤੇ ਤੁਹਾਨੂੰ ਕਿਹੜੇ ਉਤਪਾਦ ਸਸਤੇ ਰੇਟਾਂ 'ਤੇ ਮਿਲਣਗੇ।

Flipkart Black Friday Sale ਹੋਣ ਵਾਲੀ ਹੈ ਸ਼ੁਰੂ, iPhone ਸਮੇਤ 80% ਤੱਕ ਸਸਤੇ ਵਿਕਣਗੇ ਇਹ ਪ੍ਰੋ਼ਡੈਕਟਸ
ਸ਼ੁਰੂ ਹੋਣ ਵਾਲੀ ਹੈ Flipkart Black Friday Sale
Follow Us
tv9-punjabi
| Updated On: 23 Nov 2024 13:07 PM IST

ਸਸਤੇ ਰੇਟਾਂ ‘ਤੇ ਨਵੇਂ ਸਮਾਰਟਫੋਨ, ਲੈਪਟਾਪ, ਸਮਾਰਟਵਾਚ, ਸਮਾਰਟ ਟੀਵੀ, ਗੀਜ਼ਰ, ਫਰਿੱਜ ਅਤੇ ਹੋਰ ਕਈ ਘਰੇਲੂ ਉਤਪਾਦ ਖਰੀਦਣ ਦਾ ਸੁਨਹਿਰੀ ਮੌਕਾ ਆਉਣ ਵਾਲਾ ਹੈ। ਫਲਿੱਪਕਾਰਟ ਬਲੈਕ ਫਰਾਈਡੇ ਸੇਲ 24 ਨਵੰਬਰ ਯਾਨੀ ਕੱਲ ਤੋਂ ਸ਼ੁਰੂ ਹੋਵੇਗੀ। ਇਹ ਫਲਿੱਪਕਾਰਟ ਸੇਲ, 6 ਦਿਨਾਂ ਤੱਕ ਚੱਲਣ ਵਾਲੀ ਇਹ ਸੀਟ 29 ਨਵੰਬਰ ਤੱਕ ਲਾਈਵ ਰਹੇਗੀ।

ਐਚਡੀਐਫਸੀ, ਐਕਸਿਸ, ਬੈਂਕ ਆਫ ਬੜੌਦਾ ਅਤੇ ਆਈਡੀਐਫਸੀ ਬੈਂਕ ਨੇ ਵਿਕਰੀ ਲਈ ਹੱਥ ਮਿਲਾਇਆ ਹੈ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਸੇਲ ਦੇ ਦੌਰਾਨ ਇਹਨਾਂ ਵਿੱਚੋਂ ਕਿਸੇ ਵੀ ਬੈਂਕ ਦੇ ਕਾਰਡ ਦੁਆਰਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 10 ਪ੍ਰਤੀਸ਼ਤ ਦੀ ਵਾਧੂ ਛੋਟ ਮਿਲੇਗੀ।

Black Friday Sale Offers

ਸੇਲ ਦੌਰਾਨ ਲੈਪਟਾਪ, ਟੈਬਲੇਟ ਅਤੇ ਹੋਰ ਇਲੈਕਟ੍ਰਾਨਿਕ ਉਤਪਾਦ 80 ਫੀਸਦੀ ਤੱਕ ਸਸਤੇ ਵੇਚੇ ਜਾਣਗੇ। ਇੰਨਾ ਹੀ ਨਹੀਂ, ਨੇਕਬੈਂਡ, ਸਮਾਰਟਵਾਚ, ਟ੍ਰੇਂਡ ਮੋਬਾਈਲ ਕਵਰ, ਪਲੇ ਸਟੇਸ਼ਨ ਅਤੇ ਈਅਰਬਡਸ ‘ਤੇ 80 ਫੀਸਦੀ ਤੱਕ ਦੀ ਛੋਟ ਮਿਲੇਗੀ। ਟੀਵੀ, ਫਰਿੱਜ ਅਤੇ ਵਾਸ਼ਿੰਗ ਮਸ਼ੀਨ ਵਰਗੇ ਉਪਕਰਨਾਂ ‘ਤੇ 75 ਫੀਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਤੁਹਾਨੂੰ ਫਲਿੱਪਕਾਰਟ ਕੰਪਨੀ ਦੇ ਖੁਦ ਦੇ ਬ੍ਰਾਂਡ ਪ੍ਰੋਡੈਕਟਸ ਵੀ 80 ਫੀਸਦੀ ਤੱਕ ਸਸਤੇ ਮਿਲਣਗੇ।

