ਪੰਜਾਬ ਵਿੱਚ ਸਨੇਹਾ ਨੇ ਨੈਸ਼ਨਲ ਓਪਨ ‘ਚ ਦੌੜ ਕੇ ਅੱਠਵਾਂ ਰੈਂਕ ਕਿਤਾ ਹਾਸਿਲ
ਨੈਸ਼ਨਲ ਓਪਨ ਵਿੱਚ ਦੌੜ ਕੇ ਅੱਠਵਾਂ ਰੈਂਕ ਹਾਸਿਲ ਕਰ ਚੁੱਕੀ ਹੈ ਜਿਸ ਨਾਲ ਪੰਜਾਬ ਅਤੇ ਫਿਰੋਜ਼ਪੁਰ ਜ਼ਿਲੇ ਦਾ ਨਾਮ ਰੌਸ਼ਨ ਕਰ ਚੁੱਕੀ ਹੈ।

ਅੱਜ ਕਲ ਲੜਕਿਆਂ ਕਿਸੇ ਖੇਤਰ ਵਿੱਚ ਪਿੱਛੇ ਨਹੀਂ ਹਨ ਖੇਡਾਂ ਵਿੱਚ ਲੜਕਿਆਂ ਨੇ ਕਈ ਗੋਲਡ ਮੈਡਲ ਆਪਣੇ ਨਾਮ ਕੀਤੇ ਹਨ ਪੰਜਾਬ ਦੇ ਸਰਹੱਦੀ ਜਿਲੇ ਫਿਰੋਜ਼ਪੁਰ ਸ਼ਹਿਰ ਦੀ ਰਹਿਣ ਵਾਲੀ ਸਨੇਹਾ ਜੋ ਗੋਰਵਰਮੇਂਟ ਗਰਲ ਸਕੂਲ ਵਿੱਚ ਪੜੱਦੀ ਵੀ ਹੈ। ਸਨੇਹਾ ਇੱਕ ਗਰੀਬ ਪਰਿਵਾਰ ਤੋਂ ਸਬੰਧ ਰੱਖਦੀ ਹੈ।
ਸਰਕਾਰੀ ਸਕੂਲ ‘ਚ ਪੜ੍ਹਦੀ ਹੈ ਸਨੇਹਾ
ਸਨੇਹਾ ਨੇ ਮਹਿਨਤ ਕਰ ਛੋਟੀ ਉਮਰ ਵਿੱਚ ਵਡਾ ਮੁਕਾਮ ਹਾਸਿਲ ਕੀਤਾ ਹੈ। ਸਨੇਹਾ ਟਰੈਕ ਉਤੇ 1500 ਤੇ 3000 ਮੀਟਰ ਦੌੜਦੀ ਹੈ। ਸਨੇਹਾ ਪੰਜਾਬ ਵਿੱਚ ਤਿੰਨ ਗੋਲਡ ਅਤੇ ਇਕ ਬਰੋਨਜ ਮੈਡਲ ਜਿੱਤ ਚੁੱਕੀ ਹੈ। ਨੈਸ਼ਨਲ ਓਪਨ ਵਿੱਚ ਦੌੜ ਕੇ ਅੱਠਵਾਂ ਰੈਂਕ ਹਾਸਿਲ ਕਰ ਚੁੱਕੀ ਹੈ ਜਿਸ ਨਾਲ ਪੰਜਾਬ ਅਤੇ ਫਿਰੋਜ਼ਪੁਰ ਜ਼ਿਲੇ ਦਾ ਨਾਮ ਰੌਸ਼ਨ ਕਰ ਚੁੱਕੀ ਹੈ।
ਫਿਰੋਜ਼ਪੁਰ ਸ਼ਹਿਰ ਦੀ ਰਹਿਣ ਵਾਲੀ ਹੈ ਸਨੇਹਾ
ਸਨੇਹਾ ਨਾਲ ਗੱਲ ਕੀਤੀ ਗਈ ਤਾਂ ਸਨੇਹਾ ਨੇ ਦੱਸਿਆ ਕਿ ਉਹ ਜਦੋਂ ਪਹਿਲੀ ਵਾਰ ਦੌੜੀ ਤਾਂ ਉਸਦੇ ਕੋਚ ਨੇ ਕਿਹਾ ਕਿ ਵਦੀਆ ਦੌੜੇ ਹੋ ਜਿਸ ਤੋਂ ਬਾਦ ਸਨੇਹਾ ਨੇ ਬਹੁਤ ਮਹਿਨਤ ਕੀਤੀ ਅਤੇ ਸਨੇਹਾ ਦੇ ਮਾਤਾ ਪਿਤਾ ਅਤੇ ਪੂਰੇ ਪਰਿਵਾਰ ਤੋਂ ਵੀ ਸਾਥ ਮਿਲਦਾ ਹੈ। ਕੋਚ ਮਨਜੀਤ ਸਿੰਘ ਤੋਂ ਸਨੇਹਾ ਟ੍ਰੈਨਿੰਗ ਲੈ ਰਹੀ ਹੈ ਅਤੇ ਹੁਣ ਉਹ 1500 ਤੇ 3000 ਮੀਟਰ ਦੌੜਦੀ ਹੈ। ਉਸ ਨੇ ਪੰਜਾਬ ਵਿੱਚ ਤਿੰਨ ਗੋਲਡ ਅਤੇ ਇਕ ਬਰੋਨਜ ਮੈਡਲ ਜਿੱਤਿਆ ਹੈ। ਨੈਸ਼ਨਲ ਓਪਨ ਵਿੱਚ ਦੌੜ ਕੇ ਅੱਠਵਾਂ ਰੈਂਕ ਹਾਸਿਲ ਕਰ ਚੁੱਕੀ ਹੈ।
