Holi: ਪੰਜਾਬ ਵਿੱਚ ਮਨਾਇਆ ਗਿਆ ਹੋਲੀ ਦਾ ਤਿਉਹਾਰ, ਹੁਲੜਬਾਜਾਂ ‘ਤੇ ਪੁਲਿਸ ਨੇ ਕੀਤੀ ਕਾਰਵਾਈ
The police made strict: ਜਲੰਧਰ ਵਿੱਚ ਪੁਲਿਸ ਨੇ ਨਾਕੇ ਲਗਾਕੇ ਹੁਲੜਬਾਜੀ ਕਰਨ ਵਾਲੇ ਲੋਕਾਂ ਤੇ ਕਾਰਵਾਈ ਕੀਤੀ ਤੇ ਚਲਾਨ ਵੀ ਕੱਟੇ. ਕਈ ਲੋਕਾਂ ਨੂੰ ਪੁਲਿਸ ਨੇ ਚਿਤਾਵਨੀ ਦੇ ਕੇ ਛੱਡਿਆ

ਜਲੰਧਰ ਵਿੱਚ ਹੁਲੜਬਾਜੀ ਕਰਨ ਵਾਲਿਆਂ ਤੇ ਸਖਤੀ ਕਰਦਾ ਹੋਇਆ ਪੁਲਿਸ ਮੁਲਾਜ਼ਮ।
ਜਲੰਧਰ: ਦੇਸ਼ ਦੁਨੀਆ ਵਿੱਚ ਵਸਦੇ ਭਰਤੀ ਲੋਕਾਂ ਵੱਲੋਂ ਹੋਲੀ ਬੜੇ ਉਤਸ਼ਾਹ ਨਾਲ ਮਨਾਈ,। ਗੱਲ ਕਰੀਏ ਜਲੰਧਰ ਦੀ ਕਰੀਏ ਤਾਂ ਇੱਥੇ ਵੀ ਲੋਕਾਂ ਨੇ ਧੂਮਧਾਮ ਨਾਲ ਹੋਲੀ ਮਨਾਈ,, ਛੋਟੇ ਅਤੇ ਵੱਡੇ ਲੋਕਾਂ ਨੇ ਹੋਲੀ ਖੇਡਣ ਦਾ ਕਰੇਜ਼ ਜਿਆਦਾ ਦੇਖਣ ਨੂੰ ਮਿਲਿਆ ਉੱਧਰ ਹੀ ਜਲੰਧਰ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਸਖਤੀ ਕੀਤੀ, ਪੁਲਿਸ ਨੇ ਮੁਹੱਲੇ ਤੇ ਚੌਕਾ ਵਿੱਚ ਨਾਕੇ ਲਗਾਏ ਹੋਏ ਸਨ।
ਕਈ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡਿਆ
ਜੇਕਰ ਕੋਈ ਹੁਲੜਬਾਜੀ ਜਾਂ ਕਿਸੇ ਨੂੰ ਜਬਰਦਸਤੀ ਰੰਗ ਲਗਾਉਂਦਾ ਪੁਲਿਸ ਨੂੰ ਮਿਲਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ,, ਪੁਲਸਿ ਵੱਲ਼ੋਂ ਅਜਿਹੇ ਲੋਕਾਂ ਦੇ ਚਲਾਨ ਵੀ ਕੱਟੇ, ਗਏ ਤਾਂ ਜੋ ਉਹ ਇਸ ਤਰ੍ਹਾਂ ਦੀ ਗਲਤੀ ਦੁਬਾਰ ਨਾ ਕਰਨ,, ਇਸ ਤੋਂ ਇਲ਼ਾਵਾ ਪੁਲਿਸ ਨੇ ਕਈ ਲੋਕਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ,,