Ajnala Clash Update: ਅਜਨਾਲਾ ਹਿੰਸਕ ਝੜਪ ਮਾਮਲੇ ‘ਤੇ ਪੁਲਿਸ ਨੇ ਬਣਾਈ ਐਸਆਈਟੀ
Stone Pelting on Polce Vehicle : ਅੰਮ੍ਰਿਤਸਰ ਪੁਲਿਸ ਦਿਹਾਤੀ ਦੇ ਐਸਪੀਡੀ ਗਡੀ ਤੇ ਅਮ੍ਰਿਤਪਾਲ ਦੇ ਸਮਰਥਕ ਨੇ ਪੱਥਰ ਚਲਾਏ । ਅਜਨਾਲਾ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਹਾਲਾਤ ਅਮ੍ਰਿਤਪਾਲ ਵਲੋ ਸਾਥੀਆ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ।
ਅਜਨਾਲਾ ਥਾਣਾ ਹਮਲਾ ਮਾਮਲਾ
ਅੰਮ੍ਰਿਤਸਰ ਨਿਊਜ: ਵਾਰਿਸ ਪੰਜਾਬ ਦੇ ਜੱਥੰਬੰਦੀ ਅਤੇ ਪੁਲਿਸ ਵਿਚਾਲੇ ਅਜਨਾਲਾ ਵਿਚ ਹੋਈ ਝੜਪ ਤੋਂ ਬਾਅਦ ਬੀਤੇ ਦਿਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਗੱਲ ਮੰਨਦਿਆਂ ਅਮ੍ਰਿਤਪਾਲ ਸਿਘ (Amritpal Singh) ਦੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ ਅੱਜ ਰਿਹਾ ਕਰਨ ਦਾ ਫੈਸਲਾ ਕੀਤਾ ਹੈ। ਅੱਜ ਦੁਪਹਿਰ ਤੱਕ ਲਵਪ੍ਰੀਤ ਨੂੰ ਰਿਹਾ ਕੀਤਾ ਜਾ ਸਕਦਾ ਹੈ। ਜਿਸ ਨੂੰ ਲੈ ਕੇ ਇਲਾਕੇ ਦੇ ਚੱਪੇ-ਚੱਪੇ ਤੇ ਪੁਲਿਸ ਫੋਰਸ ਦਾ ਤਾਇਨਾਤੀ ਕੀਤੀ ਗਈ ਹੈ।