ਛੋਟੀ ਉਮਰ ਵਿੱਚ ਵਡਾ ਮੁਕਾਮ ਹਾਸਿਲ ਕੀਤਾ
ਮੀਡੀਆ ਨਾਲ ਗੱਲ ਕਰਦੇ ਸਨੇਹਾ ਨੇ ਕਿਹਾ ਕਿ ਉਹ ਮਹਿਨਤ ਕਰ ਨੈਸ਼ਨਲ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਫਿਰੋਜ਼ਪੁਰ ਦਾ ਨਾਮ ਰੌਸ਼ਨ ਕਰੇਗੀ। ਸਨੇਹਾ ਨੇ ਕਿਹਾ ਨੌਜਵਾਨਾ ਨੂੰ ਖੇਲ ਗਰਾਉਂਡਾ ਨਾਲ ਜੁੜਨਾ ਚਾਹੀਦਾ ਹੈ ਅਤੇ ਕਈ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧਸ ਚੁੱਕੇ ਹਨ ਉਹਨਾਂ ਨੂੰ ਹਿਮਤ ਕਰਕੇ ਗਰਾਊਂਡ ਨਾਲ ਜੁੜਣਾ ਚਾਹੀਦਾ ਹੈ। ਮੇਰਾ ਸਪਨਾ ਹੈ ਕਿ ਮੈਂ ਖਿਡਾਰੀਆਂ ਨੂੰ ਸਿਖਾਵਾ ਖੇਲ ਗਰਾਊਂਡ ਨਾਲ ਜੌੜਾ ਤਾਂ ਉਹ ਵੀ ਆਪਣੇ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕਰਨ।
ਸਨੇਹਾ ਟਰੈਕ ਉਤੇ 1500 ਤੇ 3000 ਮੀਟਰ ਦੌੜਦੀ ਹੈ
ਸਨੇਹਾ ਦੇ ਕੋਚ ਮਨਜੀਤ ਸਿੰਘ ਨੇ ਦੱਸਿਆ ਕਿ ਸਨੇਹਾ ਸਰਾਕਰੀ ਗਰਲ ਸਕੂਲ ਵਿੱਚ ਪੜੱਦੀ ਵੀ ਹੈ ਅਤੇ ਨਾਲ ਉਹ ਦੋੜ ਵਿੱਚ ਭਾਗ ਵੀ ਲੈਂਦੀ ਹੈ। ਮਹਿਨਤ ਕਰ ਸਨੇਹਾ ਨੇ ਛੋਟੀ ਉਮਰ ਵਿੱਚ ਵੱਡਾ ਮੁਕਾਮ ਹਾਸਿਲ ਕੀਤਾ ਹੈ। ਸਨੇਹਾ ਟਰੈਕ ਉਤੇ 1500 ਤੇ 3000 ਮੀਟਰ ਦੌੜਦੀ ਹੈ ਅਤੇ ਉਸ ਨੇ ਪੰਜਾਬ ਵਿੱਚ ਤਿੰਨ ਗੋਲਡ ਅਤੇ ਇਕ ਬਰੋਨਜ ਮੈਡਲ ਜਿੱਤ ਚੁੱਕੀ ਹੈ ਅਤੇ ਨੈਸ਼ਨਲ ਓਪਨ ਵਿੱਚ ਦੌੜ ਕੇ ਅੱਠਵਾਂ ਰੈਂਕ ਹਾਸਿਲ ਕਰ ਚੁੱਕੀ ਹੈ ਜਿਸ ਨਾਲ ਪੰਜਾਬ ਅਤੇ ਫਿਰੋਜ਼ਪੁਰ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ।