ਲੁਧਿਆਣਾ ‘ਚ ਚੀਤੇ ਦੀ ਦਹਿਸ਼ਤ: ਫੜਣ ‘ਚ ਜੁਟਿਆ ਜੰਗਲਾਤ ਵਿਭਾਗ, ਲੋਕਾਂ ਨੂੰ ਰਾਤ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਜੰਗਲ ਨੇੜੇ ਗੜ੍ਹੀ ਤੋਗੜ ਪਿੰਡ ਵਿੱਚ ਇੱਕ ਚੀਤੇ (Leopard) ਦੇ ਨਜ਼ਰ ਆਉਣ ਨਾਲ ਹੜਕੰਪ ਮੱਚ ਗਿਆ ਹੈ। ਮੱਤੇਵਾੜਾ ‘ਚ 2 ਦਿਨਾਂ ਤੋਂ ਲੋਕਾਂ ਨੇ ਚੀਤੇ ਦੀ ਆਮਦ ਮਹਿਸੂਸ ਕੀਤੀ ਹੈ। ਤੇਂਦੁਏ ਨੇ ਪਿੰਡ ‘ਚ ਹੀ ਇਕ ਵੱਛੇ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ […]
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਜੰਗਲ ਨੇੜੇ ਗੜ੍ਹੀ ਤੋਗੜ ਪਿੰਡ ਵਿੱਚ ਇੱਕ ਚੀਤੇ (Leopard) ਦੇ ਨਜ਼ਰ ਆਉਣ ਨਾਲ ਹੜਕੰਪ ਮੱਚ ਗਿਆ ਹੈ। ਮੱਤੇਵਾੜਾ ‘ਚ 2 ਦਿਨਾਂ ਤੋਂ ਲੋਕਾਂ ਨੇ ਚੀਤੇ ਦੀ ਆਮਦ ਮਹਿਸੂਸ ਕੀਤੀ ਹੈ। ਤੇਂਦੁਏ ਨੇ ਪਿੰਡ ‘ਚ ਹੀ ਇਕ ਵੱਛੇ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ।


