ਆਸ਼ੂ ਦੇ ਪੋਸਟਰਾਂ ਤੋਂ ਵੜਿੰਗ-ਬਾਜਵਾ ਦੀ ਫੋਟੋ ਗਾਇਬ, AAP ਨੇ ਸਾਧਿਆ ਨਿਸ਼ਾਨਾ, ਬੋਲੇ- ਆਪਸ ‘ਚ ਬਣਦੀ ਨਹੀਂ, ਲੋਕਾਂ ਦਾ ਧਿਆਨ ਕਿਥੋਂ ਰੱਖੋਗੇ

rajinder-arora-ludhiana
Updated On: 

08 Jun 2025 13:46 PM

ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਲਈ ਸ਼ਹਿਰ 'ਚ ਵੱਖ-ਵੱਖ ਥਾਂਵਾ 'ਤੇ ਪੋਸਟਰ ਲਗਾਏ ਜਾ ਰਹੇ ਹਨ, ਪਰ ਹੁਣ ਇਨ੍ਹਾਂ ਪੋਸਟਰਾਂ 'ਤੇ ਵਿਵਾਦ ਖੜਾ ਹੋ ਰਿਹਾ ਹੈ। ਦਰਅਸਲ, ਆਸ਼ੂ ਦੇ ਪੋਸਟਰਾਂ 'ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪੰਜਾਬ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਨਹੀਂ ਹੈ। ਜਿਸ 'ਤੇ ਹੁਣ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਘੇਰ ਰਹੀਆਂ ਹਨ।

ਆਸ਼ੂ ਦੇ ਪੋਸਟਰਾਂ ਤੋਂ ਵੜਿੰਗ-ਬਾਜਵਾ ਦੀ ਫੋਟੋ ਗਾਇਬ, AAP ਨੇ ਸਾਧਿਆ ਨਿਸ਼ਾਨਾ, ਬੋਲੇ- ਆਪਸ ਚ ਬਣਦੀ ਨਹੀਂ, ਲੋਕਾਂ ਦਾ ਧਿਆਨ ਕਿਥੋਂ ਰੱਖੋਗੇ

ਆਸ਼ੂ ਦੇ ਪੋਸਟਰਾਂ ਤੋਂ ਵੜਿੰਗ-ਬਾਜਵਾ ਦੀ ਫੋਟੋ ਗਾਇਬ, AAP ਨੇ ਸਾਧਿਆ ਨਿਸ਼ਾਨਾ, ਬੋਲੇ- ਆਪਸ 'ਚ ਬਣਦੀ ਨਹੀਂ, ਲੋਕਾਂ ਦਾ ਧਿਆਨ ਕਿਥੋਂ ਰੱਖੋਗੇ

Follow Us On

ਲੁਧਿਆਣਾ ਵੈਸਟ ਜ਼ਿਮਨੀ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਭੱਖਿਆ ਹੋਇਆ ਹੈ। ਲੁਧਿਆਣਾ ‘ਚ 19 ਜੂਨ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਟਾਰ ਪ੍ਰਚਾਰਕ ਆਪਣੇ-ਆਪਣੇ ਉਮੀਦਵਾਰਾਂ ਦੇ ਸਮਰਥਨ ‘ਚ ਚੋਣ ਪ੍ਰਚਾਰ ਕਰ ਰਹੇ ਹਨ। ਉੱਥੇ ਹੀ ਕਾਂਗਰਸ ਪਾਰਟੀ ਦੇ ਅੰਦਰੂਨੀ ਹਾਲਾਤ ਇਸ ਦੌਰਾਨ ਸਹੀ ਨਜ਼ਰ ਨਹੀਂ ਰਹੇ ਹਨ।

ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਲਈ ਸ਼ਹਿਰ ‘ਚ ਵੱਖ-ਵੱਖ ਥਾਂਵਾ ‘ਤੇ ਪੋਸਟਰ ਲਗਾਏ ਜਾ ਰਹੇ ਹਨ, ਪਰ ਹੁਣ ਇਨ੍ਹਾਂ ਪੋਸਟਰਾਂ ‘ਤੇ ਵਿਵਾਦ ਖੜਾ ਹੋ ਰਿਹਾ ਹੈ। ਦਰਅਸਲ, ਆਸ਼ੂ ਦੇ ਪੋਸਟਰਾਂ ‘ਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਨਜ਼ਰ ਨਹੀਂ ਆ ਰਹੀ ਹੈ। ਜਿਸ ‘ਤੇ ਹੁਣ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਘੇਰ ਰਹੀਆਂ ਹਨ।

ਆਮ ਆਦਮੀ ਪਾਰਟੀ ਨੇ ਸਾਧਿਆ ਨਿਸ਼ਾਨਾ

ਹੁਣ, ਇਸ ਪੋਸਟਰ ਦੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਘੇਰਿਆ ਹੈ। ਕਾਂਗਰਸ ਨੇ ਸੋਸ਼ਲ ਮੀਡੀਆ ਦੇ ਪੋਸਟ ਕੀਤੀ ਹੈ। ਜਿਸ ‘ਚ ਲਿਖਿਆ ਹੋਇਆ ਹੈ- ਕਾਂਗਰਸ ਦਾ ਆਪਸੀ ਕਲੇਸ਼ ਇੱਕ ਵਾਰ ਜੱਗ ਜ਼ਾਹਿਰ। ਆਸ਼ੂ ਦੇ ਪੋਸਟਰਾਂ ਤੋਂ ਵੜਿੰਗ ਦੇ ਬਾਜਵੇ ਦੀ ਫੋਟੋ ਗਾਇਬ। ਜਿਹੜੀ ਪਾਰਟੀ ਦੇ ਲੀਡਰਾਂ ਦੀ ਆਪਸ ‘ਚ ਨਹੀਂ ਬਣਦੀ, ਉਹ ਲੋਕਾਂ ਨਾਲ ਕਿੱਥੇ ਬਣਾ ਕੇ ਰੱਖਣਗੇ।

Related Stories
ਲੁਧਿਆਣਾ: ਬੋਰੀ ‘ਚ ਮਿਲੀ ਮਹਿਲਾ ਦੀ ਲਾਸ਼, ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ‘ਤੇ ਸੁੱਟੀ, ਲੋਕਾਂ ਨੇ ਬਣਾਈ ਵੀਡੀਓ
BKU ਸੂਬਾ ਪ੍ਰਧਾਨ ਸੁੱਖ ਗਿੱਲ ਤੋਤੇਵਾਲਾ ਦੇ ਘਰ ਈਡੀ ਦੀ ਰੇਡ, ਕਿਸਾਨ ਆਗੂ ਬੋਲਿਆ ਕੁੱਝ ਨਹੀਂ ਮਿਲੇਗਾ
ਪੰਜਾਬ ਪੁਲਿਸ AGTF ਨੇ ISI ਤੇ ਅੱਤਵਾਦੀ ਰਿੰਦਾ ਦੀ ਵੱਡੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਦੋ AK-47 ਤੇ ਵਿਸਫ਼ੋਟਕ ਬਰਾਮਦ
3 ਦਿਨ ਨਹੀਂ ਚੱਲਗੀਆਂ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਬੱਸਾਂ, ਕੱਚੇ ਕਰਮਚਾਰੀਆਂ ਦੀ ਹੜਤਾਲ, 3 ਹਜ਼ਾਰ ਤੋਂ ਵੱਧ ਬੱਸਾਂ ਪਈਆਂ ਬੰਦ
ਇੰਝ ਮੁੱਛਾਂ ਨਹੀਂ ਚੱਲਦੀਆਂ, ਖੁੱਦ ਦੀਆਂ ਚੀਕਾਂ ਗਿਣੀਆਂ ਵੀ ਨਹੀਂ ਜਾਣਗੀਆਂ… ਮਜੀਠਿਆ ਦੇ ਚੀਕਾਂ ਵਾਲੇ ਬਿਆਨ ‘ਤੇ ਬੋਲੇ CM ਭਗਵੰਤ ਮਾਨ
ਅੱਜ SYL ਨਹਿਰ ਮੁੱਦੇ ‘ਤੇ ਪੰਜਾਬ-ਹਰਿਆਣਾ ਹੋਣਗੇ ਆਹਮੋ-ਸਾਹਮਣੇ, ਕੇਂਦਰੀ ਮੰਤਰੀ ਦੀ ਅਗਵਾਈ ‘ਚ ਹੋਵੇਗੀ ਮੀਟਿੰਗ