ਫਰਵਰੀ ਵਿੱਚ ਆ ਰਹੇ ਇਹ ਵੱਡੇ ਵਰਤ ਅਤੇ ਤਿਉਹਾਰ
ਸਾਲ 2023 ਦਾ ਦੂਜਾ ਮਹੀਨਾ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ। ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਫਰਵਰੀ 'ਚ ਸੰਤ ਸ਼ਿਰਾਮਣੀ ਗੁਰੂ ਰਵਿਦਾਸ ਜੈਅੰਤੀ ਅਤੇ ਮਹਾਸ਼ਿਵਰਾਤਰੀ ਦੇ ਨਾਲ-ਨਾਲ ਹੋਰ ਕਿਹੜੇ ਤਿਉਹਾਰ ਆ ਰਹੇ ਹਨ।
ਫਰਵਰੀ ਵਿੱਚ ਆ ਰਹੇ ਇਹ ਵੱਡੇ ਵਰਤ ਅਤੇ ਤਿਉਹਾਰ
ਸਾਲ 2023 ਦਾ ਦੂਜਾ ਮਹੀਨਾ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ। ਅੱਜ ਅਸੀਂ ਤੁਹਾਨੂੰ ਇਹ ਦੱਸਣ ਜਾ ਰਹੇ ਹਾਂ ਕਿ ਫਰਵਰੀ ‘ਚ ਸੰਤ ਸ਼ਿਰਾਮਣੀ ਗੁਰੂ ਰਵਿਦਾਸ ਜੈਅੰਤੀ ਅਤੇ ਮਹਾਸ਼ਿਵਰਾਤਰੀ ਦੇ ਨਾਲ-ਨਾਲ ਹੋਰ ਕਿਹੜੇ ਤਿਉਹਾਰ ਆ ਰਹੇ ਹਨ। ਹਿੰਦੂ ਕੈਲੰਡਰ ਦੇ ਅਨੁਸਾਰ, ਫਰਵਰੀ ਦਾ ਮਹੀਨਾ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਏਕਾਦਸ਼ੀ ਤਿਥੀ ਨਾਲ ਸ਼ੁਰੂ ਹੁੰਦਾ ਹੈ ਅਤੇ ਫਾਲਗੁਨ ਮਹੀਨੇ ਦੇ ਸ਼ੁਕਲ ਪੱਖ ਦੀ ਨਵਮੀ ਤਿਥੀ ਨਾਲ ਸਮਾਪਤ ਹੁੰਦਾ ਹੈ। ਇਸ ਮਹੀਨੇ ਮਾਘ ਪੂਰਨਿਮਾ, ਮਹਾਸ਼ਿਵਰਾਤਰੀ, ਜਯਾ ਇਕਾਦਸ਼ੀ ਵਰਗੇ ਕਈ ਵੱਡੇ ਵਰਤ ਵਾਲੇ ਤਿਉਹਾਰ ਮਨਾਏ ਜਾ ਰਹੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਮਹੀਨੇ ਆਉਣ ਵਾਲੇ ਵੱਡੇ ਤਿਉਹਾਰਾਂ ਬਾਰੇ।