(ਫੋਟੋ ਕ੍ਰੈਡਿਟ- ਫਲਿੱਪਕਾਰਟ)

ਫਲਿੱਪਕਾਰਟ ਬਲੈਕ ਫ੍ਰਾਈਡੇ ਸੇਲ ਦੌਰਾਨ ਗਾਹਕਾਂ ਨੂੰ ਸਮਾਰਟਫੋਨ ‘ਤੇ ਵੀ ਵੱਡੀ ਛੋਟ ਮਿਲੇਗੀ, ਆਈਫੋਨ 15 ਸੇਲ ਦੌਰਾਨ 57,749 ਰੁਪਏ ‘ਚ ਵੇਚਿਆ ਜਾਵੇਗਾ। ਇਸ ਫੋਨ ਦਾ 128 ਜੀਬੀ ਵੇਰੀਐਂਟ ਫਿਲਹਾਲ 60999 ਰੁਪਏ ਵਿੱਚ, 256 ਜੀਬੀ ਵੇਰੀਐਂਟ 71999 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 20 ਹਜ਼ਾਰ ਰੁਪਏ ਤੋਂ ਘੱਟ ਦੀ ਸੇਲ ‘ਚ ਆਸੁਸ ਲੈਪਟਾਪ ਅਤੇ ਐਪਲ ਆਈਪੈਡ ਖਰੀਦਣ ਦਾ ਮੌਕਾ ਮਿਲੇਗਾ। ਨੋਟ ਕਰੋ ਕਿ ਤੁਹਾਨੂੰ ਆਈਪੈਡ ਦਾ 9ਵੀਂ ਪੀੜ੍ਹੀ ਦਾ ਮਾਡਲ 20 ਹਜ਼ਾਰ ਰੁਪਏ ਤੋਂ ਸਸਤਾ ਮਿਲੇਗਾ।

(ਫੋਟੋ ਕ੍ਰੈਡਿਟ- ਫਲਿੱਪਕਾਰਟ)

ਜਰੂਰੀ ਟਿਪਸ

ਤੁਲਨਾ ਕਰੋ: ਵੱਖ-ਵੱਖ ਵੈੱਬਸਾਈਟਾਂ ‘ਤੇ ਇੱਕੋ ਉਤਪਾਦ ਦੀ ਤੁਲਨਾ ਕਰਕੇ ਸਭ ਤੋਂ ਵਧੀਆ ਡੀਲ ਲੱਭੋ। ਸਮੀਖਿਆ: ਕੋਈ ਉਤਪਾਦ ਖਰੀਦਣ ਤੋਂ ਪਹਿਲਾਂ, ਉਸ ਪ੍ਰੋਡੈਕਟਸ ਨੂੰ ਲੋਕਾਂ ਦੁਆਰਾ ਦਿੱਤੇ ਗਏ ਫੀਡਬੈਕ ਨੂੰ ਪੜ੍ਹੋ।

Flipkart Offers:ਇੰਝ ਹਾਸਿਲ ਕਰੋ ਵਾਧੂ ਛੋਟ ਦਾ ਲਾਭ

ਉਤਪਾਦਾਂ ‘ਤੇ ਉਪਲਬਧ ਡਿਸਕਾਉਂਟ ਤੋਂ ਇਲਾਵਾ, ਜੇਕਰ ਤੁਸੀਂ ਵਾਧੂ ਪੈਸੇ ਬਚਾਉਣਾ ਚਾਹੁੰਦੇ ਹੋ, ਤਾਂ ਤੁਸੀਂ ਬੈਂਕ ਆਫਰਸ ਅਤੇ ਐਕਸਚੇਂਜ ਡਿਸਕਾਉਂਟ ਦਾ ਫਾਇਦਾ ਚੁੱਕ ਸਕਦੇ ਹੋ। ਇਸ ਤੋਂ ਇਲਾਵਾ ਗਾਹਕਾਂ ਦੀ ਸਹੂਲਤ ਲਈ ਵਿਆਜ ਮੁਕਤ EMI ਦੀ ਸਹੂਲਤ ਵੀ ਉਪਲਬਧ ਹੋਵੇਗੀ।

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...